AC-ਕੂਲਰ ਦੀ ਛੁੱਟੀ ਕਰਨ ਆਈ ਗਈ ਇਹ ਚਾਦਰ! ਬੈੱਡ 'ਤੇ ਲੇਟਦਿਆਂ ਹੀ ਤੁਹਾਨੂੰ ਕਸ਼ਮੀਰ ਵਰਗੀ ਮਿਲੇਗੀ ਠੰਡਕ; ਰਜਾਈ ਦੀ ਪੈ ਜਾਵੇਗੀ ਲੋੜ
ਗਰਮੀਆਂ 'ਚ ਏਸੀ-ਕੂਲਰ ਦੀ ਸਭ ਤੋਂ ਵੱਧ ਲੋੜ ਪੈਂਦੀ ਹੈ। ਗਰਮੀਆਂ ਆਉਂਦੇ ਹੀ ਇਨ੍ਹਾਂ ਦੀ ਕੀਮਤ ਵੀ ਅਸਮਾਨ ਛੂਹ ਜਾਂਦੀ ਹੈ। ਮਹਿੰਗੇ ਹੋਣ ਕਾਰਨ ਕਈ ਲੋਕ ਏਸੀ ਨਹੀਂ ਖਰੀਦ ਪਾਉਂਦੇ।ਜੇਕਰ ਤੁਸੀਂ ਏਸੀ ਖਰੀਦ ਵੀ ਲੈਂਦੇ ਹੋ ਤਾਂ ਬਾਅਦ 'ਚ ਆਉਣ ਵਾਲਾ ਲੰਬਾ-ਚੌੜਾ ਬਿਜਲੀ ਬਿੱਲ ਤੁਹਾਨੂੰ ਪ੍ਰੇਸ਼ਾਨ ਕਰਦਾ ਹੈ।
AC Bed Sheet: ਗਰਮੀਆਂ 'ਚ ਏਸੀ-ਕੂਲਰ ਦੀ ਸਭ ਤੋਂ ਵੱਧ ਲੋੜ ਪੈਂਦੀ ਹੈ। ਗਰਮੀਆਂ ਆਉਂਦੇ ਹੀ ਇਨ੍ਹਾਂ ਦੀ ਕੀਮਤ ਵੀ ਅਸਮਾਨ ਛੂਹ ਜਾਂਦੀ ਹੈ। ਮਹਿੰਗੇ ਹੋਣ ਕਾਰਨ ਕਈ ਲੋਕ ਏਸੀ ਨਹੀਂ ਖਰੀਦ ਪਾਉਂਦੇ।
ਜੇਕਰ ਤੁਸੀਂ ਏਸੀ ਖਰੀਦ ਵੀ ਲੈਂਦੇ ਹੋ ਤਾਂ ਬਾਅਦ 'ਚ ਆਉਣ ਵਾਲਾ ਲੰਬਾ-ਚੌੜਾ ਬਿਜਲੀ ਬਿੱਲ ਤੁਹਾਨੂੰ ਪ੍ਰੇਸ਼ਾਨ ਕਰਦਾ ਹੈ। ਜੇਕਰ ਤੁਸੀਂ ਵੀ ਬਿਜਲੀ ਦੇ ਵਧਦੇ ਬਿੱਲ ਤੋਂ ਪ੍ਰੇਸ਼ਾਨ ਹੋ ਤਾਂ ਅਸੀਂ ਤੁਹਾਡੀ ਇਸ ਟੈਂਸ਼ਨ ਨੂੰ ਦੂਰ ਕਰਦੇ ਦਿੰਦੇ ਹਾਂ। ਅੱਜ ਅਸੀਂ ਇਸ ਦਾ ਇਲਾਜ ਲੈ ਕੇ ਆਏ ਹਾਂ। AC-ਕੂਲਰ ਦੀ ਛੁੱਟੀ ਕਰਨ ਲਈ ਬਾਜ਼ਾਰ 'ਚ ਇੱਕ ਚਾਦਰ ਆਈ ਹੈ, ਜਿਸ ਨੂੰ ਬੈੱਡ 'ਤੇ ਵਿਛਾਉਂਦਿਆਂ ਹੀ ਠੰਡੀ ਹਵਾ ਮਿਲਦੀ ਹੈ।
Amazon 'ਤੇ ਸਸਤੀ ਮਿਲ ਰਹੀ
ਇਸ ਨੂੰ Cooling Gel Mettress ਕਿਹਾ ਜਾਂਦਾ ਹੈ। ਇਹ ਆਨਲਾਈਨ ਅਤੇ ਆਫਲਾਈਨ ਦੋਨੋਂ ਉਪਲੱਬਧ ਹੈ। ਇਸ ਗੱਦੇ ਨੂੰ ਐਮਾਜ਼ੋਨ ਤੋਂ ਬਹੁਤ ਘੱਟ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ। ਹਾਲਾਂਕਿ ਇਸ ਦੀ ਕੀਮਤ 1500 ਰੁਪਏ ਹੈ ਪਰ Amazon 'ਤੇ 699 ਰੁਪਏ 'ਚ ਉਪਲੱਬਧ ਹੈ। ਬੈੱਡਸ਼ੀਟਾਂ 'ਤੇ ਭਾਰੀ ਛੋਟ ਉਪਲੱਬਧ ਹੈ।
ਕਿਵੇਂ ਦੇਵੇਗਾ ਤੁਹਾਨੂੰ ਠੰਡੀ ਹਵਾ?
ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਚਾਦਰ ਠੰਡੀ ਹਵਾ ਕਿਵੇਂ ਦੇ ਸਕਦੀ ਹੈ? ਦੱਸ ਦੇਈਏ ਕਿ ਇਸ 'ਚ ਜੈੱਲ ਟੈਕਨਾਲੋਜੀ ਦਾ ਇਸਤੇਮਾਲ ਕੀਤਾ ਗਿਆ ਹੈ। ਬਿਜਲੀ ਦੇ ਸ਼ਾਕੇਟ 'ਚ ਲਗਾਉਂਦੇ ਹੀ ਇਹ ਬੈੱਡਸ਼ੀਟ ਨੂੰ ਮਿੰਟਾਂ 'ਚ ਠੰਡਾ ਕਰ ਦਿੰਦਾ ਹੈ। ਇਹ ਵਾਈਬ੍ਰੇਟ ਨਹੀਂ ਕਰਦਾ ਅਤੇ ਸਾਈਲੈਂਟ ਕੰਮ ਕਰਦਾ ਹੈ।
ਸੁੱਕੇ ਕੱਪੜੇ ਨਾਲ ਕਰਨਾ ਹੋਵੇਗਾ ਸਾਫ਼
ਧਿਆਨ ਰਹੇ ਕਿ ਜੇਕਰ ਚਾਦਰ ਗੰਦੀ ਹੋ ਜਾਵੇ ਤਾਂ ਇਸ ਨੂੰ ਸੁੱਕੇ ਕੱਪੜੇ ਨਾਲ ਸਾਫ਼ ਕਰਨਾ ਹੋਵੇਗਾ। ਜੇਕਰ ਤੁਸੀਂ ਗਿੱਲੇ ਕੱਪੜੇ ਦੀ ਵਰਤੋਂ ਕਰਦੇ ਹੋ ਤਾਂ ਸ਼ੀਟ ਖਰਾਬ ਹੋ ਸਕਦੀ ਹੈ ਅਤੇ ਠੰਡੀ ਹਵਾ ਨਹੀਂ ਦੇਵੇਗੀ। ਇਸ ਲਈ ਇਸ ਨੂੰ ਸਾਫ਼ ਕਰਨ ਲਈ ਸਿਰਫ਼ ਸੁੱਕੇ ਕੱਪੜੇ ਦੀ ਵਰਤੋਂ ਕਰੋ। ਇਹ ਚਾਦਰ ਜਿਆਦਾਤਰ ਗਰਮੀਆਂ 'ਚ ਵਰਤੀ ਜਾਂਦੀ ਹੈ। ਪਰ ਜੇਕਰ ਤੁਸੀਂ ਜ਼ਿਆਦਾ ਗਰਮੀ ਮਹਿਸੂਸ ਕਰਦੇ ਹੋ ਅਤੇ ਪੱਖਾ ਲਗਾ ਕੇ ਸੌਂਦੇ ਹੋ ਤਾਂ ਇਹ ਸ਼ੀਟ ਤੁਹਾਡੇ ਕੰਮ ਆ ਸਕਦੀ ਹੈ। ਚਾਦਰ ਇੰਨੀ ਠੰਡਕ ਦਿੰਦੀ ਹੈ ਕਿ ਤੁਹਾਨੂੰ ਰਜਾਈ ਦੀ ਲੋੜ ਪੈ ਸਕਦੀ ਹੈ।