ਪੜਚੋਲ ਕਰੋ
ਕ੍ਰਿਕੇਟ ਦੇ ਜਨੂੰਨ 'ਚ ਭਾਰਤੀ ਨੇ ਇੰਗਲੈਂਡ ਤਕ ਕੀਤਾ ਰੋਡ ਟਰਿੱਪ, ਫਾਈਨਲ 'ਚ ਜਿਤਵਾ ਕੇ ਪਰਤਣ ਦਾ ਸੁਫਨਾ
1/10

ਸਿੰਗਾਪੁਰ ਦੇ ਮਾਥੁਰ ਪਰਿਵਾਰ ਦੇ ਮੋਢੀ ਦੇ ਸਭ ਤੋਂ ਬਜ਼ੁਰਗ ਮੈਂਬਰ ਅਖਿਲੇਸ਼ ਮਾਥੁਰ, ਉਨ੍ਹਾਂ ਦੀ ਪਤਨੀ ਅੰਜਨਾ, ਉਨ੍ਹਾਂ ਦੇ ਪੁੱਤਰ ਅਨੁਪਮ ਮਾਥੁਰ ਤੇ ਉਸ ਦੀ ਪਤਨੀ ਅਦਿਤੀ, ਦੋਵਾਂ ਦੇ ਪੁੱਤਰ ਅਵਿਵ (6) ਤੇ ਧੀ ਆਵਿਆ (3) ਇੰਗਲੈਂਡ ਪਹੁੰਚ ਚੁੱਕੇ ਹਨ।
2/10

ਹੁਣ ਇਸ ਪਰਿਵਾਰ ਨੂੰ ਸੈਮੀਫਆਇਨਲ ਤੇ 14 ਜੁਲਾਈ ਨੂੰ ਹੋਣ ਵਾਲੇ ਫਾਇਨਲ ਦਾ ਇੰਤਜ਼ਾਰ ਹੈ। ਅਨੁਪਮ ਮਾਥੁਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸੁਫਨਾ ਹੈ ਕਿ ਭਾਰਤੀ ਟੀਮ ਉਨ੍ਹਾਂ ਦੀ ਮੌਜੂਦਗੀ ਵਿੱਚ ਇੱਕ ਵਾਰ ਮੁੜ ਇਤਿਹਾਸ ਵਿਸ਼ਵ ਕੱਪ ਦਾ ਦੁਹਰਾਏ।
Published at : 07 Jul 2019 11:14 AM (IST)
View More






















