ਪੜਚੋਲ ਕਰੋ
ਦਇਆ ਤੇ ਦ੍ਰਿੜਤਾ ਦੀ ਸਾਕਾਰ ਮੂਰਤਿ Guru Har rai Sahib ji
ਪ੍ਰਕਾਸ਼ ਪੁਰਬ ਸ੍ਰੀ ਗੁਰੂ ਹਰਰਾਇ ਜੀ
ਦਯਾ ਤੇ ਦ੍ਰਿੜ੍ਹਤਾ ਦੀ ਸਾਕਾਰ ਮੂਰਤ
ਗੁਰੂ ਸਾਹਿਬ ਦਾ ਜੀਵਨ ਸਮੁੱਚੀ ਕਾਇਨਾਤ ਲਈ ਕਲਿਆਣਕਾਰੀ
1630 ਈ ਨੂੰ ਕੀਰਤਪੁਰ ਸਾਹਿਬ ‘ਚ ਹੋਇਆ ਸੀ ਪ੍ਰਕਾਸ਼
ਆਪ ਦਾ ਬਚਪਨ ਗੁਰੂ ਹਰਗੋਬਿੰਦ ਸਾਹਿਬ ਦੀ ਨਿਗਰਾਨੀ ‘ਚ ਬੀਤਿਆ
ਸੰਤ ਸੁਭਾਅ ਦੇ ਨਾਲ ਸਿਪਾਹੀ ਵੀ ਸਨ
ਆਪ ਦੀ ਅਰਦਲ ‘ਚ 2200 ਘੋੜ ਸਵਾਰ ਰਹਿੰਦੇ ਸਨ ਮੌਜੂਦ
ਸਮੁੱਚੇ ਸੰਸਾਰ ਭਰ ‘ਚ ਪ੍ਰਕਾਸ਼ ਪੁਰਬ ਦੀਆਂ ਰੌਣਕਾਂ
ਵੱਡੀ ਗਿਣਤੀ ‘ਚ ਸੰਗਤਾਂ ਗੁਰੂ ਚਰਨਾਂ ‘ਚ ਹੋ ਰਹੀਆਂ ਨੇ ਨਤਮਸਤਕ
ਹੋਰ ਵੇਖੋ






















