ਪੜਚੋਲ ਕਰੋ

ਸਾਢੇ ਸੱਤ ਲੱਖ 'ਚ ਵਿਕਿਆ ਲਾਲ ਅੰਗੂਰਾਂ ਦਾ ਗੁੱਛਾ, ਕਾਰਨ ਜਾਣ ਹੋ ਜਾਓਗੇ ਹੈਰਾਨ

24 ਲਾਲ ਅੰਗੂਰਾਂ ਦੇ ਗੁੱਛੇ ਦੀ ਕੀਮਤ ਜਾਪਾਨ ‘ਚ 7.5 ਲੱਖ ਰੁਪਏ ਲਾਈ ਗਈ ਹੈ। ਨਿਲਾਮੀ ਮੰਗਲਵਾਰ ਨੂੰ ਹੋਈ ਸੀ ਜਿਸ ‘ਚ ਖਾਸ ਕਿਸਮ ਦੇ ਇੱਕ ਅੰਗੂਰ ਦਾ ਵਜ਼ਨ ਕਰੀਬ 20 ਗ੍ਰਾਮ ਹੁੰਦਾ ਹੈ।

ਨਵੀਂ ਦਿੱਲੀ: ਕੀ ਤੁਸੀਂ ਕਦੇ ਲਾਲ ਅੰਗੂਰ ਖਾਧੇ (red grapes) ਹਨ? ਹੁਣ ਤੁਸੀਂ ਕਹੋਗੇ ਕਿ ਲਾਲ ਅੰਗੂਰ ਹੁੰਦੇ ਹੀ ਕਿੱਥੇ ਹਨ ਜੋ ਖਾਵਾਂਗੇ। ਅੰਗੂਰ ਹਰੇ ਹੋਣ ਜਾਂ ਕਾਲੇ, ਪਰ ਤੁਹਾਨੂੰ ਦੱਸ ਦੇਈਏ ਕਿ ਲਾਲ ਅੰਗੂਰ ਵੀ ਹੁੰਦੇ ਹਨ। ਹਾਲਾਂਕਿ ਇਹ ਭਾਰਤ ਵਿੱਚ ਆਸਾਨੀ ਨਾਲ ਉਪਲਬਧ ਨਹੀਂ ਹੈ। ਇਸ ਦੇ ਇੱਕ ਝੁੰਡ ਦੀ ਕੀਮਤ ਤੁਹਾਨੂੰ ਹੈਰਾਨ ਕਰ ਦੇਵੇਗੀ।

24 ਲਾਲ ਅੰਗੂਰਾਂ ਦੇ ਗੁੱਛੇ ਦੀ ਕੀਮਤ ਜਾਪਾਨ (Japan) ‘ਚ 7.5 ਲੱਖ ਰੁਪਏ ਲਾਈ ਗਈ ਹੈ। ਨਿਲਾਮੀ 2019 'ਚ ਹੋਈ ਸੀ ਜਿਸ ‘ਚ ਖਾਸ ਕਿਸਮ ਦੇ ਇੱਕ ਅੰਗੂਰ ਦਾ ਵਜ਼ਨ ਕਰੀਬ 20 ਗ੍ਰਾਮ ਦਰਜ ਕੀਤਾ ਗਿਆ। 12 ਸਾਲ ਪਹਿਲਾਂ ਅੰਗੂਰ ਦੀ ਇੱਕ ਖਾਸ ਕਿਸਮ ਨੂੰ ਇਸ਼ੀਕਾਵਾ ਖੇਤਰ ਦੀ ਸਰਕਾਰ ਨੇ ਵਿਕਸਤ ਕੀਤਾ ਸੀ, ਜੋ ਖਾਸ ਕਰ ਅਮੀਰਾਂ ਦੇ ਫਲਾਂ ਦੇ ਤੌਰ ‘ਤੇ ਜਾਣੀ ਜਾਂਦੀ ਹੈ।

ਸਾਢੇ ਸੱਤ ਲੱਖ 'ਚ ਵਿਕਿਆ ਲਾਲ ਅੰਗੂਰਾਂ ਦਾ ਗੁੱਛਾ, ਕਾਰਨ ਜਾਣ ਹੋ ਜਾਓਗੇ ਹੈਰਾਨ

ਦੱਸ ਦਈਏ ਕਿ ਜਾਪਾਨ ‘ਚ ਇਸ ਨੂੰ ਰੂਬੀ ਰੋਮਨ (ruby roman) ਕਿਹਾ ਜਾਂਦਾ ਹੈ। ਇਹ ਸੁਆਦ ‘ਚ ਬੇਹੱਦ ਮਿੱਠਾ ਤੇ ਰਸੀਲਾ ਹੁੰਦਾ ਹੈ ਪਰ ਇਹ ਕੁਝ ਐਸੀਡਿਕ ਵੀ ਹੁੰਦਾ ਹੈ। ਰੂਬੀ ਰੋਮਨ ਜਾਪਾਨ ਦੇ ਲਗਜ਼ਰੀ ਫਰੂਟ ‘ਚ ਸ਼ਾਮਲ ਹੈ। ਇਸ ਨੂੰ ਕਿਸੇ ਖਾਸ ਮੌਕੇ ‘ਤੇ ਗਿਫਟ ਵਜੋਂ ਵੀ ਦਿੱਤਾ ਜਾਂਦਾ ਹੈ। ਨਿਲਾਮੀ ਕਰਨ ਵਾਲੇ ਅਧਿਕਾਰੀ ਮੁਤਾਬਕ, ਇਸ ਦੀ ਡਿਮਾਂਡ ਜ਼ਿਆਦਾ ਹੋਣ ਕਰਕੇ ਇਹ ਗੁੱਛਾ ਕਾਫੀ ਮਹਿੰਗਾ ਵਿੱਕਦਾ ਹੈ।

ਜਾਪਾਨ ‘ਚ ਅਸਾਨੀ ਨਾਲ ਨਾ ਮਿਲਣ ਕਰਕੇ ਇਸ ਨੂੰ ਜਾਪਾਨ ਦੀ ਇੱਕ ਕੰਪਨੀ ਹਯਾਕੁਰਾਕੁਸੋ ਨੇ ਖਰੀਦਿਆ ਹੈ। ਨਿਲਾਮੀ ਅਧਿਕਾਰੀ ਤਕਾਸ਼ੀ ਨੇ ਦੱਸਿਆ ਕਿ ਇਸ ਕਿਸਮ ਨੂੰ ਇਜਾਦ ਕੀਤੇ 12 ਸਾਲ ਹੋ ਗਏ ਹਨ। ਉਧਰ ਫਾਰਮਿੰਗ ਏਜੰਸੀ ਦਾ ਕਹਿਣਾ ਹੈ ਕਿ ਰੂਬੀ ਰੋਮਨ ਦੇ 26 ਹਜ਼ਾਰ ਗੁੱਛੇ ਸਤੰਬਰ ‘ਚ ਐਕਸਪੋਰਟ ਕੀਤੇ ਜਾਣਗੇ ਪਰ ਫਾਰਮਿੰਗ ਕੰਪਨੀ ਨੂੰ ਫਿਕਰ ਹੈ ਕਿ ਕੀਤੇ ਵਧ ਰਹੇ ਤਾਪਮਾਨ ਨਾਲ ਇਨ੍ਹਾਂ ਦੀ ਗੁਣਵੱਤਾ ਖਰਾਬ ਨਾ ਹੋ ਜਾਵੇ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਕਾਂਗਰਸ ਤੇ ਅਕਾਲੀ ਦਲ ਦੇ ਗ਼ੁੰਡਿਆਂ ਨੇ ਕੁੱਟੇ ਆਪ ਦੇ ਵਰਕਰ, ਪਹਿਲੀ ਵਾਰ ਪੀੜਤ ਹੋਈ ਸੱਤਾਧਾਰੀ ਧਿਰ, ਆਪ ਦਾ ਦਾਅਵਾ

Paddy Procurement: ਮੁੱਖ ਮੰਤਰੀ ਨੇ ਕਿਸਾਨਾਂ ਨੂੰ ਸੁਣਾਈ ਖੁਸ਼ਖਬਰੀ! ਹੁਣ ਝੋਨੇ ਦੀ ਖਰੀਦ ਫੜ੍ਹੇਗੀ ਸਪੀਡ

Paddy Procurement: ਮੰਡੀਆਂ 'ਚ ਝੋਨੇ ਦੀ ਖਰੀਦ ਲਈ ਸਰਕਾਰੀ ਪ੍ਰਬੰਧ ਫੇਲ੍ਹ! ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ

Panchayat Elections: ਅਜੀਬੋ-ਗਰੀਬ ਪੰਚਾਇਤ! ਪੰਜਾਬ ਦੇ ਪਿੰਡ 'ਚ 5000 ਤੋਂ ਵੀ ਵੱਧ ਪਰਵਾਸੀ ਵੋਟਾਂ, ਪੰਜਾਬੀਆਂ ਦੇ ਸਿਰਫ 900 ਵੋਟ

ABP Premium

ਵੀਡੀਓਜ਼

ਪੰਜਾਬੀ ਨੌਜਵਾਨ ਦੀ ਆਸਟ੍ਰੇਲੀਆ ਵਿੱਚ ਸੜਕ ਹਾਦਸੇ ਵਿੱਚ ਹੋਈ ਮੌਤRamleela ਦੌਰਾਨ ਚਲਾਏ ਸ਼ਰਾਬ ਵਾਲੇ ਗੀਤ, ਵੀਡੀਓ ਵਾਇਰਲJalalabad ਦੇ BDPO ਦਫ਼ਤਰ 'ਚ 'ਆਪ' ਤੇ ਅਕਾਲੀਆਂ 'ਚ ਲੜਾਈ, ਆਪ ਦੇ ਉਮੀਦਵਾਰ ਨੂੰ ਲੱਗੀ ਗੋਲੀਹਰਿਆਣਾ 'ਚ Congress ਜਾਂ BJP, ਕਿਸਦੀ ਬਣੇਗੀ ਸਰਕਾਰ? Exit Poll 'ਚ ਵੱਡਾ ਖੁਲਾਸਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਕਾਂਗਰਸ ਤੇ ਅਕਾਲੀ ਦਲ ਦੇ ਗ਼ੁੰਡਿਆਂ ਨੇ ਕੁੱਟੇ ਆਪ ਦੇ ਵਰਕਰ, ਪਹਿਲੀ ਵਾਰ ਪੀੜਤ ਹੋਈ ਸੱਤਾਧਾਰੀ ਧਿਰ, ਆਪ ਦਾ ਦਾਅਵਾ
Punjab News: ਕਾਂਗਰਸ ਤੇ ਅਕਾਲੀ ਦਲ ਦੇ ਗ਼ੁੰਡਿਆਂ ਨੇ ਕੁੱਟੇ ਆਪ ਦੇ ਵਰਕਰ, ਪਹਿਲੀ ਵਾਰ ਪੀੜਤ ਹੋਈ ਸੱਤਾਧਾਰੀ ਧਿਰ, ਆਪ ਦਾ ਦਾਅਵਾ
Paddy Procurement: ਮੁੱਖ ਮੰਤਰੀ ਨੇ ਕਿਸਾਨਾਂ ਨੂੰ ਸੁਣਾਈ ਖੁਸ਼ਖਬਰੀ! ਹੁਣ ਝੋਨੇ ਦੀ ਖਰੀਦ ਫੜ੍ਹੇਗੀ ਸਪੀਡ
Paddy Procurement: ਮੁੱਖ ਮੰਤਰੀ ਨੇ ਕਿਸਾਨਾਂ ਨੂੰ ਸੁਣਾਈ ਖੁਸ਼ਖਬਰੀ! ਹੁਣ ਝੋਨੇ ਦੀ ਖਰੀਦ ਫੜ੍ਹੇਗੀ ਸਪੀਡ
Paddy Procurement: ਮੰਡੀਆਂ 'ਚ ਝੋਨੇ ਦੀ ਖਰੀਦ ਲਈ ਸਰਕਾਰੀ ਪ੍ਰਬੰਧ ਫੇਲ੍ਹ! ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ
Paddy Procurement: ਮੰਡੀਆਂ 'ਚ ਝੋਨੇ ਦੀ ਖਰੀਦ ਲਈ ਸਰਕਾਰੀ ਪ੍ਰਬੰਧ ਫੇਲ੍ਹ! ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ
Panchayat Elections: ਅਜੀਬੋ-ਗਰੀਬ ਪੰਚਾਇਤ! ਪੰਜਾਬ ਦੇ ਪਿੰਡ 'ਚ 5000 ਤੋਂ ਵੀ ਵੱਧ ਪਰਵਾਸੀ ਵੋਟਾਂ, ਪੰਜਾਬੀਆਂ ਦੇ ਸਿਰਫ 900 ਵੋਟ
Panchayat Elections: ਅਜੀਬੋ-ਗਰੀਬ ਪੰਚਾਇਤ! ਪੰਜਾਬ ਦੇ ਪਿੰਡ 'ਚ 5000 ਤੋਂ ਵੀ ਵੱਧ ਪਰਵਾਸੀ ਵੋਟਾਂ, ਪੰਜਾਬੀਆਂ ਦੇ ਸਿਰਫ 900 ਵੋਟ
Punjab News: ਪੈਟਰੋਲ ਪੰਪ ਦਵਾਉਣ ਦੇ ਨਾਂਅ 'ਤੇ ਮਾਰੀ 5 ਕਰੋੜ ਦੀ ਠੱਗੀ, ਇੱਕੋ ਪਰਿਵਾਰ ਦੇ 7 ਮੈਂਬਰਾਂ 'ਤੇ ਮਾਮਲਾ ਦਰਜ, ਜਾਣੋ ਕਿਵੇਂ ਕੀਤਾ ਕਾਂਡ ?

Patiala News: ਪੰਚਾਇਤੀ ਚੋਣਾਂ 'ਚ ਖੂਨੀ ਜੰਗ! ਸੀਐਮ ਭਗਵੰਤ ਮਾਨ ਦੀਆਂ ਨਸੀਹਤਾਂ ਤੋਂ ਬੇਪ੍ਰਵਾਹ ਲੀਡਰ

Punjab Weather Update: ਪੰਜਾਬ ਦੇ ਕਿਸਾਨਾਂ ਲਈ ਚੇਤਾਵਨੀ! ਕੱਲ੍ਹ ਤੋਂ ਵਿਗੜੇਗਾ ਮੌਸਮ, ਝੋਨੇ ਦੀ ਕਟਾਈ 'ਤੇ ਲੱਗ ਸਕਦੀ ਬ੍ਰੇਕ

34 KM ਦੀ ਮਾਈਲੇਜ, ਕੀਮਤ 6.66 ਲੱਖ, Maruti ਦੀ ਇਸ ਕਾਰ ਦੇ ਹਰ ਰੋਜ਼ ਵਿਕ ਰਹੇ 500 ਯੂਨਿਟ

Embed widget