ਪੜਚੋਲ ਕਰੋ
ਅੱਗ ਭਾਂਬੜ ਬਣਿਆ ਆਸਟ੍ਰੇਲੀਆ, ਪਾਰਾ 50 ਡਿਗਰੀ ਸੈਲਸੀਅਸ ਤੋਂ ਪਾਰ
1/5

ਜਦਕਿ ਸਿਡਨੀ ‘ਚ ਜ਼ਿਆਦਾਤਰ ਤਾਪਮਾਨ 41 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ। ਸਿਹਤ ਵਿਭਾਗ ਨੇ ਅਲਰਟ ਜਾਰੀ ਕਰਦੇ ਹੋਏ ਕਿਹਾ ਕਿ ਓਜ਼ੋਨ ਦੇ ਪੱਧਰ ‘ਚ ਵਾਧੇ ਕਾਰਨ ਸਾਹ ਲੈਣ ਸਬੰਧੀ ਦਿੱਕਤਾਂ ਸਾਹਮਣੇ ਆ ਸਕਦੀਆਂ ਹਨ।
2/5

ਵਾਤਾਵਰਣ ਡਾਇਰੈਕਟਰ ਰਿਚਰਡ ਬੂਰਮ ਨੇ ਇੱਕ ਪ੍ਰੈੱਸ ਕਾਨਫਰੰਸ ‘ਚ ਕਿਹਾ, “ਓਜ਼ੋਨ ਦਾ ਪੱਧਰ ਇਨਡੋਰ ਦੇ ਮੁਕਾਬਲੇ ਆਊਟਡੋਰ ਜ਼ਿਆਦਾ ਹੁੰਦਾ ਹੈ। ਇਹ ਆਮ ਤੌਰ ‘ਤੇ ਦੁਪਹਿਰ ਤੇ ਸ਼ਾਮ ਨੂੰ ਸਭ ਤੋਂ ਜ਼ਿਆਦਾ ਹੁੰਦਾ ਹੈ।”
Published at : 16 Jan 2019 04:26 PM (IST)
View More






















