ਜੋਧਪੁਰ: ਛੱਪੜ ਵਿਚ ਮਰੀ ਮਿਲਿਆਂ ਸੈਂਕੜੇ ਮੱਛੀਆਂ, ਲੋਕਾਂ ‘ਚ ਹੜਕੰਪ
ਪੱਛਮੀ ਰਾਜਸਥਾਨ ਇਸ ਸਮੇਂ ਤੇਜ਼ ਹਵਾਵਾਂ ਨਾਲ ਜੂਝ ਰਿਹਾ ਹੈ ਅਤੇ ਮੌਨਸੂਨ ਪੰਦਰਵਾੜੇ ਦੂਰ ਹੈ।
ਜੋਧਪੁਰ: ਰਾਜਸਥਾਨ ਦੇ ਜੋਧਪੁਰ ਜ਼ਿਲ੍ਹੇ ਦੇ ਇੱਕ ਸੁੱਕੇ ਛੱਪੜ ਵਿਚ ਸੈਂਕੜੇ ਮੱਛੀਆਂ ਮਰੀਆਂ ਹੋਈਆਂ ਮਿਲਣ ਨਾਲ ਹੜਕੰਪ ਮਚ ਗਿਆ।
ਇਸ ਘਟਨਾ ਨੇ ਜ਼ਿਲ੍ਹੇ ਵਿਚ ਪਾਣੀ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ। ਕਿਉਂਕਿ ਪੱਛਮੀ ਰਾਜਸਥਾਨ ਇਸ ਸਮੇਂ ਗਰਮ ਹਵਾਵਾਂ ਦਾ ਸ਼ਿਕਾਰ ਹੈ ਅਤੇ ਮਾਨਸੂਨ ਪੰਦਰਵਾੜੇ ਦੂਰ ਹੈ। ਸੋਇਲਾ ਪਿੰਡ ਦੇ ਇੱਕ ਮਾਲ ਅਧਿਕਾਰੀ ਨੇ ਦੱਸਿਆ ਕਿ ਮੱਛੀ ਦੀ ਮੌਤ ਹੋ ਗਈ ਕਿਉਂਕਿ ਛੱਪੜ ਵਿੱਚ ਸ਼ਾਇਦ ਹੀ ਪਾਣੀ ਬਚਿਆ ਸੀ। ਹੁਣ ਪਿੰਡ ਵਾਸੀਆਂ ਨੇ ਇਸ ਉਮੀਦ ਵਿਚ ਛੱਪੜ ਨੂੰ ਦੁਬਾਰਾ ਭਰਨ ਲਈ ਪਾਣੀ ਦੇ ਟੈਂਕਰ ਨੂੰ ਕਿਰਾਏ 'ਤੇ ਲੈਣ ਲਈ ਪੈਸੇ ਇਕੱਠੇ ਕੀਤੇ ਹਨ ਕਿ ਇਹ ਘੱਟ ਤੋਂ ਘੱਟ ਮੱਛੀਆਂ ਨੂੰ ਮਾਨਸੂਨ ਤਕ ਜ਼ਿੰਦਾ ਰੱਖਣ ਵਿਚ ਮਦਦ ਕਰ ਸਕਦਾ ਹੈ।
ਕੈਰੀਮਿਨਾਤੀ ਦੀ ਨਵੀਂ ਵੀਡੀਓ 'Yalgaar' ਯੂਟਿਊਬ 'ਤੇ ਪਾ ਰਹੀ ਧਮਾਲ, ਕੌਨਟੈਂਟ ਕੌਪੀ ਦੇ ਵੀ ਲੱਗੇ ਇਲਜ਼ਾਮ
ਤਹਿਸੀਲਦਾਰ ਨੇ ਕਿਹਾ,
ਮੋਟਰਕਾਰ ਰੇਸਰ ਨੇ ਪੈਸੇ ਤੋਂ ਤੰਗ ਆ ਪੌਰਨ ਇੰਡਸਟਰੀ 'ਚ ਰੱਖਿਆ ਕਦਮ
ਜਨ ਸਿਹਤ ਅਤੇ ਇੰਜੀਨੀਅਰਿੰਗ ਵਿਭਾਗ ਨੂੰ ਮਾਨਸੂਨ ਤੱਕ ਭੰਡਾਰ ਬਣਾਈ ਰੱਖਣ ਲਈ ਤਖਤ ਸਾਗਰ ਝੀਲ, ਕਿਆਲਨਾ ਝੀਲ ਅਤੇ ਸੁਰਪੁਰਾ ਡੈਮ ਤੋਂ ਜੋਧਪੁਰ ਸ਼ਹਿਰ ਅਤੇ ਆਸ ਪਾਸ ਦੇ ਪਿੰਡਾਂ ਨੂੰ ਪਾਣੀ ਦੀ ਸਪਲਾਈ ਘੱਟ ਕਰਨੀ ਪਈ ਹੈ।
Rajasthan: Several fish found dead in a pond in Soyla village, Jodhpur. Tehsildar says, "There's no rainfall so water level went down&fish died. We arranged water tanker after contributing Rs 300 each. Water is being transferred into the pond so that fish that are alive can live" pic.twitter.com/3nWyORLeP2
— ANI (@ANI) June 13, 2020
ਹਾਲਾਂਕਿ ਦੇਸ਼ ਵਿਚ ਦੱਖਣ ਪੱਛਮੀ ਮਾਨਸੂਨ ਦੀ ਰਫ਼ਤਾਰ ਆਮ ਰਹੀ ਹੈ, ਪਰ ਰਾਜਸਥਾਨ ਵਿਚ ਇਸ ਦੇਰੀ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ, ਰਾਜਸਥਾਨ ਵਿੱਚ ਮਾਨਸੂਨ 25 ਜੂਨ ਨੂੰ ਦਸਤਕ ਦੇਵੇਗਾ ਅਤੇ ਇਹ 8 ਜੁਲਾਈ ਤੱਕ ਪੂਰੇ ਰਾਜ ਵਿੱਚ ਪਹੁੰਚ ਜਾਵੇਗਾ। ਵਿਭਾਗ ਦੇ ਅਨੁਸਾਰ ਰਾਜਸਥਾਨ ਵਿੱਚ ਮੌਨਸੂਨ 27 ਸਤੰਬਰ ਨੂੰ ਵਿਦਾਈ ਲਵੇਗਾ।
ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ