ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
T-20 ਵਿਸ਼ਵ ਕੱਪ 'ਚ ਭਾਰਤ vs ਜ਼ਿੰਬਾਬਵੇ
T20 World Cup 2022 IND vs ZIM: T20 ਵਿਸ਼ਵ ਕੱਪ 2022 ਵਿੱਚ, ਭਾਰਤੀ ਟੀਮ ਨੇ ਕੁੱਲ ਚਾਰ ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ ਟੀਮ ਨੇ 3 ਵਿੱਚ ਜਿੱਤ ਦਰਜ ਕੀਤੀ ਹੈ। ਇਸ ਦੇ ਨਾਲ ਹੀ ਟੀਮ ਇੰਡੀਆ 6 ਨਵੰਬਰ, ਐਤਵਾਰ ਨੂੰ ਮੈਲਬੋਰਨ 'ਚ ਜ਼ਿੰਬਾਬਵੇ ਦੇ ਖ਼ਿਲਾਫ਼ ਸੁਪਰ-12 ਦਾ ਆਖ਼ਰੀ ਮੈਚ ਖੇਡੇਗੀ। ਫਿਲਹਾਲ ਭਾਰਤੀ ਟੀਮ 6 ਅੰਕਾਂ ਨਾਲ ਗਰੁੱਪ-2 'ਚ ਸਿਖਰ 'ਤੇ ਹੈ। ਟੀਮ ਨੂੰ ਬਿਨਾਂ ਕਿਸੇ ਰੁਕਾਵਟ ਦੇ ਸੈਮੀਫਾਈਨਲ 'ਚ ਪਹੁੰਚਣ ਲਈ ਆਪਣਾ ਆਖਰੀ ਮੈਚ ਜਿੱਤਣਾ ਹੋਵੇਗਾ। ਜੇਕਰ ਟੀਮ ਇੰਡੀਆ ਆਪਣਾ ਆਖਰੀ ਮੈਚ ਹਾਰ ਗਈ ਤਾਂ ਕੀ ਹੋਵੇਗਾ? ਆਓ ਜਾਣਦੇ ਹਾਂ ਪੂਰਾ ਸਮੀਕਰਨ ਕਿਵੇਂ ਹੋਵੇਗਾ।
ਆਈਪੀਐਲ
![Roopi Gill got Praised | Interview | Gurnam Bhullar | Parinda | Punjabi Movie](https://feeds.abplive.com/onecms/images/uploaded-images/2023/11/21/8ace94712dc696d130dc007a0d6d44e71700558685667370_original.jpg?impolicy=abp_cdn&imwidth=470)
Roopi Gill got Praised | Interview | Gurnam Bhullar | Parinda | Punjabi Movie
View More
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਕ੍ਰਿਕਟ
ਦੇਸ਼
Advertisement
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement