ਪੜਚੋਲ ਕਰੋ
Pakistan ਦੇ ਸਾਬਕਾ ਅੰਪਾਇਰ ਅਸਦ ਰਾਊਫ ਦਾ ਦੇਹਾਂਤ
ਪਾਕਿਸਤਾਨ ਦੇ ਸਾਬਕਾ ਇੰਟਰਨੈਸ਼ਨਲ ਕ੍ਰਿਕਟ ਕੌਂਸਲ (ਆਈਸੀਸੀ) ਦੇ ਐਲੀਟ ਪੈਨਲ ਅੰਪਾਇਰ ਅਸਦ ਰਾਊਫ ਦਾ ਲਾਹੌਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਰਾਊਫ ਨੇ 64 ਟੈਸਟ ਮੈਚਾਂ ਵਿਚ ਅੰਪਾਇਰ ਕੀਤਾ-49 ਮੈਦਾਨ 'ਤੇ, 15 ਤੀਜੇ ਅੰਪਾਇਰ ਵਜੋਂ- 139 ਵਨਡੇ (98 ਮੈਦਾਨ 'ਤੇ, 41 ਤੀਜੇ ਅੰਪਾਇਰ ਵਜੋਂ) ਅਤੇ 28 ਟੀ-20 (23 ਮੈਦਾਨ 'ਤੇ, 5) ਤੀਜੇ ਅੰਪਾਇਰ)।
ਹੋਰ ਵੇਖੋ






















