Karma Funny Video: ਗਾਂ ਨੂੰ ਪ੍ਰੇਸ਼ਾਨ ਕਰ ਰਿਹਾ ਸੀ ਇਹ ਸਖਸ਼, ਤੁਰੰਤ ਹੀ ਮਿਲਿਆ ਕਰਮਾਂ ਦਾ ਫਲ
Trending Karmo Ka Fal Video: ਇੱਕ ਵੀਡੀਓ ਇਨੀਂ ਦਿਨੀਂ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਆਦਮੀ ਨੂੰ ਗਾਂ ਨੂੰ ਪਰੇਸ਼ਾਨ ਕਰ (Man Harasses Cow) ਰਿਹਾ ਹੈ, ਪਰ ਉਹਨੂੰ ਛੇਤੀ ਹੀ ਆਪਣੀ ਕਰਨੀ ਦਾ ਫਲ ਮਿਲ ਜਾਂਦਾ ਹੈ।
Trending Karmo Ka Fal Video: ਸੋਸ਼ਲ ਮੀਡੀਆ 'ਤੇ ਵਾਇਰਲ ਕਈ ਵੀਡੀਓਜ਼ ਵਿੱਚ ਤੁਸੀਂ ਵੇਖਿਆ ਹੋਵੇਗਾ ਕਿ ਅੱਜਕੱਲ੍ਹ ਕਈ ਲੋਕਾਂ ਨੂੰ ਤੁਰੰਤ ਹੀ ਆਪਣੇ ਕਰਮਾਂ ਦੀ ਸਜਾ ਮਿਲ ਜਾਂਦੀ ਹੈ। ਅਜਿਹੀ ਹੀ ਇੱਕ ਵੀਡੀਓ ਇਨੀਂ ਦਿਨੀਂ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਆਦਮੀ ਨੂੰ ਗਾਂ ਨੂੰ ਪਰੇਸ਼ਾਨ ਕਰ (Man Harasses Cow) ਰਿਹਾ ਹੈ, ਪਰ ਉਹਨੂੰ ਛੇਤੀ ਹੀ ਆਪਣੀ ਕਰਨੀ ਦਾ ਫਲ ਮਿਲ ਜਾਂਦਾ ਹੈ।
ਟਵਿੱਟਰ 'ਤੇ ਵਾਇਰਲ (Twitter Viral Video) ਹੋ ਰਹੀ ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਬੇਜੁਬਾਨ ਜਾਨਵਰ ਨੂੰ ਤੰਗ ਕਰਨ 'ਤੇ ਇੱਕ ਆਦਮੀ ਨੂੰ ਤੁਰੰਤ ਉਸ ਦੇ ਕੀਤੇ ਦੀ ਸਜ਼ਾ ਮਿਲ ਜਾਂਦੀ ਹੈ। ਵੀਡੀਓ 'ਚ ਨਜ਼ਰ ਆ ਰਿਹਾ ਇਕ ਵਿਅਕਤੀ ਉੱਚਾਈ 'ਤੇ ਬੈਠ ਕੇ ਇਕ ਗਾਂ ਨੂੰ ਆਪਣੇ ਪੈਰਾਂ ਨਾਲ ਮਾਰ ਰਿਹਾ ਹੈ ਪਰ ਫਿਰ ਉਹ ਆਪਣਾ ਸੰਤੁਲਨ ਗੁਆ ਬੈਠਦਾ ਹੈ ਅਤੇ ਆਪਣੀ ਜਗ੍ਹਾ ਤੋਂ ਪਿੱਛੇ ਵੱਲ ਜਾ ਡਿੱਗਦਾ ਹੈ। ਗਾਂ ਵੀ ਸੋਚ ਰਹੀ ਹੋਵੇਗੀ - ਲੇਖਾ ਬਰਾਬਰ ਹੋ ਗਿਆ ਹੈ। ਆਦਮੀ ਨੂੰ ਤੁਰੰਤ ਆਪਣੇ ਕਰਮਾਂ ਦਾ ਫਲ ਮਿਲ ਜਾਂਦਾ ਹੈ।
ਵੇਖੋ ਵੀਡੀਓ
ਸਖਸ਼ ਨੂੰ ਮਿਲੀ ਕਰਮਾਂ ਦੀ ਸਜ਼ਾ
ਤੁਸੀ ਵੇਖਿਆ ਕਿਵੇ ਇਸ ਵਿਅਕਤੀ ਨੂੰ ਆਪਣੇ ਕੀਤੇ ਦੀ ਸਜ਼ਾ ਤੁਰੰਤ ਮਿਲ ਜਾਂਦੀ ਹੈ। ਇਸ ਨੂੰ ਕਹਿੰਦੇ ਹਾਂ ਕਰਮਾਂ ਦੀ ਸਜ਼ਾ। ਕਿਹਾ ਜਾਂਦਾ ਹੈ ਕਿ ਮਾੜੇ ਕਰਮਾਂ ਦਾ ਫਲ ਦੇਰ ਨਾਲ ਮਿਲੇ ਪਰ ਮਿਲਦਾ ਜ਼ਰੂਰ ਹੈ। ਪਰ ਅੱਜਕੱਲ੍ਹ ਕਈ ਵਾਰ ਰੱਬ ਦੀ ਅਦਾਲਤ ਵਿਚ ਫੌਰੀ ਫੈਸਲੇ ਹੋ ਜਾਂਦੇ ਹਨ ਅਤੇ ਉਸਦੀ ਸਜ਼ਾ ਵੀ ਤੁਰੰਤ ਮਿਲ ਜਾਂਦੀ ਹੈ। ਅਜਿਹਾ ਹੀ ਇਸ ਵਿਅਕਤੀ ਨਾਲ ਵਾਪਰਦਾ ਹੈ ਜਿਵੇਂ ਕਿ ਅਸੀਂ ਵੀਡੀਓ ਵਿਚ ਦੇਖ ਰਹੇ ਹਾਂ। ਵਾਇਰਲ ਵੀਡੀਓ (viral video) ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ ਅਤੇ ਉਹ ਇਹ ਦੇਖ ਕੇ ਖੁਸ਼ ਹਨ ਕਿ ਵਿਅਕਤੀ ਨੂੰ ਉਸ ਦੇ ਬੁਰੇ ਕੰਮਾਂ ਦੀ ਸਜ਼ਾ ਮੌਕੇ (punishment for bad deeds on the spot) 'ਤੇ ਮਿਲ ਜਾਂਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।