ਤੇਂਦੂਆ ਵੇਖਣ ਲਈ ਲੋਕਾਂ ਦੀ ਭੀੜ ਜਮ੍ਹਾ ਹੋ ਗਈ ਜਿਸ ਕਰਕੇ ਜੰਗਲਾਤ ਵਿਭਾਗ ਦੀ ਟੀਮ ਨੂੰ ਤੇਂਦੁਆ ਫੜਨ ਵਿੱਚ ਕਾਫੀ ਮੁਸ਼ਕਲ ਵੀ ਆਈ। ਹਾਲਾਂਕਿ ਤੇਂਦੂਆ ਨੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ।