ਪੜਚੋਲ ਕਰੋ
Advertisement
Apple Event 'ਚ ਲਾਂਚ ਹੋਏ ਐਪਲ ਦੀ ਨਵੀਂ ਸੀਰੀਜ਼ ਦੇ iPhone 14
Apple iPhone 14 Series: ਐਪਲ ਨੇ ਇਸ ਸਾਲ ਦਾ ਸਭ ਤੋਂ ਵੱਡਾ ਧਮਾਕਾ ਕਰਦੇ ਹੋਏ ਨਵਾਂ ਆਈਫੋਨ (ਆਈਫੋਨ 14) ਲਾਂਚ ਕੀਤਾ ਹੈ। ਆਈਫੋਨ 14 ਸੀਰੀਜ਼ ਦਾ ਲਾਂਚ ਈਵੈਂਟ ਕੈਲੀਫੋਰਨੀਆ ਵਿੱਚ ਕੰਪਨੀ ਦੇ ਹੈੱਡਕੁਆਰਟਰ ਵਿਖੇ ਹੋਇਆ ਅਤੇ ਲਾਈਵ ਸਟ੍ਰੀਮ ਕੀਤਾ ਗਿਆ। ਕੰਪਨੀ ਨੇ iPhone 14 ਦੇ 4 ਵੇਰੀਐਂਟ ਪੇਸ਼ ਕੀਤੇ ਹਨ।
ਪਹਿਲਾ: iPhone 14
ਦੂਜਾ: iPhone 14 ਮੈਕਸ
ਤੀਜਾ: iPhone 14 ਪ੍ਰੋ
ਚੌਥਾ: iPhone 14 ਪਲੱਸ
iPhone 14 ਸੀਰੀਜ਼ ਦੀ ਕੀਮਤ ਹੁਣ ਅਧਿਕਾਰਤ ਤੌਰ 'ਤੇ ਸਾਹਮਣੇ ਆਈ ਹੈ। ਹੇਠਾਂ ਦੇਖੋ ਕਿ ਕਿਸ ਵੇਰੀਐਂਟ ਦੀ ਕੀਮਤ ਕਿੰਨੀ ਹੈ?
iPhone 14 - $799 (ਲਗਭਗ 63000 ਰੁਪਏ)
iPhone 14 ਪਲੱਸ - $899 (ਲਗਭਗ 71,000 ਰੁਪਏ)
iPhone 14 ਪ੍ਰੋ - $999 (ਲਗਭਗ 79000 ਰੁਪਏ)
iPhone 14 Max - ਸ਼ੁਰੂਆਤੀ ਕੀਮਤ: $1099 (ਲਗਭਗ 87000 ਰੁਪਏ)
ਐਪਲ ਦੀ ਨਵੀਂ ਘੜੀ ਵੀ ਲਾਂਚ
ਗੈਜੇਟ
FREE Apple Watch! ਫਰੀ ਵਿੱਚ ਮਿਲ ਰਹੀ ਹੈ Apple Watch,ਐਪਲ ਵਾਚ ਪਸੰਦ ਹੈ ਤਾਂ ਦੇਖੋ ਵੀਡੀਓ,
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਰਾਸ਼ੀਫਲ
ਕ੍ਰਿਕਟ
ਮਨੋਰੰਜਨ
ਮਨੋਰੰਜਨ
ਟ੍ਰੈਂਡਿੰਗ ਟੌਪਿਕ
Advertisement