ਪੜਚੋਲ ਕਰੋ
ਚੀਨ ਦੇ ਇਸ ਖ਼ੂਬਸੂਰਤ ਪਿੰਡ ਤੋਂ ਹੋਈ ਕੁਦਰਤ ਦੀ ਸ਼ੁਰੂਆਤ, ਵੇਖੋ ਤਸਵੀਰਾਂ
1/9

ਇਸ ਤਸਵੀਰ ਵਿੱਚ ਪਿੰਡ ਦੀ ਖ਼ੂਬਸੂਰਤੀ ਵੇਖੀ ਜਾ ਸਕਦੀ ਹੈ। (ਤਸਵੀਰਾਂ: ਐਫਪੀ)
2/9

ਲਿਨ ਨੇ ਦੱਸਿਆ ਕਿ ਜਦੋਂ ਪਿੰਡ ਵਿੱਚੋਂ ਸਾਰੇ ਲੋਕ ਚਲੇ ਗਏ ਸੀ ਤਾਂ ਉਨ੍ਹਾਂ ਪੱਤਾ ਗੋਭੀ, ਤੁਲਸੀ, ਫੁੱਲਗੋਭੀ ਲਾਉਣ ਦੀ ਸ਼ੁਰੂਆਤ ਕੀਤੀ ਸੀ। ਉਹ 1300 ਵਰਗ ਮੀਟਰ ’ਚ ਖੇਤੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਕੁਝ ਲੋਕਾਂ ਨੂੰ ਡਰ ਲੱਗਦਾ ਹੈ ਤੇ ਉਹ ਕਹਿੰਦੇ ਹਨ ਕਿ ਇੱਥੇ ਭੂਤ ਪਰੇਤ ਰਹਿੰਦੇ ਹਨ।
Published at : 11 Jun 2018 01:04 PM (IST)
View More






















