ਪੜਚੋਲ ਕਰੋ

ਅਜਬ-ਗਜਬ: ਜਹਾਜ਼ ਵਿੱਚ ਰਹਿਣਾ, ਸੌਣਾ ਅਤੇ ਖਾਣਾ! ਇਹ ਕੁੜੀ ਵੀ ਹਵਾਈ ਜਹਾਜ਼ ਨਾਲ ਵਿਆਹ ਕਰੇਗੀ

ਦੁਨੀਆਂ ਅਜਬ-ਗਜਬ ਲੋਕਾਂ ਨਾਲ ਭਰੀ ਹੋਈ ਹੈ। ਦਰਅਸਲ, ਇੱਕ ਅਜਿਹੀ ਕੁੜੀ ਹੈ ਜਿਸਨੂੰ ਹਵਾਈ ਜਹਾਜ਼ ਨਾਲ ਪਿਆਰ ਹੋ ਗਿਆ ਹੈ। ਹੁਣ ਉਹ ਉਸਦੇ ਨਾਲ ਰਹਿੰਦੀ ਹੈ। ਕੁੜੀ ਦਾ ਖਾਣਾ-ਪੀਣਾ, ਸੌਣਾ ਜਾਂ ਕਹਿ ਲਓ ਕਿ ਬਹੁਤਾ ਸਮਾਂ ਹਵਾਈ ਜਹਾਜ਼ ਨਾਲ ਹੀ

ਅਜਬ-ਗਜਬ:  ਦੁਨੀਆਂ ਅਜਬ-ਗਜਬ ਲੋਕਾਂ ਨਾਲ ਭਰੀ ਹੋਈ ਹੈ। ਦਰਅਸਲ, ਇੱਕ ਅਜਿਹੀ ਕੁੜੀ ਹੈ ਜਿਸਨੂੰ ਹਵਾਈ ਜਹਾਜ਼ ਨਾਲ ਪਿਆਰ ਹੋ ਗਿਆ ਹੈ। ਹੁਣ ਉਹ ਉਸਦੇ ਨਾਲ ਰਹਿੰਦੀ ਹੈ। ਕੁੜੀ ਦਾ ਖਾਣਾ-ਪੀਣਾ, ਸੌਣਾ ਜਾਂ ਕਹਿ ਲਓ ਕਿ ਬਹੁਤਾ ਸਮਾਂ ਹਵਾਈ ਜਹਾਜ਼ ਨਾਲ ਹੀ ਬੀਤਦਾ ਹੈ। ਇਹ ਕੁੜੀ ਹਵਾਈ ਜਹਾਜ਼ ਦੀ ਪ੍ਰਤੀਕ੍ਰਿਤੀ (ਖਿਡੌਣੇ) ਨਾਲ ਰਹਿੰਦੀ ਹੈ।

ਇਹ 23 ਸਾਲ ਦੀ ਕੁੜੀ ਦਾ ਨਾਂ Sarah Rodo ਹੈ। ਹਾਲਾਂਕਿ ਉਹ ਜਹਾਜ਼ ਦੇ ਨਾਲ ਰਹਿਣਾ ਪਸੰਦ ਕਰਦੀ ਹੈ, ਪਰ ਬੋਇੰਗ-737 ਨਾਲ ਉਸਦਾ ਲਗਾਵ ਜ਼ਿਆਦਾ ਹੈ। ਵਾਸਤਵ ਵਿੱਚ Sarah Rodo ਬੇਜਾਨ ਵਸਤੂਆਂ ਦੀ ਬਹੁਤ ਸ਼ੌਕੀਨ ਹੈ। ਅਜਿਹੇ 'ਚ ਉਸ ਨੂੰ ਜਹਾਜ਼ ਪਸੰਦ ਆ ਗਿਆ ਹੈ। 

'ਡੇਲੀ ਸਟਾਰ' ਮੁਤਾਬਕ Sarah ਦੀ ਪਛਾਣ 'Objectum Sexual'  ਸ਼ਖਸੀਅਤ ਵਜੋਂ ਹੋਈ ਹੈ। ਇਸ ਕਿਸਮ ਦੀ ਸ਼ਖਸੀਅਤ ਦੇ ਲੋਕ ਨਿਰਜੀਵ ਵਸਤੂਆਂ ਵੱਲ ਜਿਨਸੀ ਤੌਰ 'ਤੇ ਆਕਰਸ਼ਿਤ ਹੁੰਦੇ ਹਨ। Sarah ਮੁਤਾਬਕ Boeing-737 ਜਹਾਜ਼ਾਂ ਲਈ ਉਸ ਦਾ ਪਿਆਰ ਬਹੁਤ ਜ਼ਿਆਦਾ ਹੈ। ਹਾਲਾਂਕਿ ਸਾਰਾ ਨੇ ਅਸਲ ਜ਼ਿੰਦਗੀ 'ਚ ਵੀ ਕੁਝ ਲੋਕਾਂ ਨਾਲ ਰਿਲੇਸ਼ਨਸ਼ਿਪ 'ਚ ਰਹਿਣ ਦੀ ਕੋਸ਼ਿਸ਼ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਉਸ ਨੂੰ ਏਅਰਲਾਈਨ ਨਾਲ ਜੁੜਿਆ ਵਿਅਕਤੀ ਹੀ ਸਮਝ ਸਕਦਾ ਹੈ।

Sarah Rodo ਮੁਤਾਬਕ ਉਸ ਨੇ ਆਪਣੇ ਜਹਾਜ਼ ਦਾ ਨਾਂ 'Dicki'  ਰੱਖਿਆ ਹੈ। ਉਹ ਜਹਾਜ਼ ਨਾਲ ਬਿਸਤਰੇ 'ਤੇ ਸੌਂਦੀ ਹੈ। ਉਨ੍ਹਾਂ ਕਿਹਾ ਕਿ ਉਸ ਦਾ ਜਹਾਜ਼ ਪੂਰੇ ਬੈੱਡ ਦੀ ਜਗ੍ਹਾ ਲੈ ਲੈਂਦਾ ਹੈ। ਸਾਰਾ ਨੇ ਆਪਣੇ ਸਰੀਰ 'ਤੇ ਬੋਇੰਗ-737 ਦਾ ਟੈਟੂ ਵੀ ਬਣਵਾਇਆ ਹੈ। ਇਸ ਦੇ ਨਾਲ ਹੀ ਉਹ ਆਪਣੇ ਜਹਾਜ਼ ਨਾਲ ਵਿਆਹ ਕਰਨ ਦਾ ਵੀ ਇਰਾਦਾ ਰੱਖਦੀ ਹੈ।

Sarah ਮੂਲ ਰੂਪ ਵਿੱਚ ਜਰਮਨੀ ਦੇ ਸ਼ਹਿਰ ਡਾਰਟਮੰਡ ਦੀ ਰਹਿਣ ਵਾਲੀ ਹੈ। ਉਹ ਅਕਸਰ ਬੋਇੰਗ-737 ਫਲਾਈਟ 'ਤੇ ਸਫਰ ਕਰਦੀ ਹੈ ਤਾਂ ਜੋ ਉਹ ਆਪਣੇ ਪਿਆਰ ਨਾਲ ਵੱਧ ਤੋਂ ਵੱਧ ਸਮਾਂ ਬਿਤਾ ਸਕੇ। ਜਹਾਜ਼ ਬਾਰੇ ਗੱਲ ਕਰਦਿਆਂ ਉਸ ਦਾ ਕਹਿਣਾ ਹੈ ਕਿ ਉਸ ਨੂੰ ਬੋਇੰਗ-737 ਦਾ ਹਰ ਪਹਿਲੂ ਪਸੰਦ ਹੈ।

ਪਰ ਉਹਨੂੰ  ਜਹਾਜ਼ ਦਾ ਚਿਹਰਾ, ਇੰਜਣ ਅਤੇ ਖੰਭ ਦੇਖਣਾ ਪਸੰਦ ਹਨ। ਉਸਨੇ ਇਹ ਵੀ ਦੱਸਿਆ ਕਿ ਉਹ ਇਸ ਜਹਾਜ਼ ਦੀ ਆਵਾਜ਼ ਸੁਣਨ ਲਈ ਕਈ ਵਾਰ ਸਫ਼ਰ ਕਰ ਚੁੱਕੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Chandigarh News: ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, ਮੱਚ ਗਈ ਹਾਹਾਕਾਰ, ਦੋ ਮੁੰਡੇ ਹੋਏ ਜ਼ਖਮੀ

Viral Video: ਲੁਧਿਆਣਾ 'ਚ 100 ਸਾਲ ਪੁਰਾਣੀ ਇਮਾਰਤ ਡਿੱਗੀ, ਮੱਚ ਗਈ ਤਰਥੱਲੀ, ਗੋਦੀ 'ਚ ਬੱਚੇ ਨੂੰ ਲੈ ਮਾਂ ਨੇ ਇੰਝ ਬਚਾਈ ਜਾਨ

Punjab News: ਪਰਾਲੀ ਸਾੜਨ ਵਾਲਿਆਂ ਦੀ ਖ਼ੈਰ ਨਹੀਂ! ਪੰਜਾਬ ਦੇ 16 ਜ਼ਿਲ੍ਹਿਆਂ 'ਚ ਕੇਂਦਰ ਸਰਕਾਰ ਨੇ ਖੁਦ ਸੰਭਾਲੀ ਕਮਾਨ

Gandhi Jayanti 2024 Wishes: ਗਾਂਧੀ ਜਯੰਤੀ 'ਤੇ ਆਪਣੇ ਦੋਸਤਾਂ ਨੂੰ ਇਸ ਖਾਸ ਅੰਦਾਜ਼ 'ਚ ਭੇਜੋ ਵਧਾਈ ਭਰੇ ਸੰਦੇਸ਼

ABP Premium

ਵੀਡੀਓਜ਼

Ram Rahim ਦੀ ਪੈਰੋਲ 'ਤੇ ਕੀ ਬੋਲੇ Sarabjeet Khalsa ?Mandi ਦੇ ਲੋਕਾਂ ਤੋਂ ਗਲਤੀ ਹੋ ਗਈ, Kangana Ranaut ਨੂੰ ਰੱਬ ਸਦਬੁੱਧੀ ਦੇਵੇ- Harjeet GrewalSri Akal Takhat Sahib ਵਿਖੇ Bibi Jagir Kaur ਦੀ ਪੇਸ਼ੀ, ਜਗੀਰ ਕੌਰ ਨੇ ਲਾਏ ਵੱਡੇ ਆਰੋਪਪੰਚਾਇਤੀ ਚੋਣਾ ਦੇ ਦੋਰਾਨ ਮਾਨਸਾ 'ਚ ਨਿਜੀ ਰੰਜਿਸ਼ ਦੇ ਚਲਦਿਆਂ ਕਤਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Chandigarh News: ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, ਮੱਚ ਗਈ ਹਾਹਾਕਾਰ, ਦੋ ਮੁੰਡੇ ਹੋਏ ਜ਼ਖਮੀ
Chandigarh News: ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, ਮੱਚ ਗਈ ਹਾਹਾਕਾਰ, ਦੋ ਮੁੰਡੇ ਹੋਏ ਜ਼ਖਮੀ
Viral Video: ਲੁਧਿਆਣਾ 'ਚ 100 ਸਾਲ ਪੁਰਾਣੀ ਇਮਾਰਤ ਡਿੱਗੀ, ਮੱਚ ਗਈ ਤਰਥੱਲੀ, ਗੋਦੀ 'ਚ ਬੱਚੇ ਨੂੰ ਲੈ ਮਾਂ ਨੇ ਇੰਝ ਬਚਾਈ ਜਾਨ
Viral Video: ਲੁਧਿਆਣਾ 'ਚ 100 ਸਾਲ ਪੁਰਾਣੀ ਇਮਾਰਤ ਡਿੱਗੀ, ਮੱਚ ਗਈ ਤਰਥੱਲੀ, ਗੋਦੀ 'ਚ ਬੱਚੇ ਨੂੰ ਲੈ ਮਾਂ ਨੇ ਇੰਝ ਬਚਾਈ ਜਾਨ
Punjab News: ਪਰਾਲੀ ਸਾੜਨ ਵਾਲਿਆਂ ਦੀ ਖ਼ੈਰ ਨਹੀਂ! ਪੰਜਾਬ ਦੇ 16 ਜ਼ਿਲ੍ਹਿਆਂ 'ਚ ਕੇਂਦਰ ਸਰਕਾਰ ਨੇ ਖੁਦ ਸੰਭਾਲੀ ਕਮਾਨ
Punjab News: ਪਰਾਲੀ ਸਾੜਨ ਵਾਲਿਆਂ ਦੀ ਖ਼ੈਰ ਨਹੀਂ! ਪੰਜਾਬ ਦੇ 16 ਜ਼ਿਲ੍ਹਿਆਂ 'ਚ ਕੇਂਦਰ ਸਰਕਾਰ ਨੇ ਖੁਦ ਸੰਭਾਲੀ ਕਮਾਨ
Gandhi Jayanti 2024 Wishes: ਗਾਂਧੀ ਜਯੰਤੀ 'ਤੇ ਆਪਣੇ ਦੋਸਤਾਂ ਨੂੰ ਇਸ ਖਾਸ ਅੰਦਾਜ਼ 'ਚ ਭੇਜੋ ਵਧਾਈ ਭਰੇ ਸੰਦੇਸ਼
Gandhi Jayanti 2024 Wishes: ਗਾਂਧੀ ਜਯੰਤੀ 'ਤੇ ਆਪਣੇ ਦੋਸਤਾਂ ਨੂੰ ਇਸ ਖਾਸ ਅੰਦਾਜ਼ 'ਚ ਭੇਜੋ ਵਧਾਈ ਭਰੇ ਸੰਦੇਸ਼
ਪੁਣੇ 'ਚ ਹੈਲੀਕਾਪਟਰ ਹੋਇਆ ਕ੍ਰੈਸ਼, 3 ਲੋਕਾਂ ਦੀ ਮੌਤ, ਪੁਲਿਸ ਅਤੇ ਮੈਡੀਕਲ ਟੀਮ ਹੋਈ ਰਵਾਨਾ

Punjab Holiday: ਕੱਲ੍ਹ ਨੂੰ ਵੀ ਪੰਜਾਬ ਵਿਚ ਸਰਕਾਰੀ ਛੁੱਟੀ ਹੈ ਜਾਂ ਨਹੀਂ? ਚੈੱਕ ਕਰੋ List

Diwali 2024: ਦੀਵਾਲੀ 31 ਅਕਤੂਬਰ ਜਾਂ 1 ਨਵੰਬਰ ਨੂੰ! ਜਾਣੋ ਪੂਰੇ ਦੇਸ਼ ਵਿੱਚ ਕਿਸ ਦਿਨ ਮਨਾਈ ਜਾਵੇਗੀ?

ਈ-ਬਾਈਕ ਜਾਂ ਸਕੂਟਰ ਖਰੀਦਣ 'ਤੇ ₹20000 ਦਾ ਡਿਸਕਾਉਂਟ, ਤਿਉਹਾਰੀ ਆਫਰ ਨਹੀਂ... ਇਹ ਹੈ ਸਰਕਾਰ ਦੀ ਗਾਰੰਟੀ

Embed widget