Pakistan ਤੋਂ ਮਿਲੀ ਹਾਰ 'ਤੇ ਭੜਕੇ Afghan fans ਨੇ ਕੀਤੀ ਪਾਕਿ ਦਰਸ਼ਕਾਂ ਦੀ ਕੁੱਟਮਾਰ, Stadium 'ਚ ਕੀਤੀ ਭੰਨਤੋੜ
ਏਬੀਪੀ ਸਾਂਝਾ
Updated at:
08 Sep 2022 11:46 AM (IST)
Download ABP Live App and Watch All Latest Videos
View In AppPAK vs AFG Fans Fight Video: ਏਸ਼ੀਆ ਕੱਪ 'ਚ ਬੁੱਧਵਾਰ ਰਾਤ ਪਾਕਿਸਤਾਨ-ਅਫਗਾਨਿਸਤਾਨ (PAK vs AFG) ਮੈਚ ਤੋਂ ਬਾਅਦ ਕਾਫੀ ਹੰਗਾਮਾ ਹੋਇਆ। ਪਾਕਿਸਤਾਨ ਤੋਂ ਮਿਲੀ ਰੋਮਾਂਚਕ ਹਾਰ ਤੋਂ ਬਾਅਦ ਅਫਗਾਨ ਪ੍ਰਸ਼ੰਸਕ ਇੰਨੇ ਗੁੱਸੇ 'ਚ ਆ ਗਏ ਕਿ ਉਨ੍ਹਾਂ ਨੇ ਸਟੇਡੀਅਮ 'ਚ ਹੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਅਫਗਾਨ ਪ੍ਰਸ਼ੰਸਕਾਂ ਨੇ ਪਾਕਿਸਤਾਨੀ ਦਰਸ਼ਕਾਂ 'ਤੇ ਕੁਰਸੀਆਂ ਵੀ ਸੁੱਟੀਆਂ। ਅਫਗਾਨ ਅਤੇ ਪਾਕਿਸਤਾਨੀ ਦਰਸ਼ਕਾਂ ਵਿਚਾਲੇ ਲੜਾਈ ਦੀਆਂ ਖਬਰਾਂ ਵੀ ਹਨ।