ਪੜਚੋਲ ਕਰੋ

Viral Video: 'ਪਾਣੀ ਦੇ ਦੈਂਤ' ਨੇ ਅਚਾਨਕ ਦਿੱਤੇ Golf Course ‘ਤੇ ਦਰਸ਼ਨ, ਅਗਲੇ ਹੀ ਪਲ ਬਦਲਿਆ ਮਾਹੌਲ

ਸੋਸ਼ਲ ਮੀਡੀਆ (Social Media) 'ਤੇ ਵਾਇਰਲ ਹੋ ਰਹੇ ਇਸ ਵੀਡੀਓ (Viral Video)  'ਚ ਤੁਸੀਂ ਇਕ ਮਗਰਮੱਛ ਨੂੰ ਅਚਾਨਕ ਗੋਲਫ ਕੋਰਸ 'ਚ ਵੜਦਾ ਦੇਖ ਸਕੋਗੇ।

Trending Video: ਸੋਸ਼ਲ ਮੀਡੀਆ 'ਤੇ ਮਗਰਮੱਛਾਂ (Crocodile) ਤੇ ਐਲੀਗੇਟਰ (Alligator) ਦੇ ਕਈ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ। ਦਰਅਸਲ, ਲੋਕ ਮੋਬਾਈਲ ਦੀ ਸਕਰੀਨ 'ਤੇ 'ਪਾਣੀ ਦੇ ਦੈਂਤ' ਨੂੰ ਦੇਖ ਕੇ ਡਰ ਜਾਂਦੇ ਹਨ। ਦੂਜੇ ਪਾਸੇ, ਜੇ ਇਹ ਕਦੇ ਸਾਹਮਣੇ ਆ ਜਾਵੇ ਤਾਂ ਕੀ ਹੋਵੇਗਾ? ਇਨ੍ਹੀਂ ਦਿਨੀਂ ਇੱਕ ਅਜਿਹਾ ਹੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਸੋਸ਼ਲ ਮੀਡੀਆ (Social Media) 'ਤੇ ਵਾਇਰਲ ਹੋ ਰਹੇ ਇਸ ਵੀਡੀਓ (Viral Video)  'ਚ ਤੁਸੀਂ ਇਕ ਮਗਰਮੱਛ ਨੂੰ ਅਚਾਨਕ ਗੋਲਫ ਕੋਰਸ 'ਚ ਵੜਦਾ ਦੇਖ ਸਕੋਗੇ। ਗੋਲਫ ਕੋਰਸ 'ਚ ਗੇਮ ਖੇਡਣ ਲਈ ਆਉਣ ਵਾਲੇ ਲੋਕ ਇਹ ਦੇਖ ਕੇ ਕਾਫੀ ਹੈਰਾਨ ਹੋ ਜਾਂਦੇ ਹਨ। ਗੋਲਫ ਕੋਰਸ ਦੇ ਅੰਦਰ ਇੱਕ ਵਿਸ਼ਾਲ ਮਗਰਮੱਛ (Alligator In Gold Course) ਤੁਰਦਾ ਦਿਖਾਈ ਦਿੰਦਾ ਹੈ।

Funny Video: ਦਰੱਖਤ ਵੱਢ ਰਿਹਾ ਸੀ ਵਿਅਕਤੀ ਪਰ ਦਰੱਖਤ ਨੇ ਉਸ ਨੂੰ ਮਾਰੀ ਚਪੇੜ, ਵੀਡੀਓ ਦੇਖ ਕੇ ਆਨੰਦ ਮਹਿੰਦਰਾ ਨੇ ਜੋ ਕਿਹਾ, ਤੁਸੀਂ ਵੀ ਨਹੀਂ ਰੋਕ ਸਕੋਗੇ ਹਾਸਾ

ਮਗਰਮੱਛ ਖਿਡਾਰੀਆਂ ਵੱਲ ਵਧਦਾ ਹੈ

ਗੋਲਫ ਕੋਰਸ ਵਿੱਚ ਮਗਰਮੱਛਾਂ ਨੂੰ ਦੇਖ ਕੇ ਖਿਡਾਰੀ ਹੈਰਾਨ ਰਹਿ ਜਾਂਦੇ ਹਨ ਅਤੇ ਸਾਰੇ ਇੱਕ ਪਾਸੇ ਹੋ ਜਾਂਦੇ ਹਨ। ਇਸ ਤੋਂ ਬਾਅਦ ਲੋਕ ਉਸ ਨੂੰ ਮੋਬਾਈਲ 'ਚ ਕੈਦ ਕਰ ਲੈਂਦੇ ਹਨ। ਇਸ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਮਗਰਮੱਛ ਖਿਡਾਰੀਆਂ ਵੱਲ ਵਧਦਾ ਨਜ਼ਰ ਆ ਰਿਹਾ ਹੈ। ਹਾਲਾਂਕਿ, ਇਹ ਵੀਡੀਓ ਇੱਥੇ ਖਤਮ ਹੁੰਦਾ ਹੈ ਅਤੇ ਇਸ ਤੋਂ ਬਾਅਦ ਕੀ ਹੁੰਦਾ ਹੈ ਇਸ ਬਾਰੇ ਸਾਡੇ ਕੋਲ ਜਾਣਕਾਰੀ ਨਹੀਂ ਹੈ।

ਟਵਿਟਰ ਤੋਂ ਸਾਹਮਣੇ ਆਈ ਹੈ ਵੀਡੀਓ

ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ  (Twitter) 'ਤੇ ਸਟੋਰੀਫੁੱਲ (Storyful) ਨਾਮ ਦੇ ਅਕਾਊਂਟ ਨਾਲ ਪੋਸਟ ਕੀਤਾ ਗਿਆ ਹੈ। ਇਹ ਵੀਡੀਓ 18 ਘੰਟੇ ਪਹਿਲਾਂ ਸ਼ੇਅਰ ਕੀਤੀ ਗਈ ਸੀ, ਜਿਸ ਨੂੰ ਸੈਂਕੜੇ ਲੋਕ ਦੇਖ ਚੁੱਕੇ ਹਨ। ਵੀਡੀਓ 'ਤੇ ਕੈਪਸ਼ਨ ਲਿਖਿਆ ਹੈ- 'ਗੋਲਫ ਕੋਰਸ 'ਤੇ ਕੁਝ ਗੰਭੀਰ ਹੋਣ ਵਾਲਾ ਹੈ।'

Watch: ਭੇਡਾਂ ਬਣੇ ਇਨਸਾਨਾਂ ਦੀਆਂ ਅਜਿਹੀਆਂ ਹਰਕਤਾਂ ਵੇਖ ਕੇ ਤੁਹਾਡਾ ਹਾਸਾ ਨਹੀਂ ਰੁਕੇਗਾ, ਦੇਖੋ ਮਜ਼ਾਕੀਆ Video

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Russia Ukraine War: ਪੀਐਮ ਮੋਦੀ ਦੇ ਪਹੁੰਚਣ ਤੋਂ ਪਹਿਲਾਂ ਰੂਸ ਦਾ ਵੱਡਾ ਐਕਸ਼ਨ, ਪੰਜ ਸ਼ਹਿਰਾਂ 'ਤੇ ਦਾਗੀਆਂ 40 ਤੋਂ ਵੱਧ ਮਿਜ਼ਾਈਲਾਂ 
ਪੀਐਮ ਮੋਦੀ ਦੇ ਪਹੁੰਚਣ ਤੋਂ ਪਹਿਲਾਂ ਰੂਸ ਦਾ ਵੱਡਾ ਐਕਸ਼ਨ, ਪੰਜ ਸ਼ਹਿਰਾਂ 'ਤੇ ਦਾਗੀਆਂ 40 ਤੋਂ ਵੱਧ ਮਿਜ਼ਾਈਲਾਂ 
UAE 10 Year Passport: ਖੁਸ਼ਖਬਰੀ! UAE ਵੱਲੋਂ 10 ਸਾਲਾ ਪਾਸਪੋਰਟ ਸੇਵਾ ਲਾਂਚ, ਨਾਗਰਿਕਾਂ ਨੂੰ ਹੋਏਗਾ ਵੱਡਾ ਫਾਇਦਾ
ਖੁਸ਼ਖਬਰੀ! UAE ਵੱਲੋਂ 10 ਸਾਲਾ ਪਾਸਪੋਰਟ ਸੇਵਾ ਲਾਂਚ, ਨਾਗਰਿਕਾਂ ਨੂੰ ਹੋਏਗਾ ਵੱਡਾ ਫਾਇਦਾ
Jalandhar News: ਕੁੱਲ੍ਹੜ ਪੀਜ਼ਾ ਵਾਲੇ ਜੋੜੇ ਦੀ ਕਾਰ 'ਤੇ ਹੋਇਆ ਹਮਲਾ, ਅਣਪਛਾਤੇ ਹਮਲਾਵਰਾਂ ਨੇ ਕੀਤਾ ਪਥਰਾਅ, ਲਾਈਵ ਹੋ ਦੱਸੀ ਹੱਡਬੀਤੀ

Drug Case: 6000 ਕਰੋੜ ਦੇ ਡਰੱਗ ਮਾਮਲੇ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ ਵੱਡੀ ਰਾਹਤ, ਹਾਈਕੋਰਟ ਨੇ ਸੁਣਾਇਆ ਫੈਸਲਾ !

ABP Premium

ਵੀਡੀਓਜ਼

Patiala | PRTC ਦੇ ਕੱਚੇ ਮੁਲਾਜ਼ਮਾਂ ਨੇ ਖੋਲੀ ਵਿਭਾਗ ਦੀ ਪੋਲArmaan Malik slapped Vishal Pandey | ਭਾਭੀ ਨੂੰ ਛੇੜਿਆ , ਪਿਆ ਥੱਪੜ  Bigg Boss 'ਚ ਕਲੇਸ਼ | Payal Kritikaਭ੍ਰਿਸ਼ਟਾਚਾਰ ਦੇ ਆਰੋਪ ਮੁੱਖ ਮੰਤਰੀ ਦੇ ਚੁੱਲ੍ਹੇ ਤੱਕ ਪਹੁੰਚੇ-ਸੁਨੀਲ ਜਾਖੜKullad Pizza Couple Case ਕੁੱਲੜ ਪੀਜ਼ਾ ਜੋੜੇ ਤੇ ਹਮਲਾ  ਪੱਥਰਾਂ ਨਾਲ ਭੰਨੀ ਗੱਡੀ | Jalandhar |Sehaj Arora

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Russia Ukraine War: ਪੀਐਮ ਮੋਦੀ ਦੇ ਪਹੁੰਚਣ ਤੋਂ ਪਹਿਲਾਂ ਰੂਸ ਦਾ ਵੱਡਾ ਐਕਸ਼ਨ, ਪੰਜ ਸ਼ਹਿਰਾਂ 'ਤੇ ਦਾਗੀਆਂ 40 ਤੋਂ ਵੱਧ ਮਿਜ਼ਾਈਲਾਂ 
ਪੀਐਮ ਮੋਦੀ ਦੇ ਪਹੁੰਚਣ ਤੋਂ ਪਹਿਲਾਂ ਰੂਸ ਦਾ ਵੱਡਾ ਐਕਸ਼ਨ, ਪੰਜ ਸ਼ਹਿਰਾਂ 'ਤੇ ਦਾਗੀਆਂ 40 ਤੋਂ ਵੱਧ ਮਿਜ਼ਾਈਲਾਂ 
UAE 10 Year Passport: ਖੁਸ਼ਖਬਰੀ! UAE ਵੱਲੋਂ 10 ਸਾਲਾ ਪਾਸਪੋਰਟ ਸੇਵਾ ਲਾਂਚ, ਨਾਗਰਿਕਾਂ ਨੂੰ ਹੋਏਗਾ ਵੱਡਾ ਫਾਇਦਾ
ਖੁਸ਼ਖਬਰੀ! UAE ਵੱਲੋਂ 10 ਸਾਲਾ ਪਾਸਪੋਰਟ ਸੇਵਾ ਲਾਂਚ, ਨਾਗਰਿਕਾਂ ਨੂੰ ਹੋਏਗਾ ਵੱਡਾ ਫਾਇਦਾ
Jalandhar News: ਕੁੱਲ੍ਹੜ ਪੀਜ਼ਾ ਵਾਲੇ ਜੋੜੇ ਦੀ ਕਾਰ 'ਤੇ ਹੋਇਆ ਹਮਲਾ, ਅਣਪਛਾਤੇ ਹਮਲਾਵਰਾਂ ਨੇ ਕੀਤਾ ਪਥਰਾਅ, ਲਾਈਵ ਹੋ ਦੱਸੀ ਹੱਡਬੀਤੀ
Jalandhar News: ਕੁੱਲ੍ਹੜ ਪੀਜ਼ਾ ਵਾਲੇ ਜੋੜੇ ਦੀ ਕਾਰ 'ਤੇ ਹੋਇਆ ਹਮਲਾ, ਅਣਪਛਾਤੇ ਹਮਲਾਵਰਾਂ ਨੇ ਕੀਤਾ ਪਥਰਾਅ, ਲਾਈਵ ਹੋ ਦੱਸੀ ਹੱਡਬੀਤੀ
Drug Case: 6000 ਕਰੋੜ ਦੇ ਡਰੱਗ ਮਾਮਲੇ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ ਵੱਡੀ ਰਾਹਤ, ਹਾਈਕੋਰਟ ਨੇ ਸੁਣਾਇਆ ਫੈਸਲਾ !
Drug Case: 6000 ਕਰੋੜ ਦੇ ਡਰੱਗ ਮਾਮਲੇ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ ਵੱਡੀ ਰਾਹਤ, ਹਾਈਕੋਰਟ ਨੇ ਸੁਣਾਇਆ ਫੈਸਲਾ !
ਦੇਸ਼ 'ਚ ਨਵੀਂ ਸਰਕਾਰ ਬਣਦਿਆਂ ਲੱਗੀ ਔਰਤਾਂ ਦੀ ਲਾਟਰੀ, 1500 ਰੁਪਏ ਮਹੀਨਾ ਪੈਨਸ਼ਨ, ਬੱਸ 'ਚ ਮੁਫਤ ਸਫਰ

Visa free entry for Indian: ਭਾਰਤੀਆਂ ਲਈ ਖੁਸ਼ਖਬਰੀ ! ਹੁਣ ਇਹ ਦੇਸ਼ ਦੇਣ ਜਾ ਰਿਹਾ ਹੈ ਵੀਜ਼ਾ ਫ੍ਰੀ ਐਂਟਰੀ, ਬੱਸ ਪੂਰੀ ਕਰਨੀ ਪਵੇਗੀ ਇਹ ਸ਼ਰਤ

AIDS Treatment: HIV ਹੁਣ ਨਹੀਂ ਰਹੇਗੀ ਲਾਇਲਾਜ ਬਿਮਾਰੀ, ਇਹ ਟੀਕਾ 'ਮੌਤ ਦੀ ਬਿਮਾਰੀ' ਨੂੰ ਕਰੇਗਾ ਠੀਕ

Char Dham yatra: ਭਾਰੀ ਮੀਂਹ ਬਣ ਗਿਆ ਆਫ਼ਤ, ਸੜਕਾਂ 'ਤੇ ਡਿੱਗੇ ਪਹਾੜ, ਚਾਰ ਧਾਮ ਯਾਤਰਾ ਬੰਦ, ਫਸ ਗਏ ਹਜ਼ਾਰਾਂ ਸ਼ਰਧਾਲੂ

Embed widget