ਮੌਜ-ਮਸਤੀ ਦੇ ਸ਼ੌਕੀਨਾਂ ਲਈ ਖੁਸ਼ਖਬਰੀ! ਇਸ ਸ਼ਹਿਰ 'ਚ ਖੁੱਲ੍ਹਿਆ ਅਜੀਬੋ-ਗਰੀਬ ਟਾਪੂ, ਨਸ਼ਾ...ਐਸ਼ ਤੇ ਹਸੀਨਾ! ਬਿਟਕੋਇਨ ਨਾਲ ਹੁੰਦੀ ਪੇਮੈਂਟ
ਇਸ ਸੈਕਸ ਆਈਲੈਂਡ 'ਤੇ ਜਾਣ ਲਈ ਤੁਹਾਨੂੰ ਲਗਭਗ 3.5 ਲੱਖ ਰੁਪਏ ਖਰਚ ਕਰਨੇ ਪੈਂਦੇ ਹਨ। ਇਸ ਟਾਪੂ ਲਈ ਰਜਿਸਟ੍ਰੇਸ਼ਨ ਕਰਨ ਵਾਲਿਆਂ ਨੂੰ ਹਵਾਈ ਅੱਡੇ ਤੋਂ ਸਿੱਧੇ ਪ੍ਰਾਈਵੇਟ ਲੋਕੇਸ਼ਨ 'ਤੇ ਲਿਜਾਇਆ ਜਾਂਦਾ ਹੈ।
A strange island: ਲਾਸ ਵੇਗਾਸ ਸ਼ਹਿਰ ਆਪਣੀ ਪਾਰਟੀ ਨਾਈਟਸ ਅਤੇ ਕਲੱਬਾਂ ਲਈ ਪੂਰੀ ਦੁਨੀਆ 'ਚ ਮਸ਼ਹੂਰ ਹੈ। ਇਸੇ ਸ਼ਹਿਰ 'ਚ ਇਕ ਅਜਿਹਾ ਅਜੀਬ ਟਾਪੂ ਹੈ, ਜਿੱਥੇ ਪੈਸੇ ਦੇਣ 'ਤੇ ਤੁਹਾਨੂੰ ਅਨਲਿਮਟਿਡ ਸਭ ਕੁਝ ਮਿਲੇਗਾ। ਸ਼ਰਾਬ ਤੋਂ ਲੈ ਕੇ ਅਯਾਸ਼ੀ ਤੱਕ... ਇੱਥੋਂ ਤੱਕ ਕਿ ਅਨਲਿਮਟਿਡ ਸੈਕਸ ਵੀ ਇੱਥੇ ਕੁਝ ਰੁਪਏ 'ਚ ਉਪਲੱਬਧ ਹੈ। ਹਾਲਾਂਕਿ ਇਸ ਆਈਲੈਂਡ ਦੀ ਇਕ ਖਾਸੀਅਤ ਇਹ ਹੈ ਕਿ ਇੱਥੇ ਇਕ ਵਾਰ 'ਚ ਸਿਰਫ਼ 50 ਲੋਕਾਂ ਨੂੰ ਟਿਕਟ ਦਿੱਤੀ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਲਾਸ ਵੇਗਾਸ ਦੇ ਇਸ ਅਜੀਬੋ-ਗਰੀਬ ਟਾਪੂ ਦੀ ਪੂਰੀ ਅਸਲੀਅਤ ਦੱਸਾਂਗੇ।
ਲੰਬੇ ਸਮੇਂ ਤੋਂ ਬੰਦ ਸੀ ਟਾਪੂ
ਇਹ ਟਾਪੂ ਲੰਬੇ ਸਮੇਂ ਤੋਂ ਲਾਸ ਵੇਗਾਸ 'ਚ ਹੈ। ਪਰ ਇਹ ਕੋਰੋਨਾ ਦੇ ਸਮੇਂ ਦੌਰਾਨ ਬੰਦ ਹੋ ਗਿਆ ਸੀ। ਹਾਲਾਂਕਿ ਮਈ 2022 'ਚ ਇਸ ਦੇ ਲਈ ਇੱਕ ਇਸ਼ਤਿਹਾਰ ਆਇਆ ਸੀ, ਜਿਸ 'ਚ ਕਿਹਾ ਗਿਆ ਸੀ ਕਿ ਇਸ ਨੂੰ 5 ਮਈ ਤੋਂ 8 ਮਈ ਤੱਕ ਦੁਬਾਰਾ ਖੋਲ੍ਹਿਆ ਗਿਆ ਹੈ। ਜੇਕਰ ਤੁਸੀਂ ਇਸ ਟਾਪੂ 'ਤੇ ਜਾਂਦੇ ਹੋ ਤਾਂ ਤੁਹਾਨੂੰ ਇੱਥੇ ਅਨਲਿਮਟਿਡ ਸ਼ਰਾਬ, ਗਾਂਜਾ ਅਤੇ ਅਨਲਿਮਟਿਡ ਅਯਾਸ਼ੀ ਮਿਲਦੀ ਹੈ। ਦਰਅਸਲ, ਲਾਸ ਵੇਗਾਸ ਸ਼ਹਿਰ 'ਚ ਅੱਜ ਜੂਏ ਦੇ ਸਭ ਤੋਂ ਵੱਡੇ ਡੇਰੇ ਅਤੇ ਬਾਰ ਹਨ। ਪੂਰੀ ਦੁਨੀਆ 'ਚ ਜਦੋਂ ਕਿਸੇ ਨੂੰ ਬਦਨਾਮੀ ਕਰਨੀ ਪੈਂਦੀ ਹੈ ਜਾਂ ਜੂਏ ਦਾ ਸ਼ੌਕੀਨ ਹੁੰਦਾ ਹੈ ਤਾਂ ਉਹ ਲਾਸ ਵੇਗਾਸ ਵੱਲ ਮੁੜਦਾ ਹੈ।
ਬਿਟਕੋਇਨ 'ਚ ਹੁੰਦੀ ਹੈ ਪੇਮੈਂਟ
ਇਸ ਆਈਲੈਂਡ 'ਤੇ ਸਾਰੀਆਂ ਅਨਲਿਮਟਿਡ ਚੀਜ਼ਾਂ ਦਾ ਭੁਗਤਾਨ ਬਿਟਕੋਇਨ 'ਚ ਕੀਤਾ ਜਾਂਦਾ ਹੈ। ਇੱਥੇ ਆਉਣ ਵਾਲੇ ਸਾਰੇ ਲੋਕਾਂ ਦੀ ਪ੍ਰਾਈਵੇਸੀ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ। ਦੱਸ ਦੇਈਏ ਕਿ ਇਸ ਸੈਕਸ ਆਈਲੈਂਡ 'ਤੇ ਜਾਣ ਲਈ ਤੁਹਾਨੂੰ ਲਗਭਗ 3.5 ਲੱਖ ਰੁਪਏ ਖਰਚ ਕਰਨੇ ਪੈਂਦੇ ਹਨ। ਇਸ ਟਾਪੂ ਲਈ ਰਜਿਸਟ੍ਰੇਸ਼ਨ ਕਰਨ ਵਾਲਿਆਂ ਨੂੰ ਹਵਾਈ ਅੱਡੇ ਤੋਂ ਸਿੱਧੇ ਪ੍ਰਾਈਵੇਟ ਲੋਕੇਸ਼ਨ 'ਤੇ ਲਿਜਾਇਆ ਜਾਂਦਾ ਹੈ। ਹਾਲਾਂਕਿ 3.5 ਲੱਖ ਖਰਚ ਕਰਕੇ ਤੁਹਾਨੂੰ 3 ਰਾਤਾਂ ਅਤੇ 4 ਦਿਨਾਂ ਦਾ ਪੈਕੇਜ ਮਿਲਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।