ਕੌਣ ਹੈ ਤਾਲਿਬਾਨ ਦਾ ਰਾਸ਼ਟਰਪਤੀ ਉਮੀਦਵਾਰ ਮੁੱਲਾ ਬਰਾਦਰ?
ਤਾਲਿਬਾਨ ਦਾ ਸਭ ਤੋਂ ਵੱਡਾ ਲੀਡਰ ਹੈ ਬਰਾਦਰ
ਮੁੱਲਾ ਉਮਰ ਦਾ ਰਿਸ਼ਤੇਦਾਰ ਹੈ ਮੁੱਲਾ ਬਰਾਦਰ
ਮੁੱਲਾ ਬਰਾਦਰ 8 ਸਾਲ ਦੇ ਲਈ ਜ਼ੇਲ੍ਹ ‘ਚ ਰਿਹਾ
ਮੁੱਲਾ ਅਬਦੁਲ ਗਨੀ ਬਰਾਦਰ ਤਾਲਿਬਾਨ ਦਾ ਤਾਕਤਵਰ ਲੀਡਰ
ਬਰਾਦਰ ਹੀ ਤਾਲਿਬਾਨ ਦਾ ਰਾਸ਼ਟਰਪਤੀ ਉਮੀਦਵਾਰ
ਤਾਲਿਬਾਨ ਅੰਦੋਲਨ ਦੀ ਸ਼ੁਰੂਆਤ ਕਰਨ ਵਾਲਿਆਂ ‘ਚੋਂ ਇੱਕ ਸੀ
ਤਾਲਿਬਾਨ ਲਈ ਫੰਡਿੰਗ ਇਕੱਠੀ ਕਰਦਾ ਅਬਦੁਲ ਗਨੀ ਬਰਾਦਰ
1994 ‘ਚ ਮੁੱਲਾ ਮੁਹੰਮਦ ਉਮਰ ਨੇ ਤਾਲਿਬਾਨ ਦੀ ਸਥਾਪਨਾ ਕੀਤੀ
ਤਾਲਿਬਾਨ ਪਸ਼ਤੋ ਭਾਸ਼ਾ ਦਾ ਸ਼ਬਦ, ਜਿਸ ਦਾ ਅਰਥ ਵਿਦਿਆਰਥੀ ਹੁੰਦਾ
1996 ‘ਚ ਪਹਿਲੀ ਵਾਰ ਤਾਲਿਬਾਨ ਨੇ ਅਫਗਾਨਿਸਤਾਨ ‘ਤੇ ਕਬਜ਼ਾ ਕੀਤਾ
1996 ‘ਚ ਇਸਲਾਮਿਕ ਅਮੀਰਾਤ ਔਫ ਅਫਗਾਨਿਸਤਾਨ ਦੀ ਨੀਂਹ ਰੱਖੀ
ਪੰਜ ਸਾਲਾਂ ਤੱਕ ਤਾਲਿਬਾਨ ਨੇ ਅਫਗਾਨਿਸਤਾਨ ‘ਤੇ ਰਾਜ ਕੀਤਾ ਸੀ
9/11 ਦੇ ਹਮਲੇ ਬਾਅਦ 2001 ‘ਚ ਅਮਰੀਕਾ ਨੇ ਫੌਜਾਂ ਭੇਜੀਆਂ
20 ਸਾਲ ਬਾਅਦ ਅਮਰੀਕੀ ਫੌਜਾਂ ਦੇ ਜਾਣ ਬਾਅਦ ਤਾਲਿਬਾਨ ਦੀ ਵਾਪਸੀ






















