ਪੜਚੋਲ ਕਰੋ
(Source: ECI/ABP News)
ਹੱਟ ਪਿੱਛੇ ਮਿੱਤਰਾਂ ਦੀ ਦਾੜ੍ਹੀ ਅਤੇ ਮੁੱਛ ਦਾ ਸਵਾਲ ਐ..! ਦੇਖੋ ਕੌਮਾਂਤਰੀ ਦਾੜ੍ਹੀ-ਮੁੱਛ ਮੁਕਾਬਲੇ ਦੀਆਂ ਖ਼ਾਸ ਤਸਵੀਰਾਂ
![](https://static.abplive.com/wp-content/uploads/sites/5/2019/05/22194203/0-worlds-Moustache-Championship-2019-photos.jpg?impolicy=abp_cdn&imwidth=720)
1/13
![ਦਰਅਸਲ, ਸੰਨ 1990 ਨੂੰ ਜਰਮਨੀ ਦੇ ਕਾਲੇ ਜੰਗਲਾਂ ਵਿੱਚ ਬਣੇ ਪਿੰਡ ਤੋਂ ਇਸ ਮੁਕਾਬਲੇ ਦੀ ਸ਼ੁਰੂਆਤ ਹੋਈ ਸੀ।](https://static.abplive.com/wp-content/uploads/sites/5/2019/05/22195031/13-worlds-Moustache-Championship-2019-photos.jpg?impolicy=abp_cdn&imwidth=720)
ਦਰਅਸਲ, ਸੰਨ 1990 ਨੂੰ ਜਰਮਨੀ ਦੇ ਕਾਲੇ ਜੰਗਲਾਂ ਵਿੱਚ ਬਣੇ ਪਿੰਡ ਤੋਂ ਇਸ ਮੁਕਾਬਲੇ ਦੀ ਸ਼ੁਰੂਆਤ ਹੋਈ ਸੀ।
2/13
![](https://static.abplive.com/wp-content/uploads/sites/5/2019/05/22194315/12-worlds-Moustache-Championship-2019-photos.jpg?impolicy=abp_cdn&imwidth=720)
3/13
![](https://static.abplive.com/wp-content/uploads/sites/5/2019/05/22194309/11-worlds-Moustache-Championship-2019-photos.jpg?impolicy=abp_cdn&imwidth=720)
4/13
![ਉਦੋਂ ਤੋਂ ਲੈ ਕੇ ਹੁਣ ਤਕ ਵਿਸ਼ਵ ਦਾੜ੍ਹੀ ਤੇ ਮੁੱਛ ਸੰਸਥਾ (World Beard and Moustache Association) ਹਰ ਸਾਲ ਇਹ ਮੁਕਾਬਲਾ ਕਰਵਾਉਂਦੀ ਹੈ।](https://static.abplive.com/wp-content/uploads/sites/5/2019/05/22194303/10-worlds-Moustache-Championship-2019-photos.jpg?impolicy=abp_cdn&imwidth=720)
ਉਦੋਂ ਤੋਂ ਲੈ ਕੇ ਹੁਣ ਤਕ ਵਿਸ਼ਵ ਦਾੜ੍ਹੀ ਤੇ ਮੁੱਛ ਸੰਸਥਾ (World Beard and Moustache Association) ਹਰ ਸਾਲ ਇਹ ਮੁਕਾਬਲਾ ਕਰਵਾਉਂਦੀ ਹੈ।
5/13
![](https://static.abplive.com/wp-content/uploads/sites/5/2019/05/22194257/9-worlds-Moustache-Championship-2019-photos.jpg?impolicy=abp_cdn&imwidth=720)
6/13
![](https://static.abplive.com/wp-content/uploads/sites/5/2019/05/22194251/8-worlds-Moustache-Championship-2019-photos.jpg?impolicy=abp_cdn&imwidth=720)
7/13
![](https://static.abplive.com/wp-content/uploads/sites/5/2019/05/22194245/7-worlds-Moustache-Championship-2019-photos.jpg?impolicy=abp_cdn&imwidth=720)
8/13
![](https://static.abplive.com/wp-content/uploads/sites/5/2019/05/22194239/6-worlds-Moustache-Championship-2019-photos.jpg?impolicy=abp_cdn&imwidth=720)
9/13
![ਦੇਖੋ ਮੁਕਾਬਲੇ ਦੀਆਂ ਕੁਝ ਹੋਰ ਤਸਵੀਰਾਂ।](https://static.abplive.com/wp-content/uploads/sites/5/2019/05/22194234/5-worlds-Moustache-Championship-2019-photos.jpg?impolicy=abp_cdn&imwidth=720)
ਦੇਖੋ ਮੁਕਾਬਲੇ ਦੀਆਂ ਕੁਝ ਹੋਰ ਤਸਵੀਰਾਂ।
10/13
![ਦਾੜ੍ਹੀ-ਮੁੱਛ ਮੁਕਾਬਲਾ 17 ਸ਼੍ਰੇਣੀਆਂ ਵਿੱਚ ਕਰਵਾਇਆ ਗਿਆ, ਜਿਸਸ ਵਿੱਚ ਫੂ ਮਾਂਚੂ, ਫਰੀ ਸਟਾਈਲ ਗੋਆਟੀ ਅਤੇ ਡਾਲੀ ਮੁੱਛ ਵੀ ਸ਼ਾਮਲ ਹੈ। ਹਰ ਸ਼੍ਰੇਣੀ ਵਿੱਚ ਸਖ਼ਤ ਸ਼ਰਤਾਂ ਦੀ ਪਾਲਣਾ ਕਰਨੀ ਹੁੰਦੀ ਹੈ।](https://static.abplive.com/wp-content/uploads/sites/5/2019/05/22194228/4-worlds-Moustache-Championship-2019-photos.jpg?impolicy=abp_cdn&imwidth=720)
ਦਾੜ੍ਹੀ-ਮੁੱਛ ਮੁਕਾਬਲਾ 17 ਸ਼੍ਰੇਣੀਆਂ ਵਿੱਚ ਕਰਵਾਇਆ ਗਿਆ, ਜਿਸਸ ਵਿੱਚ ਫੂ ਮਾਂਚੂ, ਫਰੀ ਸਟਾਈਲ ਗੋਆਟੀ ਅਤੇ ਡਾਲੀ ਮੁੱਛ ਵੀ ਸ਼ਾਮਲ ਹੈ। ਹਰ ਸ਼੍ਰੇਣੀ ਵਿੱਚ ਸਖ਼ਤ ਸ਼ਰਤਾਂ ਦੀ ਪਾਲਣਾ ਕਰਨੀ ਹੁੰਦੀ ਹੈ।
11/13
![ਸੈਂਕੜਿਆਂ ਦੀ ਗਿਣਤੀ ਵਿੱਚ ਵਾਲਾਂ ਵਾਲੇ ਮਰਦ ਇੱਥੇ ਇਕੱਠੇ ਹੋਏ ਅਤੇ ਆਪੋ-ਆਪਣੇ ਦਾੜ੍ਹੀ ਤੇ ਮੁੱਛਾਂ ਦਾ ਜਲਵਾ ਬਿਖੇਰਿਆ।](https://static.abplive.com/wp-content/uploads/sites/5/2019/05/22194222/3-worlds-Moustache-Championship-2019-photos.jpg?impolicy=abp_cdn&imwidth=720)
ਸੈਂਕੜਿਆਂ ਦੀ ਗਿਣਤੀ ਵਿੱਚ ਵਾਲਾਂ ਵਾਲੇ ਮਰਦ ਇੱਥੇ ਇਕੱਠੇ ਹੋਏ ਅਤੇ ਆਪੋ-ਆਪਣੇ ਦਾੜ੍ਹੀ ਤੇ ਮੁੱਛਾਂ ਦਾ ਜਲਵਾ ਬਿਖੇਰਿਆ।
12/13
![ਬੈਲਜੀਅਮ ਦੇ ਆਂਤਵੇਰਪ ਵਿੱਚ ਇਹ ਤਿੰਨ ਦਿਨਾਂ ਮੁਕਾਬਲਾ 19 ਮਈ ਤੋਂ ਸ਼ੁਰੂ ਹੋਇਆ ਸੀ।](https://static.abplive.com/wp-content/uploads/sites/5/2019/05/22194215/2-worlds-Moustache-Championship-2019-photos.jpg?impolicy=abp_cdn&imwidth=720)
ਬੈਲਜੀਅਮ ਦੇ ਆਂਤਵੇਰਪ ਵਿੱਚ ਇਹ ਤਿੰਨ ਦਿਨਾਂ ਮੁਕਾਬਲਾ 19 ਮਈ ਤੋਂ ਸ਼ੁਰੂ ਹੋਇਆ ਸੀ।
13/13
![ਕੌਮਾਂਤਰੀ ਦਾੜ੍ਹੀ ਤੇ ਮੁੱਛ ਮੁਕਾਬਲਾ 2019 ਸੰਪੂਰਨ ਹੋ ਗਿਆ ਹੈ।](https://static.abplive.com/wp-content/uploads/sites/5/2019/05/22194209/1-worlds-Moustache-Championship-2019-photos.jpg?impolicy=abp_cdn&imwidth=720)
ਕੌਮਾਂਤਰੀ ਦਾੜ੍ਹੀ ਤੇ ਮੁੱਛ ਮੁਕਾਬਲਾ 2019 ਸੰਪੂਰਨ ਹੋ ਗਿਆ ਹੈ।
Published at : 22 May 2019 07:58 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)