ਪੜਚੋਲ ਕਰੋ
Whatsapp Server Shutdown : ਦੁਨੀਆ ਦੇ ਕਈ ਦੇਸ਼ਾਂ 'ਚ Whatsaap ਦਾ ਸਰਵਰ ਠੱਪ
WhatsApp Outage: ਕਰੀਬ 2 ਘੰਟੇ ਵਟਸਐਪ ਸਰਵਰ ਡਾਊਨ ਰਹਿਣ ਤੋਂ ਬਾਅਦ ਮੇਟਾ ਕੰਪਨੀ ਦੀ ਸਰਵਿਸ ਫਿਰ ਤੋਂ ਸ਼ੁਰੂ ਹੋ ਗਈ ਹੈ। ਇਸ ਤੋਂ ਪਹਿਲਾਂ ਮੈਟਾ ਦੀ ਮਸ਼ਹੂਰ ਇੰਸਟੈਂਟ ਮੈਸੇਜ ਐਪ ਵਟਸਐਪ, ਜਿਸ ਦੀ ਕਰੋੜਾਂ ਲੋਕ ਵਰਤੋਂ ਕਰ ਰਹੇ ਹਨ, ਨੇ ਮੰਗਲਵਾਰ ਦੁਪਹਿਰ ਕਰੀਬ 12.30 ਵਜੇ ਅਚਾਨਕ ਕੰਮ ਕਰਨਾ ਬੰਦ ਕਰ ਦਿੱਤਾ ਸੀ।
ਹੋਰ ਵੇਖੋ






















