ਪੜਚੋਲ ਕਰੋ

Rare Phenomenon: 31 ਅਕਤੂਬਰ ਨੂੰ ਵਿਖੇਗਾ Blue Moon, ਇਸ ਮਹੀਨੇ ਹੋਏਗੀ ਦੋ ਵਾਰ ਪੂਰਨਮਾਸ਼ੀ

ਇਸ ਮਹੀਨੇ ਦੋ ਵਾਰ ਪੂਰਾ ਚੰਦ ਵੇਖਿਆ ਜਾਵੇਗਾ। ਅਜਿਹੀ ਸਥਿਤੀ ਵਿਚ ਦੂਜੀ ਪੂਰਨਮਾਸ਼ੀ ਨੂੰ 'Blue Moon' ਕਿਹਾ ਜਾਂਦਾ ਹੈ। ਇਹ ਇਸ ਮਹੀਨੇ ਵਿੱਚ ਹੋਣ ਜਾ ਰਿਹਾ ਹੈ ਅਤੇ ਤੁਸੀਂ 31 ਅਕਤੂਬਰ ਨੂੰ Blue Moon ਵੇਖੋਗੇ।

ਇਸ ਮਹੀਨੇ ਦੋ ਵਾਰ ਪੂਰਾ ਚੰਦ ਵੇਖਿਆ ਜਾਵੇਗਾ। ਅਜਿਹੀ ਸਥਿਤੀ ਵਿਚ ਦੂਜੀ ਪੂਰਨਮਾਸ਼ੀ ਨੂੰ 'Blue Moon' ਕਿਹਾ ਜਾਂਦਾ ਹੈ। ਇਹ ਇਸ ਮਹੀਨੇ ਵਿੱਚ ਹੋਣ ਜਾ ਰਿਹਾ ਹੈ ਅਤੇ ਤੁਸੀਂ 31 ਅਕਤੂਬਰ ਨੂੰ Blue Moon ਵੇਖੋਗੇ। ਇਸ ਤੋਂ ਪਹਿਲਾਂ 1 ਅਕਤੂਬਰ ਨੂੰ ਪੂਰਨਮਾਸ਼ੀ ਵਾਲੇ ਦਿਨ ਪੂਰਾ ਚੰਦ ਵੇਖਿਆ ਗਿਆ ਸੀ।ਦੱਸ ਦੇਈਏ ਕੇ Blue Moon ਦਾ ਮਤਲਬ ਇਹ ਨਹੀਂ ਕਿ ਉਸ ਦਿਨ ਚੰਦਰਮਾ ਨੀਲਾ ਹੋ ਜਾਵੇਗਾ। ਆਮ ਤੌਰ 'ਤੇ, ਹਰ ਮਹੀਨੇ 'ਚ ਇੱਕ ਵਾਰ ਹੀ ਪੂਰਾ ਚੰਦਰਮਾ ਵੇਖਿਆ ਜਾਂਦਾ ਹੈ। ਪਰ ਇਸ ਵਾਰ ਇੱਕ ਹੀ ਮਹੀਨੇ ਵਿੱਚ ਪੂਰਾ ਚੰਦਰਮਾ ਦੋ ਵਾਰ ਅਸਮਾਨ ਵਿੱਚ ਖਿੜੇਗਾ। ਮੁੰਬਈ ਦੇ ਨਹਿਰੂ ਪਲੈਨੀਟੇਰੀਅਮ ਦੇ ਡਾਇਰੈਕਟਰ ਅਰਵਿੰਦ ਪਰੰਜੇਪੇ ਨੇ ਕਿਹਾ, “30 ਦਿਨਾਂ ਦੇ ਮਹੀਨੇ ਦੌਰਾਨ 'Blue Moon' ਹੋਣਾ ਬਹੁਤ ਘੱਟ ਹੁੰਦਾ ਹੈ। 30 ਦਿਨਾਂ ਦੇ ਮਹੀਨੇ ਵਿੱਚ ਆਖਰੀ ਵਾਰ 30 ਜੂਨ 2007 ਨੂੰ Blue Moon ਵੇਖਿਆ ਗਿਆ ਸੀ। ਅਜਿਹਾ ਦੁਬਾਰਾ ਅਗਲੀ ਵਾਰ 30 ਸਤੰਬਰ 2050 ਨੂੰ ਹੋਏਗਾ। ਉਨ੍ਹਾਂ ਕਿਹਾ ਕਿ ਆਖਰੀ ਵਾਰ ਇਹ 31 ਦਿਨਾਂ ਵਾਲੇ ਮਹੀਨੇ 'ਚ ਸਾਲ 2018 ਵਿੱਚ ਵੇਖਿਆ ਗਿਆ ਸੀ। ਉਸ ਦੌਰਾਨ ਪਹਿਲਾ 'Blue Moon' 31 ਜਨਵਰੀ ਨੂੰ ਅਤੇ ਦੂਜਾ 31 ਮਾਰਚ ਨੂੰ ਹੋਇਆ ਸੀ। ਇਸ ਤੋਂ ਬਾਅਦ ਅਗਲਾ 'Blue Moon' 31 ਅਗਸਤ 2023 ਨੂੰ ਹੋਵੇਗਾ। Rare Phenomenon: 31 ਅਕਤੂਬਰ ਨੂੰ ਵਿਖੇਗਾ Blue Moon, ਇਸ ਮਹੀਨੇ ਹੋਏਗੀ ਦੋ ਵਾਰ ਪੂਰਨਮਾਸ਼ੀ ਉਨ੍ਹਾਂ ਕਿਹਾ ਕਿ ਚੰਦਰਮਾ ਮਹੀਨੇ ਦੀ ਮਿਆਦ 29.531 ਦਿਨ ਜਾਂ 29 ਦਿਨ 12 ਘੰਟੇ 44 ਮਿੰਟ ਅਤੇ 38 ਸਕਿੰਟ ਹੁੰਦੀ ਹੈ, ਇਸ ਲਈ ਇੱਕ ਮਹੀਨੇ ਵਿੱਚ ਦੋ ਵਾਰ ਪੂਰਨਮਾਸ਼ੀ ਲਈ ਪਹਿਲਾਂ ਪੂਰਨਮਾਸ਼ੀ ਉਸ ਮਹੀਨੇ ਦੀ ਪਹਿਲੀ ਜਾਂ ਦੂਜੀ ਤਰੀਕ ਨੂੰ ਹੋਣੀ ਚਾਹੀਦੀ ਹੈ। Blue Moon ਦਾ ਰੰਗ ਨਾਲ ਕੋਈ ਸਬੰਧ ਨਹੀਂ ਅਰਵਿੰਦ ਪਰੰਜੇਪੇ ਨੇ ਕਿਹਾ ਕਿ Blue Moon ਦਾ ਮਤਲਬ ਇਹ ਨਹੀਂ ਹੈ ਕਿ ਇਸ ਦਿਨ ਚੰਦਰਮਾ ਨੀਲਾ ਦਿਖਾਈ ਦੇਵੇਗਾ, ਇਸਦਾ ਰੰਗ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਹ ਸਿਰਫ ਇੱਕ ਮਹੀਨੇ ਵਿੱਚ ਦੂਜੀ ਵਾਰ ਪ੍ਰਗਟ ਹੁੰਦਾ ਹੈ, ਇਸ ਲਈ ਇਸਨੂੰ Blue Moon ਕਿਹਾ ਜਾਂਦਾ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Paddy Procurement: ਅੱਜ ਖਤਮ ਹੋਣਗੇ ਝੋਨੇ ਦੀ ਖ਼ਰੀਦ 'ਚ ਅੜਿੱਕੇ ? ਸ਼ੈਲਰ ਮਾਲਕਾਂ ਤੇ ਆੜ੍ਹਤੀਆਂ ਨਾਲ ਅਹਿਮ ਮੀਟਿੰਗ

Employees Salaries: ਮੁਲਾਜ਼ਮਾਂ ਲਈ ਖੁਸ਼ਖਬਰੀ! ਤਨਖਾਹਾਂ 'ਚ ਹੋਏਗਾ 9.3 ਫੀਸਦੀ ਵਾਧਾ

Gurpurab 2024: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਰੁਪਏ ਨਹੀਂ ਡਾਲਰ ਚੱਲਣਗੇ!

ਹੁਣ Google Pay ਤੋਂ ਆਸਾਨੀ ਨਾਲ ਮਿਲੇਗਾ 50 ਲੱਖ ਤੱਕ ਦਾ ਲੋਨ, ਮੁਥੂਟ ਫਾਈਨਾਂਸ ਅਤੇ ਆਦਿਤਿਆ ਬਿਰਲਾ ਫਾਈਨਾਂਸ ਨਾਲ ਹੋਇਆ ਸਮਝੌਤਾ

ABP Premium

ਵੀਡੀਓਜ਼

Rice Miller ਐਸੋਸੀਏਸ਼ਨ ਨੇ ਲਿਆ ਵੱਡਾ ਫੈਸਲਾ, ਝੋਨੇ ਦੀ ਫ਼ਸਲ ਦੀ ਖਰੀਦ 'ਚ ਪਿਆ ਅੜਿਕਾਉਮੀਦਵਾਰਾਂ ਨੂੰ NOC ਦੇ ਰਹੇ ਅਧਿਕਾਰੀਆਂ ਦਾ ਅਨੌਖਾ ਢੰਗਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਹਸਪਤਾਲ ਦਾਖਲਕੰਗਣਾ ਦੀਆਂ ਫਿਲਮਾਂ ਨਹੀਂ ਚੱਲ ਰਹੀਆਂ ਇਸ ਲਈ ਅਜਿਹੇ ਬਿਆਨ ਦਿੰਦੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Paddy Procurement: ਅੱਜ ਖਤਮ ਹੋਣਗੇ ਝੋਨੇ ਦੀ ਖ਼ਰੀਦ 'ਚ ਅੜਿੱਕੇ ? ਸ਼ੈਲਰ ਮਾਲਕਾਂ ਤੇ ਆੜ੍ਹਤੀਆਂ ਨਾਲ ਅਹਿਮ ਮੀਟਿੰਗ
Paddy Procurement: ਅੱਜ ਖਤਮ ਹੋਣਗੇ ਝੋਨੇ ਦੀ ਖ਼ਰੀਦ 'ਚ ਅੜਿੱਕੇ ? ਸ਼ੈਲਰ ਮਾਲਕਾਂ ਤੇ ਆੜ੍ਹਤੀਆਂ ਨਾਲ ਅਹਿਮ ਮੀਟਿੰਗ
Employees Salaries: ਮੁਲਾਜ਼ਮਾਂ ਲਈ ਖੁਸ਼ਖਬਰੀ! ਤਨਖਾਹਾਂ 'ਚ ਹੋਏਗਾ 9.3 ਫੀਸਦੀ ਵਾਧਾ
Employees Salaries: ਮੁਲਾਜ਼ਮਾਂ ਲਈ ਖੁਸ਼ਖਬਰੀ! ਤਨਖਾਹਾਂ 'ਚ ਹੋਏਗਾ 9.3 ਫੀਸਦੀ ਵਾਧਾ
Gurpurab 2024: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਰੁਪਏ ਨਹੀਂ ਡਾਲਰ ਚੱਲਣਗੇ!
Gurpurab 2024: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਰੁਪਏ ਨਹੀਂ ਡਾਲਰ ਚੱਲਣਗੇ!
ਹੁਣ Google Pay ਤੋਂ ਆਸਾਨੀ ਨਾਲ ਮਿਲੇਗਾ 50 ਲੱਖ ਤੱਕ ਦਾ ਲੋਨ, ਮੁਥੂਟ ਫਾਈਨਾਂਸ ਅਤੇ ਆਦਿਤਿਆ ਬਿਰਲਾ ਫਾਈਨਾਂਸ ਨਾਲ ਹੋਇਆ ਸਮਝੌਤਾ
ਹੁਣ Google Pay ਤੋਂ ਆਸਾਨੀ ਨਾਲ ਮਿਲੇਗਾ 50 ਲੱਖ ਤੱਕ ਦਾ ਲੋਨ, ਮੁਥੂਟ ਫਾਈਨਾਂਸ ਅਤੇ ਆਦਿਤਿਆ ਬਿਰਲਾ ਫਾਈਨਾਂਸ ਨਾਲ ਹੋਇਆ ਸਮਝੌਤਾ
ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਭਰਨ ਦਾ ਅੱਜ ਆਖਰੀ ਦਿਨ, 15 ਤਰੀਕ ਨੂੰ 13 ਹਜ਼ਾਰ 937 ਪੰਚਾਇਤਾਂ ਲਈ ਹੋਣਗੀਆਂ ਚੋਣਾਂ

ਜੇਕਰ ਛਿੜ ਗਈ ਤੀਜੀ World War ਤਾਂ ਕੌਣ ਕਿਸ ਦਾ ਦੇਵੇਗਾ ਸਾਥ? ਨਤੀਜਿਆਂ ਤੋਂ ਮੁੱਖ ਖਿਡਾਰੀਆਂ ਤੱਕ, AI ਨੇ ਦਿੱਤੇ ਇਹ ਜਵਾਬ

Iran Israel War: ਕੀ ਮੱਧ ਪੂਰਬ ਵਿੱਚ ਸ਼ੁਰੂ ਹੋਏਗਾ ਮਹਾਯੁੱਧ? ਇਜ਼ਰਾਈਲ ਲਏਗਾ ਬਦਲਾ, ਜਾਣੋ ਕਿੰਨਾ ਵਿਨਾਸ਼ਕਾਰੀ ਹੋਏਗਾ ਅੰਜਾਮ?

ਗੋਵਿੰਦਾ ਨੂੰ ਅੱਜ ਹਸਪਤਾਲ ਤੋਂ ਮਿਲੇਗੀ ਛੁੱਟੀ? ਪਤਨੀ ਨੇ ਪੋਸਟ ਪਾ ਕੇ ਸਿਹਤ ਬਾਰੇ ਕੀਤਾ ਵੱਡਾ ਖੁਲਾਸਾ

Embed widget