ਪੜਚੋਲ ਕਰੋ
ਭਾਰਤ ਹੱਥੋਂ ਤਿਲ੍ਹਕਿਆ ਵਿਸ਼ਵ ਸੁੰਦਰੀ ਦਾ ਤਾਜ ਪਿਆ ਮੈਕਸਿਕੋ ਦੀ ਝੋਲੀ
1/6

68ਵਾਂ ਮਿਸ ਵਰਲਡ ਮੁਕਾਬਲਾ ਜਿੱਤਣ ਤੋਂ ਬਾਅਦ 26 ਸਾਲਾ ਵੈਨੇਸਾ ਨੇ ਸਭ ਦਾ ਧੰਨਵਾਦ ਕੀਤਾ ਹੈ। ਵੈਨੇਸਾ ਨੇ ਰਨੈਸ਼ਨਲ ਬਿਜ਼ਨਸ ਦੀ ਪੜ੍ਹਾਈ ਕੀਤੀ ਹੈ। ਫਿਲਹਾਲ ਉਹ ਕੁੜੀਆਂ ਦੇ ਮੁੜ ਵਸੇਬਾ ਕੇਂਦਰ ਦੇ ਨਿਰਦੇਸ਼ਕ ਮੰਡਲ 'ਚ ਸ਼ਾਮਲ ਹੈ।
2/6

ਮਿਸ ਵਰਲਡ ਦਾ ਆਖ਼ਰੀ ਮੁਕਾਬਲਾ ਚੀਨ ਦੇ ਸ਼ਹਿਰ ਸਾਨਿਆ ਵਿੱਚ ਕਰਵਾਇਆ ਗਿਆ ਜਿੱਤੇ ਸਾਬਕਾ ਵਿਸ਼ਵ ਸੁੰਦਰੀ 2017 ਮਾਨੁਸ਼ੀ ਛਿੱਲਰ ਨੇ ਵੈਨੇਸਾ ਸਿਰ ਸੁੰਦਰੀ ਦਾ ਤਾਜ ਸਜਾਇਆ।
Published at : 09 Dec 2018 11:30 AM (IST)
Tags :
Miss WorldView More






















