ਪੜਚੋਲ ਕਰੋ
ਮੋਹਿੰਜੋਦੜੋ ਨੂੰ ਮਿੱਟੀ ‘ਚ ਦਫਨਾਇਆ ਜਾਣ ਦੀ ਤਿਆਰੀ ਸ਼ੁਰੂ
1/7

2/7

ਹਾਰਵਰਡ ਯੂਨੀਵਰਸਿਟੀ ਦੇ ਪ੍ਰੋਫੈਸ਼ਰ ਅਤੇ ਖੋਜਕਾਰ ਡਾਕਟਰ ਰਿਚਰਡ ਮਿਡੋ ਨੇ ਕਿਹਾ ਕਿ ਫਿਲਹਾਲ ਇਸ ਨੂੰ ਦਫਨਾ ਕੇ ਹੀ ਅਸੀਂ ਇਸ ਦਾ ਬਚਾਅ ਕਰ ਸਕਦੇ ਹਾਂ। ਮੋਹਿੰਜੋਦੜੋ ਨੂੰ ਭਾਰਤੀ ਪੁਰਾਤੱਤਵ ਸੰਸਥਾਨ ਦੇ ਇਕ ਅਧਿਕਾਰੀ ਰਾਖਾਲਦਾਸ ਬੈਨਰਜੀ ਨੇ ਸਾਲ 1922 ਵਿੱਚ ਖੋਜਿਆ ਸੀ। ਸਾਲ 1947 ਦੀ ਭਾਰਤ ਵੰਡ ਤੋਂ ਬਾਅਦ ਇਹ ਥਾਂ ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਚਲੀ ਗਈ।
Published at : 27 May 2017 10:26 AM (IST)
View More























