ਪੜਚੋਲ ਕਰੋ
FIFA World Cup । ਫੀਫਾ ਵਿਸ਼ਵ ਕੱਪ 'ਚ SUPER ਐਕਸ਼ਨ 'ਚ ਟੀਮਾਂ
FIFA WC 2022 Fixture : ਫੀਫਾ ਵਿਸ਼ਵ ਕੱਪ 'ਚ ਅੱਜ (ਸੋਮਵਾਰ) ਦੂਜੇ ਦੌਰ ਦੇ ਆਖਰੀ ਚਾਰ ਮੈਚ ਖੇਡੇ ਜਾਣਗੇ। ਗਰੁੱਪ-ਜੀ ਤੇ ਗਰੁੱਪ-ਐਚ ਦੀਆਂ ਟੀਮਾਂ ਐਕਸ਼ਨ ਵਿੱਚ ਹੋਣਗੀਆਂ। ਇਹ ਮੈਚ ਰਾਊਂਡ ਆਫ 16 ਦੇ ਦਾਅਵੇਦਾਰਾਂ 'ਚ ਅੱਗੇ ਰਹਿਣ ਦੇ ਲਿਹਾਜ਼ ਨਾਲ ਅਹਿਮ ਹੋਣਗੇ। ਵੱਡੀਆਂ ਟੀਮਾਂ ਚਾਰ ਵਿੱਚੋਂ ਦੋ ਮੈਚਾਂ ਵਿੱਚ ਇੱਕ ਦੂਜੇ ਨਾਲ ਭਿੜਨਗੀਆਂ। ਬ੍ਰਾਜ਼ੀਲ ਦਾ ਸਾਹਮਣਾ ਸਵਿਟਜ਼ਰਲੈਂਡ ਨਾਲ ਹੋਵੇਗਾ। ਇਸ ਦੇ ਨਾਲ ਹੀ ਪੁਰਤਗਾਲ ਦੇ ਸਾਹਮਣੇ ਉਰੂਗਵੇ ਦੀ ਚੁਣੌਤੀ ਹੋਵੇਗੀ।
ਹੋਰ ਵੇਖੋ


















