Tata Group will make iPhone | ਹੁਣ ਟਾਟਾ ਗਰੁੱਪ ਭਾਰਤ 'ਚ ਬਣਾਏਗਾ iPhone
Tata Group will make iPhone | ਹੁਣ ਟਾਟਾ ਗਰੁੱਪ ਭਾਰਤ 'ਚ ਬਣਾਏਗਾ iPhone
#IPhone #apple #india #tata #abplive
ਜੀ ਹਾਂ ਟਾਟਾ ਗਰੁੱਪ ਘਰੇਲੂ ਅਤੇ ਗਲੋਬਲ ਬਾਜ਼ਾਰਾਂ ਲਈ ਆਈਫੋਨ ਬਣਾਉਣ ਵਾਲੀ ਪਹਿਲੀ ਭਾਰਤੀ ਕੰਪਨੀ ਬਣਨ ਲਈ ਤਿਆਰ ਹੈ।
ਟਾਟਾ ਗਰੁੱਪ ਨੇ ਭਾਰਤ ਵਿੱਚ ਆਈਫੋਨ ਨੂੰ ਅਸੈਂਬਲ ਕਰਨ ਵਾਲੇ ਵਿਸਟ੍ਰੋਨ ਪਲਾਂਟ ਨੂੰ ਹਾਸਲ ਕਰ ਲਿਆ ਹੈ। ਹੁਣ ਤੋਂ, ਟਾਟਾ ਸਮੂਹ ਦੁਆਰਾ ਭਾਰਤ ਵਿੱਚ ਆਈਫੋਨ ਦਾ ਉਤਪਾਦਨ ਅਤੇ ਅਸੈਂਬਲ ਕੀਤਾ ਜਾਵੇਗਾ, ਇਹ ਜਾਣਕਾਰੀ ਇਲੈਕਟ੍ਰੋਨਿਕਸ ਅਤੇ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇਸੋਸ਼ਲ ਨੈਟਵਰਕਿੰਗ ਪਲੇਟਫਾਰਮ X ਦੁਆਰਾ ਦਿੱਤੀ।
ਰਿਪੋਰਟ ਦੇ ਅਨੁਸਾਰ, ਵਿਸਟ੍ਰੋਨ ਦੀ ਫੈਕਟਰੀ ਦੀ ਕੀਮਤ ਲਗਭਗ 125 ਮਿਲੀਅਨ ਡਾਲਰ ਦੱਸੀ ਗਈ ਹੈ। ਇਸ ਡੀਲ ਲਈ ਟਾਟਾ ਗਰੁੱਪ ਅਤੇ ਵਿਸਟ੍ਰੋਨ ਵਿਚਾਲੇ ਪਿਛਲੇ ਇਕ ਸਾਲ ਤੋਂ ਗੱਲਬਾਤ ਚੱਲ ਰਹੀ ਹੈ। ਵਿਸਟ੍ਰੋਨ ਦਾ ਇਹ ਪਲਾਂਟ ਆਈਫੋਨ-14 ਮਾਡਲ ਦੇ ਉਤਪਾਦਨ ਲਈ ਜਾਣਿਆ ਜਾਂਦਾ ਹੈ। ਇਸ ਸਮੇਂ ਇਸ ਪਲਾਂਟ ਵਿੱਚ 10,000 ਤੋਂ ਵੱਧ ਕਰਮਚਾਰੀ ਕੰਮ ਕਰਦੇ ਹਨ।ਸੋ ਹੁਣ ਡੀਲ ਤੋਂ ਬਾਅਦ ਟਾਟਾ ਗਰੁੱਪ ਢਾਈ ਸਾਲਾਂ ਦੇ ਅੰਦਰ ਘਰੇਲੂ ਅਤੇ ਗਲੋਬਲ ਬਾਜ਼ਾਰਾਂ ਲਈ ਭਾਰਤ ਵਿੱਚ iPhones ਦਾ ਨਿਰਮਾਣ ਸ਼ੁਰੂ ਕਰੇਗਾ
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...