ਖਿਡਾਰੀਆਂ ਦਾ ਘਰ ਪਰਤਨ ‘ਤੇ ਦੇਖੋ ਕਿੰਝ ਹੋਈਆ ਸਵਾਗਤ ?
ਖਿਡਾਰੀਆਂ ਦਾ ਘਰ ਪਰਤਨ ‘ਤੇ ਹੋਇਆ ਸ਼ਾਨਦਾਰ ਸਵਾਗਤ
ਬਜਰੰਗ ਪੁਨੀਆ ਦੇ ਘਰ ਪਹੁੰਚਣ ‘ਤੇ ਮਨਾਇਆ ਗਿਆ ਜਸ਼ਨ
ਅਗਲੀ ਵਾਰ ਸੋਨੇ ਦਾ ਮੈਡਲ ਜਿੱਤਣਾ-ਬਜਰੰਗ ਪੁਨੀਆ
ਫੱਟੜ ਹੋਣ ਕਰਕੇ ਪ੍ਰਦਰਸ਼ਨ ‘ਚ ਕਮੀ ਰਹੀ-ਪੁਨੀਆ
ਸੋਨਾ ਨਾ ਜਿੱਤਣ ਦਾ ਬਜਰੰਗ ਪੁਨੀਆ ਨੂੰ ਮਲਾਲ
ਕੁਸ਼ਤੀ ‘ਚ ਬਜਰੰਗ ਨੇ ਬ੍ਰੌਂਜ਼ ਅਤੇ ਰਵੀ ਨੇ ਜਿੱਤਿਆ ਸਿਲਵਰ
ਸ਼ਾਹਬਾਦ ਪਹੁੰਚੀਆਂ ਹੌਕੀ ਖਿਡਾਰਣਾ ਦਾ ਹੋਇਆ ਸ਼ਾਨਦਾਰ ਸਵਾਗਤ
ਭਾਰਤੀ ਮਹਿਲਾ ਹੌਕੀ ਟੀਮ ਪਹਿਲੀ ਵਾਰ ਪਹੁੰਚੀ ਸੀ ਸੈਮੀਫਾਇਨਲ ‘ਚ
ਦੇਸ਼ਵਾਸੀਆਂ ਵੱਲੋਂ ਕੀਤੇ ਗਏ ਸਵਾਗਤ ਕਰਕੇ ਬਾਗੋਬਾਗ ਨੀਰਜ ਚੋਪੜਾ
ਬੈਡਮਿੰਟਨ ‘ਚ ਪੀਵੀ ਸਿੰਧੂ ਨੇ ਜਿੱਤਿਆ ਕਾਂਸੇ ਦਾ ਤਗਮਾ
ਨੀਰਜ ਚੋਪੜਾ ਨੇ ਜੈਵਲਿਨ ਥ੍ਰੋ ‘ਚ ਜਿੱਤਿਆ ਗੋਲਡ
ਬੌਕਸਿੰਗ ‘ਚ ਲਵਲਿਨਾ ਨੇ ਜਿੱਤਿਆ ਬ੍ਰੌਂਜ਼ ਮੈਡਲ
ਭਾਰਤੀ ਪੁਰਸ਼ ਹੌਕੀ ਟੀਮ ਨੇ ਜਿੱਤਿਆ ਕਾਂਸੇ ਦਾ ਤਗਮਾ
21 ਸਾਲ ਬਾਅਦ ਵੇਟਲਿਫਟਿੰਗ ‘ਚ ਜਿੱਤਿਆ ਮੈਡਲ
41 ਸਾਲ ਬਾਅਦ ਭਾਰਤੀ ਹੌਕੀ ਟੀਮ ਨੇ ਜਿੱਤਿਆ ਤਗਮਾ






















