ਪੜਚੋਲ ਕਰੋ
ਬੈਲਕ ਡੈੱਥ ਗਰੁੱਪ ਤੋਂ ਬਚ ਕੇ ਆਈ ਕੁੜੀ ਦੀ ਦਿਲ-ਦਹਿਲਾ ਦੇਣ ਵਾਲੀ ਕਹਾਣੀ
1/17

ਦਰਅਸਲ ਕੋਲ ਆਈਲਿੰਗ ਦੇ ਪੱਖ ਵਿੱਚ ਇਹ ਗੱਲ ਗਈ ਕਿ ਉਹ ਬੱਚੇ ਦੀ ਮਾਂ ਹੈ। ਮੰਨਿਆ ਜਾ ਰਿਹਾ ਹੈ ਕਿ ਹੇਰਵਾ ਬਲੈਕ ਡੈੱਥ ਗਰੁੱਪ ਦਾ ਮੈਂਬਰ ਹੈ। ਇਸ ਗਰੁੱਪ ਦੇ ਮੈਂਬਰ ਕੋਲ ਵਰਗੀਆਂ ਲੜਕੀਆਂ ਦੀ ਕੈਟੇਗਿਰੀ ਨੂੰ ਨਿਲਾਮੀ ਵਿੱਚ ਸ਼ਾਮਲ ਨਹੀਂ ਕਰਦੇ, ਜਿਹੜੀਆਂ ਬੱਚਿਆਂ ਦੀ ਮਾਂ ਹੋਣ।
2/17

ਉੱਥੇ ਉਹ 6 ਦਿਨਾਂ ਤੱਕ ਰਹੇ। ਇਸ ਦੌਰਾਨ ਮੁਲਜ਼ਮ ਨੇ ਉਸ ਦਾ ਫ਼ੋਟੋ ਸ਼ੂਟ ਕੀਤਾ। ਲਿਊਕਾਜ ਮਾਡਲ ਨੂੰ ਅਰਬ ਦੇਸ਼ਾਂ ਵਿੱਚ 3,00,000 ਪਾਉਂਡ ਵਿੱਚ ਵੇਚਣਾ ਚਾਹੁੰਦਾ ਸੀ।
Published at : 10 Aug 2017 02:18 PM (IST)
View More























