Ayodhya Ram Mandir Gold Coat | ਸੋਨੇ ਦੀ ਲੇਪ ਨਾਲ ਢਕਿਆ ਜਾ ਰਿਹਾ ਅਯੁੱਧਿਆ ਦਾ ਰਾਮ ਲਲਾ ਮੰਦਰ
Ayodhya Ram Mandir Gold Coat | ਸੋਨੇ ਦੀ ਲੇਪ ਨਾਲ ਢਕਿਆ ਜਾ ਰਿਹਾ ਅਯੁੱਧਿਆ ਦਾ ਰਾਮ ਲਲਾ ਮੰਦਰ
#Ayodhya #Rammandir #abplive #Jaisriram #Goldwork #Goldcoating
ਜਿਵੇਂ-ਜਿਵੇਂ ਅਯੁੱਧਿਆ ਵਿੱਚ ਰਾਮ ਲਲਾ ਮੰਦਰ ਦੇ ਉਦਘਾਟਨ ਦਾ ਸਮਾਂ ਨੇੜੇ ਆ ਰਿਹਾ ਹੈ, ਤਿਆਰੀਆਂ ਤੇਜ਼ ਹੋ ਰਹੀਆਂ ਹਨ।
ਉਦਘਾਟਨ ਦੀ ਤਰੀਕ 22 ਜਨਵਰੀ ਤੈਅ ਕੀਤੀ ਗਈ ਹੈ।
ਰਾਮ ਲਾਲਾ ਮੰਦਰ ਦੇ ਵੱਖ-ਵੱਖ ਹਿੱਸਿਆਂ 'ਚ ਸੋਨੇ ਦੀ ਪਰਤ ਚੜਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ।
ਭਗਵਾਨ ਦੇ ਸਿੰਘਾਸਣ, ਦਰਵਾਜ਼ੇ ਅਤੇ ਸ਼ਿਖਾ ਨੂੰ ਸੋਨੇ ਨਾਲ ਲਿਪਾਉਣ ਦੀ ਯੋਜਨਾ ਹੈ।
ਰਾਮ ਮੰਦਰ ਟਰੱਸਟ ਵਲੋਂ ਦੱਸਿਆ ਕਿ ਰਾਮਲਲਾ ਦੀ ਮੂਰਤੀ ਬਣਾਉਣ ਦਾ ਕੰਮ ਲਗਭਗ 80 ਫੀਸਦੀ ਪੂਰਾ ਹੋ ਚੁੱਕਾ ਹੈ
ਮੰਦਰ ਦੇ ਥੰਮ੍ਹਾਂ 'ਤੇ ਮੂਰਤੀਆਂ ਉੱਕਰੀਆਂ ਜਾਣਗੀਆਂ | ਹਰ ਖੰਭੇ 'ਤੇ 6000 ਮੂਰਤੀਆਂ ਹੋਣਗੀਆਂ
ਮੰਦਰ ਦਾ ਫਰਸ਼ ਸੰਗਮਰਮਰ ਦਾ ਹੋਵੇਗਾ। ਇਸ ਨੂੰ ਕਾਰਪੇਟ ਵਰਗਾ ਲੁੱਕ ਦਿੱਤਾ ਜਾ ਰਿਹਾ ਹੈ।
ਜਿਸ ਤਖਤ 'ਤੇ ਰਾਮ ਲਾਲਾ ਦੀ ਮੂਰਤੀ ਬਿਰਾਜਮਾਨ ਹੋਵੇਗੀ, ਉਹ ਚਿੱਟੇ ਸੰਗਮਰਮਰ ਦਾ ਬਣੇਗਾ। ਜਿਸ ਨੂੰ ਸੋਨੇ ਨਾਲ ਲਿਪਾਇਆ ਜਾਵੇਗਾ।
ਮੰਦਰ ਵਿੱਚ ਕੁੱਲ 42 ਦਰਵਾਜ਼ੇ ਹੋਣਗੇ। ਇਨ੍ਹਾਂ ਵਿੱਚੋਂ 18 ਦਰਵਾਜ਼ੇ ਮੰਦਰ ਦੇ ਪਾਵਨ ਅਸਥਾਨ ਦੇ ਨੇੜੇ ਹੋਣਗੇ। ਸਾਰੇ 18 ਦਰਵਾਜ਼ੇ 'ਤੇ ਸੋਨੇ ਨਾਲ ਲੇਪ ਕੀਤੇ ਜਾਣਗੇ। ਦਰਵਾਜ਼ਿਆਂ 'ਤੇ ਸੋਨੇ ਦੀ ਪਰਤ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ।
ਰਾਮ ਲੱਲਾ ਮੰਦਰ ਦੇ ਨਿਰਮਾਣ ਲਈ ਸ਼ਰਧਾਲੂਆਂ ਨੇ ਵੱਡੀ ਮਾਤਰਾ ਵਿੱਚ ਸੋਨਾ ਅਤੇ ਚਾਂਦੀ ਦਾਨ ਕੀਤਾ ਹੈ। ਇਸ ਦੀ ਵਰਤੋਂ ਮੰਦਰ ਨੂੰ ਸ਼ਾਨਦਾਰ ਬਣਾਉਣ ਲਈ ਕੀਤੀ ਜਾ ਰਹੀ ਹੈ।
ਮਸ਼ਹੂਰ ਕੰਪਨੀ ਅਨੁਰਾਧਾ ਟਿੰਬਰ ਮੰਦਰ ਦੇ ਦਰਵਾਜ਼ੇ ਤਿਆਰ ਕਰ ਰਹੀ ਹੈ। ਵਿਗਿਆਨੀਆਂ ਦੀ ਸਲਾਹ 'ਤੇ ਮਹਾਰਾਸ਼ਟਰ ਤੋਂ ਟੀਕ ਦੀ ਲੱਕੜ ਨਾਲ ਦਰਵਾਜ਼ੇ ਬਣਾਏ ਜਾ ਰਹੇ ਹਨ। ਸੋਨੇ ਦੇ ਕੋਟ ਵਾਲੇ ਦਰਵਾਜ਼ਿਆਂ 'ਤੇ ਸਨਾਤਨ ਸੰਸਕ੍ਰਿਤੀ ਨਾਲ ਸਬੰਧਤ ਚਿੰਨ੍ਹ ਹੋਣਗੇ।
Subscribe Our Channel: ABP Sanjha https://www.youtube.com/channel/UCYGZ...
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...