ਪੜਚੋਲ ਕਰੋ

62 ਦਿਨਾਂ ਤੋਂ ਕੋਮਾ ’ਚ ਸੀ ਨੌਜਵਾਨ, ‘ਚਿਕਨ ਫ਼ਿਲੇਟ’ ਦਾ ਨਾਂ ਸੁਣਦਿਆਂ ਹੀ ਉੱਠ ਖਲੋਤਾ

ਕੀ ਤੁਹਾਡੀ ਕੋਈ ਮਨਪਸੰਦ ਡਿਸ਼ ਹੈ, ਜਿਸ ਨੂੰ ਤੁਸੀਂ ਜ਼ਿੰਦਗੀ ਭਰ ਰੋਜ਼ਾਨਾ ਖਾ ਸਕੋ? ਭੋਜਨ ਜਿੱਥੇ ਲੋਕਾਂ ਦੇ ਰੌਂਅ ਤੇ ਸਿਹਤ ਨੂੰ ਠੀਕ ਰੱਖਦਾ ਹੈ, ਉੱਥੇ ਇਹ ਕਿਸੇ ਬੀਮਾਰੀ ਦੀ ਹਾਲਤ ’ਚ ਦਵਾਈ ਤੋਂ ਵੀ ਵਧੀਆ ਚਮਤਕਾਰੀ ਤਰੀਕੇ ਨਾਲ ਇਲਾਜ ਕਰ ਸਕਦਾ ਹੈ।

ਕੀ ਤੁਹਾਡੀ ਕੋਈ ਮਨਪਸੰਦ ਡਿਸ਼ ਹੈ, ਜਿਸ ਨੂੰ ਤੁਸੀਂ ਜ਼ਿੰਦਗੀ ਭਰ ਰੋਜ਼ਾਨਾ ਖਾ ਸਕੋ? ਭੋਜਨ ਜਿੱਥੇ ਲੋਕਾਂ ਦੇ ਰੌਂਅ ਤੇ ਸਿਹਤ ਨੂੰ ਠੀਕ ਰੱਖਦਾ ਹੈ, ਉੱਥੇ ਇਹ ਕਿਸੇ ਬੀਮਾਰੀ ਦੀ ਹਾਲਤ ’ਚ ਦਵਾਈ ਤੋਂ ਵੀ ਵਧੀਆ ਚਮਤਕਾਰੀ ਤਰੀਕੇ ਨਾਲ ਇਲਾਜ ਕਰ ਸਕਦਾ ਹੈ। ਤਾਇਵਾਨ ’ਚ ਅਜਿਹੀ ਹੀ ਇੱਕ ਅਜੀਬ ਘਟਨਾ ਵਾਪਰੀ ਹੈ। 18 ਸਾਲਾਂ ਦਾ ਇੱਕ ਨੌਜਵਾਨ 62 ਦਿਨਾਂ ਤੋਂ ਕੋਮਾ ’ਚ ਸੀ ਪਰ ਇੱਕ ਦਿਨ ਜਦੋਂ ਉਸ ਦੇ ਭਰਾ ਨੇ ਉਸ ਦੇ ਮਨਪਸੰਦ ਭੋਜਨ ‘ਚਿਕਨ ਫ਼ਲੇਟਸ’ ਦਾ ਨਾਂ ਲਿਆ, ਤਾਂ ਉਹ ਹੋਸ਼ ’ਚ ਆਉਣ ਲੱਗਾ। ਉੱਤਰ-ਪੱਛਮੀ ਤਾਇਵਾਨ ਦਾ ਨੌਜਵਾਨ ਜੁਲਾਈ ਮਹੀਨੇ ਦੌਰਾਨ ਸਕੂਟਰ ਹਾਦਸੇ ਵਿੱਚ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਸੀ। ਉਸ ਦੇ ਅੰਦਰੂਨੀ ਹਿੱਸਿਆਂ ਵਿੱਚ ਕਾਫ਼ੀ ਖ਼ੂਨ ਵਹਿ ਗਿਆ ਸੀ। ਵਧੀਆ ਤੋਂ ਵਧੀਆ ਇਲਾਜ ਕਰਨ ਦੇ ਬਾਵਜੂਦ ਉਹ ਤਦ ਤੋਂ ਹੀ ਕੋਮਾ ’ਚ ਸੀ। 62 ਦਿਨਾਂ ਤੋਂ ਕੋਮਾ ’ਚ ਸੀ ਨੌਜਵਾਨ, ‘ਚਿਕਨ ਫ਼ਿਲੇਟ’ ਦਾ ਨਾਂ ਸੁਣਦਿਆਂ ਹੀ ਉੱਠ ਖਲੋਤਾ ਆਈਸੀਯੂ ਦੇ ਡਾਇਰੈਕਟਰ ਮੁਤਾਬਕ ਚੀਯੂ ਨਾਂ ਦੇ ਇਸ ਨੌਜਵਾਨ ਦੇ ਸੱਜੇ ਗੁਰਦੇ, ਜਿਗਰ ਤੇ ਤਿੱਲੀ ’ਤੇ ਗੰਭੀਰ ਸੱਟਾਂ ਲੱਗੀਆਂ ਸਨ। ਫ਼੍ਰੈਕਚਰ ਵੀ ਸਨ। ਹਸਪਤਾਲ ’ਚ ਉਸ ਦਾ ਛੇ ਵਾਰ ਆਪਰੇਸ਼ਨ ਵੀ ਕਰਨਾ ਪਿਆ ਸੀ ਪਰ ਸ਼ਾਇਦ ਉਸ ਦੇ ਅੰਦਰਲੀ ਇੱਛਾ ਸ਼ਕਤੀ ਬਹੁਤ ਮਜ਼ਬੂਤ ਸੀ। ਇੱਕ ਦਿਨ ਰੋਜ਼ ਵਾਂਗ ਚੀਯੂ ਦੇ ਛੋਟੇ ਭਰਾ ਨੇ ਹਸਪਤਾਲ ਦੇ ਬਿਸਤਰੇ ’ਤੇ ਪਏ ਆਪਣੇ ਭਰਾ ਨੂੰ ਆਖਿਆ,‘ਬਈ, ਮੈਂ ਤੇਰਾ ਮਨਪਸੰਦ ਚਿਕਨ ਫ਼ਿਲੇਟ ਖਾਣ ਜਾ ਰਿਹਾ ਹਾਂ।’ ਭਰਾ ਦੇ ਮੂੰਹ ’ਚੋਂ ਇੰਨੀ ਗੱਲ ਨਿੱਕਲਦਿਆਂ ਹੀ ਜਿਵੇਂ ਜਾਦੂ ਵਰਗਾ ਅਸਰ ਹੋਇਆ। ਚੀਯੂ ਦੀ ਨਬਜ਼ ਤੇਜ਼ੀ ਨਾਲ ਚੱਲਣ ਲੱਗ ਪਈ ਤੇ ਛੇਤੀ ਹੀ ਉਹ ਹੋਸ਼ ’ਚ ਆ ਕੇ ਪੂਰੀ ਤਰ੍ਹਾਂ ਠੀਕ ਹੋ ਗਿਆ। ਬੀਤੇ ਦਿਨੀਂ ਉਸ ਨੇ ਹਸਪਤਾਲ ਪੁੱਜ ਕੇ ਸਾਰੇ ਸਟਾਫ਼ ਨੂੰ ਕੇਕ ਖਵਾਇਆ ਤੇ ਉਨ੍ਹਾਂ ਦੇ ਪਿਆਰ ਤੇ ਦੇਖਭਾਲ ਕਰਨ ਲਈ ਸ਼ੁਕਰੀਆ ਅਦਾ ਕੀਤਾ।

ਟਾਪ ਹੈਡਲਾਈਨ

Amitabh Bachchan Threat: ਅਮਿਤਾਭ ਬੱਚਨ ਦੇ ਬੰਗਲੇ ਅਤੇ BMC ਦਫ਼ਤਰ ਦੀ ਵਧਾਈ ਗਈ ਸੁਰੱਖਿਆ, ਭਾਰੀ ਪੁਲਿਸ ਬਲ ਤਾਇਨਾਤ, ਬੰਬ ਨਾਲ ਉਡਾਉਣ ਦੀ ਮਿਲੀ ਧਮਕੀ...

ਕਾਂਗਰਸ ਦੀ ਵੱਡੀ ਕਾਰਵਾਈ, ਦੋ ਆਗੂਆਂ ਨੂੰ ਅਹੁਦਿਆਂ ਤੋਂ ਹਟਾਇਆ; ਜਾਣੋ ਵਜ੍ਹਾ

Punjab News: ਭਾਜਪਾ ਛੱਡਣਗੇ ਕੈਪਟਨ ਅਮਰਿੰਦਰ ਸਿੰਘ? ਬਿਆਨ ਨੇ ਪੰਜਾਬ ਸਿਆਸਤ 'ਚ ਮਚਾਈ ਤਰਥੱਲੀ, PM ਮੋਦੀ ਤੋਂ ਪੁੱਛਿਆ ਸਵਾਲ- 'ਮੇਰੀ ਜ਼ਰੂਰਤ ਹੈ ਜਾਂ ਨਹੀਂ?'
ਭਾਜਪਾ ਛੱਡਣਗੇ ਕੈਪਟਨ ਅਮਰਿੰਦਰ ਸਿੰਘ? ਬਿਆਨ ਨੇ ਪੰਜਾਬ ਸਿਆਸਤ 'ਚ ਮਚਾਈ ਤਰਥੱਲੀ, PM ਮੋਦੀ ਤੋਂ ਪੁੱਛਿਆ ਸਵਾਲ- 'ਮੇਰੀ ਜ਼ਰੂਰਤ ਹੈ ਜਾਂ ਨਹੀਂ?'
'15 ਦਸੰਬਰ ਤੱਕ ਵਿਦੇਸ਼ ਨਾ ਜਾਓ', PM ਮੋਦੀ ਨੇ ਮੰਤਰੀਆਂ ਨੂੰ ਜਾਰੀ ਕੀਤਾ ਫੁਰਮਾਨ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amitabh Bachchan Threat: ਅਮਿਤਾਭ ਬੱਚਨ ਦੇ ਬੰਗਲੇ ਅਤੇ BMC ਦਫ਼ਤਰ ਦੀ ਵਧਾਈ ਗਈ ਸੁਰੱਖਿਆ, ਭਾਰੀ ਪੁਲਿਸ ਬਲ ਤਾਇਨਾਤ, ਬੰਬ ਨਾਲ ਉਡਾਉਣ ਦੀ ਮਿਲੀ ਧਮਕੀ...
Amitabh Bachchan Threat: ਅਮਿਤਾਭ ਬੱਚਨ ਦੇ ਬੰਗਲੇ ਅਤੇ BMC ਦਫ਼ਤਰ ਦੀ ਵਧਾਈ ਗਈ ਸੁਰੱਖਿਆ, ਭਾਰੀ ਪੁਲਿਸ ਬਲ ਤਾਇਨਾਤ, ਬੰਬ ਨਾਲ ਉਡਾਉਣ ਦੀ ਮਿਲੀ ਧਮਕੀ...
ਕਾਂਗਰਸ ਦੀ ਵੱਡੀ ਕਾਰਵਾਈ, ਦੋ ਆਗੂਆਂ ਨੂੰ ਅਹੁਦਿਆਂ ਤੋਂ ਹਟਾਇਆ; ਜਾਣੋ ਵਜ੍ਹਾ
ਕਾਂਗਰਸ ਦੀ ਵੱਡੀ ਕਾਰਵਾਈ, ਦੋ ਆਗੂਆਂ ਨੂੰ ਅਹੁਦਿਆਂ ਤੋਂ ਹਟਾਇਆ; ਜਾਣੋ ਵਜ੍ਹਾ
Punjab News: ਭਾਜਪਾ ਛੱਡਣਗੇ ਕੈਪਟਨ ਅਮਰਿੰਦਰ ਸਿੰਘ? ਬਿਆਨ ਨੇ ਪੰਜਾਬ ਸਿਆਸਤ 'ਚ ਮਚਾਈ ਤਰਥੱਲੀ, PM ਮੋਦੀ ਤੋਂ ਪੁੱਛਿਆ ਸਵਾਲ- 'ਮੇਰੀ ਜ਼ਰੂਰਤ ਹੈ ਜਾਂ ਨਹੀਂ?'
ਭਾਜਪਾ ਛੱਡਣਗੇ ਕੈਪਟਨ ਅਮਰਿੰਦਰ ਸਿੰਘ? ਬਿਆਨ ਨੇ ਪੰਜਾਬ ਸਿਆਸਤ 'ਚ ਮਚਾਈ ਤਰਥੱਲੀ, PM ਮੋਦੀ ਤੋਂ ਪੁੱਛਿਆ ਸਵਾਲ- 'ਮੇਰੀ ਜ਼ਰੂਰਤ ਹੈ ਜਾਂ ਨਹੀਂ?'
'15 ਦਸੰਬਰ ਤੱਕ ਵਿਦੇਸ਼ ਨਾ ਜਾਓ', PM ਮੋਦੀ ਨੇ ਮੰਤਰੀਆਂ ਨੂੰ ਜਾਰੀ ਕੀਤਾ ਫੁਰਮਾਨ
'15 ਦਸੰਬਰ ਤੱਕ ਵਿਦੇਸ਼ ਨਾ ਜਾਓ', PM ਮੋਦੀ ਨੇ ਮੰਤਰੀਆਂ ਨੂੰ ਜਾਰੀ ਕੀਤਾ ਫੁਰਮਾਨ
ਚੰਡੀਗੜ੍ਹ ਗੱਠਜੋੜ 'ਚ ਅਕਾਲੀਆਂ ਨੂੰ 8 ਸੀਟਾਂ ਦੀ ਸੰਭਾਵਨਾ, ਟਿਕਟ ਦਾਅਵੇਦਾਰਾਂ ਦੀ ਵਧੀ ਟੈਨਸ਼ਨ; ਸੀਟਾਂ ਦੀ ਵੰਡ ਲਈ ਬਣੇਗੀ ਕੋਆਰਡੀਨੇਸ਼ਨ ਕਮੇਟੀ

ਪੰਜਾਬ-ਚੰਡੀਗੜ੍ਹ 'ਚ ਧੁੰਦ ਪੈਣ ਦੀ ਸੰਭਾਵਨਾ, ਘੱਟੋ-ਘੱਟ ਤਾਪਮਾਨ 6.4 ਡਿਗਰੀ ਤੱਕ ਪਹੁੰਚਿਆ; 29 ਨਵੰਬਰ ਤੱਕ ਡ੍ਰਾਈ ਰਹੇਗਾ ਮੌਸਮ

2027 'ਚ ਫਿਰ 1.50 ਲੱਖ ਹੋਵੇਗਾ ਸੋਨਾ, ਦੁਨੀਆ ਦੇ ਵੱਡੇ ਬੈਂਕ ਨੇ ਕਰ'ਤੀ ਭਵਿੱਖਬਾਣੀ

ਸਾਬਕਾ ਵਰਲਡ ਚੈਂਪੀਅਨ ਭਾਰਤੀ ਕ੍ਰਿਕਟਰ ਨੇ ਲਿਆ ਸੰਨਿਆਸ, 32 ਦੀ ਉਮਰ 'ਚ ਕ੍ਰਿਕਟ ਨੂੰ ਕਿਹਾ ਅਲਵਿਦਾ

Embed widget