ਨਾਲੇ-ਗਟਰ ਤੋਂ ਲੈਕੇ ਕੂੜੇ ਦੇ ਢੇਰ ਤਕ ਕਿਉਂ ਲਿਟਿਆ ਇਹ ਪਾਕਿਸਤਾਨੀ ਲੀਡਰ
Download ABP Live App and Watch All Latest Videos
View In Appਤੇ ਦੂਜੇ ਪਾਸੇ ਉਸ ਨੇ ਕੂੜੇਦਾਨ ਵਿੱਚ ਬੈਠ ਕੇ ਖਾਣਾ ਵੀ ਖਾਧਾ।
ਤਸਵੀਰਾਂ- ਫੇਸਬੁੱਕ
ਵੇਖੋ ਮੋਤੀਵਾਲਾ ਦੀਆਂ ਹੋਰ ਤਸਵੀਰਾਂ।
ਆਮ ਆਦਮੀ ਪਾਕਿਸਤਾਨ ਦੇ ਸੁਤੰਤਰ ਉਮੀਦਵਾਰ ਅਯਾਜ਼ ਨੇ ਇਨ੍ਹਾਂ ਮੁੱਦਿਆਂ ਨਾਲ ਸਬੰਧਿਤ ਪ੍ਰਚਾਰ ਕਰਨ ਲਈ ਇਹ ਅਨੋਖਾ ਢੰਗ ਅਪਣਾਇਆ ਹੈ।
ਅਯਾਜ਼ ਨੇ ਸ਼ਹਿਰ ਵਿੱਚ ਫੈਲੀ ਗੰਦਗੀ ਤੇ ਖ਼ਰਾਬ ਸੀਵੇਜ ਸਿਸਟਮ ਨੂੰ ਆਪਣੀ ਚੋਣ ਮੁੱਦਾ ਬਣਾਇਆ ਹੈ।
ਪਰ ਇੱਕ ਪਾਸੇ ਜਿੱਥੇ ਭਾਰਤ ਵਿੱਚ 1975 ਵਿੱਚ ਤਕਰੀਬਨ 18 ਮਹੀਨਿਆਂ ਲਈ ਲਾਈ ਐਮਰਜੈਂਸੀ ਦੇ ਇਲਾਵਾ ਹਮੇਸ਼ਾ ਲੋਕਤੰਤਰੀ ਸਰਕਾਰ ਰਹੀ ਹੈ ਉੱਥੇ ਪਾਕਿਸਤਾਨ ਵਿੱਚ ਪਿਛਲੀਆਂ ਦੋ ਸਰਕਾਰਾਂ ਨੂੰ ਛੱਡ ਕੇ ਕੋਈ ਵੀ ਲੋਕਤੰਤਰੀ ਸਰਕਾਰ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕੀ।
ਭਾਰਤ ਤੇ ਪਾਕਿਸਤਾਨ ਨੂੰ ਇਕੱਠਿਆਂ ਆਜ਼ਾਦੀ ਮਿਲੀ ਸੀ।
ਇਹ ਚੋਣਾਂ ਇਤਿਹਾਸਿਕ ਹਨ ਕਿਉਂਕਿ ਪਿਛਲੀ ਸਰਕਾਰ ਅਜਿਹੀ ਦੂਜੀ ਸਰਕਾਰ ਸੀ ਜਿਸ ਨੇ ਆਪਣੇ ਪੰਜਾਂ ਸਾਲਾਂ ਦਾ ਕਾਰਜਕਾਲ ਪੂਰਾ ਕੀਤਾ ਸੀ।
ਯਾਦ ਰਹੇ ਕਿ ਗੁਆਂਢੀ ਮੁਲਕ ਪਾਕਿਸਤਾਨ ਵਿੱਚ 25 ਜੁਲਾਈ ਨੂੰ ਆਮ ਚੋਣਾਂ ਹੋਣੀਆਂ ਹਨ।
ਪਾਕਿਸਤਾਨੀ ਝੰਡਾ ਫੜੀ ਨਜ਼ਰ ਆ ਰਹੇ ਮੋਤੀਵਾਲਾ ਨੇ ਤੈਅ ਕੀਤਾ ਕਿ ਉਹ ਗੰਦੇ ਨਾਲ਼ੇ ਦਾ ਪਾਣੀ ਪੀਏਗਾ।
ਤਸਵੀਰਾਂ ਵਾਇਰਲ ਹੋਣ ਬਾਅਦ ਮੋਤੀਵਾਲਾ ਨੂੰ ਤਰ੍ਹਾਂ-ਤਰ੍ਹਾਂ ਦੀ ਆਲੋਚਨਾ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।
ਇਸੇ ਨਾਲ਼ੇ ਵਿੱਚ ਉਹ ਲਿਟਿਆ ਹੋਇਆ ਵੀ ਨਜ਼ਰ ਆਇਆ।
ਕੋਈ ਇਸ ਨੂੰ ਡਰਾਮਾ ਤੇ ਕੋਈ ਪਬਲੀਸਿਟੀ ਸਟੰਟ ਕਰਾਰ ਦੇ ਰਿਹਾ ਹੈ।
ਇੱਕ ਫੇਸਬੁੱਕ ਲਾਈਵ ਵਿੱਚ ਉਸ ਨੇ ਆਪਣੇ ਵੋਟਰਾਂ ਨੂੰ ਦੱਸਿਆ ਕਿ ਸਰਕਾਰ ਤੇ ਵਿਰੋਧੀ ਧਿਰ ਨੇ ਕਦੀ ਕਰਾਚੀ ਦੇ ਲੋਕਾਂ ਦੀ ਪਰਵਾਹ ਨਹੀਂ ਕੀਤੀ ਤੇ ਮੋਤੀਵਾਲਾ ਹੀ ਉਨ੍ਹਾਂ ਦੀ ਆਖ਼ਰੀ ਉਮੀਦ ਹੈ।
ਕਰਾਚੀ: ਪਾਕਿਸਤਾਨ ਦੇ ਕਰਾਚੀ ਵਿੱਚ ਚੋਣ ਪ੍ਰਚਾਰ ਕਰਨ ਲਈ ਅਯਾਜ਼ ਮੇਮਨ ਮੋਤੀਵਾਲਾ ਨਾਂ ਦਾ ਲੀਡਰ ਇੱਕ ਪਾਸੇ ਗਟਰ ਵਿੱਚ ਉੱਤਰ ਗਿਆ ਤੇ ਦੂਜੇ ਪਾਸੇ ਉਸ ਨੇ ਕੂੜੇਦਾਨ ਵਿੱਚ ਬੈਠ ਕੇ ਖਾਣਾ ਵੀ ਖਾਧਾ।
- - - - - - - - - Advertisement - - - - - - - - -