ਪੜਚੋਲ ਕਰੋ
ਮਿਲ ਗਿਆ ਗਾਇਬ ਹੋਇਆ ਦੁਰਲੱਭ ਸੋਨੇ ਦਾ ਅੰਡਾ
1/5

ਸਜਾਵਟੀ ਰੂਪ ਨਾਲ ਤਿਆਰ ਕੀਤਾ ਗਿਆ ਇਹ 13ਵਾਂ ਵੱਡਾ ਸੋਨੇ ਦਾ ਆਂਡਾ ਹੈ, ਜਿਸ ਨੂੰ ਕੈਡਬਰੀ ਨੇ ਬਣਾਇਆ ਸੀ। ਅਸਲ ਵਿਚ ਇਨ੍ਹਾਂ ਆਂਡਿਆਂ ਨੂੰ ਕੰਪਨੀ ਦੇ ਛੋਟੇ ਵਪਾਰੀਆਂ ਨੂੰ ਸਨਮਾਨ ਦੇਣ ਲਈ ਬਣਾਇਆ ਸੀ।
2/5

ਹੁਣ ਦੁਰਲੱਭ ਆਂਡਾ ਮਿਲ ਗਿਆ ਹੈ। ਇਸ ਦੇ ਮਿਲ ਜਾਣ ਉੱਤੇ ਇਸ ਦੇ ਮਾਲਿਕ ਨੇ ਖੁਸ਼ੀ ਜ਼ਾਹਰ ਕੀਤੀ ਹੈ। ਆਂਡੇ ਦੀ ਸੱਚਾਈ ਬਾਰੇ ਅਜੇ ਕੋਈ ਆਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਕਿਹਾ ਜਾ ਰਿਹਾ ਹੈ ਕਿ ਅਜਿਹਾ ਹੋ ਸਕਦਾ ਹੈ ਕਿ ਇਹ ਗੁਆਚਾ ਹੋਇਆ ਦੁਰਲੱਭ ਆਂਡਾ ਨਾ ਹੋਵੇ।
Published at : 09 Aug 2017 08:52 AM (IST)
View More























