ਵਿਧਾਨ ਸਭਾ 'ਚ ਪਰਗਟ ਸਿੰਘ ਨੇ ਫਰੋਲ ਦਿੱਤੇ ਸਾਰੇ ਪੋਤੜੇ
Pargat Singh gave all the grandchildren a break in the Vidhan Sabha
ਇਸ ਪੁਜੀਸ਼ਨ ਚ ਨਹੀਂ ਹੈਗੇ ਕਿਉਂਕਿ ਉਹ 12 ਕਰੋੜ ਜਿਹੜੇ ਮਜ਼ਦੂਰ ਐ ਜਿਹੜੀਆਂ ਇਹਦੀਆਂ ਚੰਗੀਆਂ ਚੀਜ਼ਾਂ ਕਿਉਂਕਿ ਇਹ 100 ਦਿਨ ਦੀ ਸਕੀਮ ਸੀ ਲੇਕਿਨ ਨੈਸ਼ਨਲ ਲੈਵਲ ਤੇ ਇਹ ਸਿਰਫ 50 ਦਿਨ ਅਚੀਵ ਹੋ ਸਕਿਆ ਇਹਦੇ ਵਿੱਚ ਕੁਝ ਸਟੇਟਾਂ ਨੇ 70 ਤੋਂ 75 ਦਿਨ ਅਚੀਵ ਕੀਤੇ ਆ ਲੇਕਿਨ ਪੰਜਾਬ ਨੇ ਪਿਛਲੇ ਚੌ ਸਾਲਾਂ ਦੇ ਵਿੱਚ ਤਿੰਨਾਂ ਸਾਲਾਂ ਦੇ ਵਿੱਚ 38 ਦਿਨ ਅਚੀਵ ਕੀਤੇ ਆ ਤੇ ਇਸ ਸਾਲ ਦਸੰਬਰ ਤੱਕ 26 ਦਿਨ ਅਚੀਵ ਕੀਤੇ ਆ। ਮੈਂ ਤਾਂ ਸਿਰਫ ਇਨੀ ਗੱਲ ਕਹਿਣੀ ਚਾਹੁੰਦਾ ਕਿਉਂਕਿ ਮੈਂ ਨਹੀਂ ਕਹਿੰਦਾ ਕਿ ਕਿਸ ਸਰਕਾਰ ਨੇ ਕੀ ਕੀਤਾ ਕਿਸ ਸਰਕਾਰ ਨੇ ਕੀ ਕੀਤਾ ਕਿਉਂਕਿ 20 ਸਾਲਾਂ ਦੀ ਸਕੀਮ ਸੀ ਜਿਹਦੇ ਵਿੱਚ 12 ਕਰੋੜ ਮਨਰੇਗਾ ਮਜ਼ਦੂਰ ਜਿਹੜੇ ਆ ਉਹਨਾਂ ਦੀ ਰੋਜ਼ੀ ਰੋਟੀ ਦੀ ਗੱਲ ਸੀ ਔਰ ਖਾਸ ਕਰਕੇ ਜਦੋਂ ਕੋਵਿਡ ਵਰਗਾ ਜਿਹੜੀ ਮਹਾਂਮਾਰੀ ਹੋਈ ਆ ਉਹਦੇ ਵਿੱਚ ਸੱਤ ਕਰੋੜ ਮਜ਼ਦੂਰ ਜਿਹੜੇ ਉਹ ਆਪਣੇ ਪਿੰਡਾਂ ਚ ਵਾਪਸ ਚਲੇ ਗਏ ਸੀ ਉਹ ਸ਼ਹਿਰਾਂ ਚ ਨਹੀ ਆਏ ਇਹਦੇ ਪਿੱਛੇ ਮਾਨਸਿਕਤਾ ਡਾਕਟਰ ਮਨਮੋਹਨ ਸਿੰਘ ਜੀ ਦੀ ਇਹ ਸੀ ਕਿ ਤਾਂ ਪੰਜ ਬਿੱਲ ਆ ਰਹੇ ਆ ਪਾਰਲੀਮੈਂਟ ਦੇ ਵਿੱਚ ਔਰ ਉਹਦੇ ਵਿੱਚ ਖਾਸ ਕਰਕੇ ਜਿਹੜਾ ਐਜੂਕੇਸ਼ਨ ਦਾ ਜਿਹੜਾ ਬਿੱਲ ਹੈ ਉਹ ਅਸੀਂ 2020 ਦੇ ਵਿੱਚ ਵੀ ਅਪੋਜ਼ ਨਹੀਂ ਕੀਤਾ ਤੇ ਹੁਣ ਈਵਨ ਕਿ ਹਾਇਰ ਐਜੂਕੇਸ਼ਨ ਨੂੰ ਵੀ ਉਹ ਬੇਸੀਕਲੀ ਉਹਦਾ ਨਾਂ ਇਹਨਾਂ ਨੇ ਰੱਖਿਆ ਹੈਗਾ ਇਹ ਹਰ ਚੀਜ਼ ਨੂੰ ਵਿਕਸਤ ਭਾਰਤੀ ਜਿਹੜੀ ਬੀਜੇਪੀ ਕਰਨਾ ਚਾਹੁੰਦੀ ਆ ਉਹ ਮੈਨੂੰ ਇਹ ਲੱਗਦਾ ਕਿ ਇਹਨਾਂ ਨੂੰ ਇਹ ਲੱਗਦਾ ਕਿ 2014 ਤੋਂ ਪਹਿਲਾਂ ਸ਼ਾਇਦ ਸਾਡਾ ਦੇਸ਼ ਬਣਿਆ ਹੀ ਨਹੀ ਸੀਗਾ। ਇਹ ਇਹਨਾਂ ਦੀ ਮਾਨਸਿਕਤਾ ਔਰ ਇਹ ਸਾਰਾ ਕੁਝ ਜਿਹੜਾ ਕਾਰਪੋਰੇਟ ਸੈਕਟਰ ਦੇ ਪ੍ਰੈਸ਼ਰ ਥੱਲੇ ਹੋ ਰਿਹਾ ਕਿਉਂਕਿ ਆਪਾਂ ਇਹ ਸਪਿਰਟ ਨੂੰ ਸਮਝ ਲਈਏ ਕਿਉਂਕਿ ਅੱਜ ਚਲਾ ਕੌਣ ਰਿਹਾ ਇਸ ਦੇਸ਼ ਨੂੰ ਕਾਰਪੋਰੇਟ ਸੈਕਟਰ ਚਲਾ ਰਿਹਾ ਤਾਂ ਕਿ ਉਹਨਾਂ ਨੂੰ ਐ ਲੱਗਿਆ ਕਿ ਸਾਨੂੰ ਜਿਹੜੀ ਚੀਪ ਆ ਉਹ ਲੇਬਰ ਚਾਹੀਦੀ ਆ ਔਰ ਇਹਦੇ ਵਿੱਚ ਈਵਨ ਕਿ ਪੰਜਾਬ ਨਾਲ ਹੋਰ ਵੀ ਅਗਾਹ ਵਿਤਕਰਾ ਹੈਗਾ ਸਾਡੇ ਜਿਹੜੀ ਦਿਹਾੜੀ ਹੈਗੀ ਆ ਉਹ ₹346 ਆ ਔਰ ਜਦ ਕਿ ਹਰਿਆਣੇ ਦੇ ਵਿੱਚ ਉਹੀ ਦਿਹਾੜੀ ਜਿਹੜੀ ਉਹ ₹00 ਸੋ ਸਾਨੂੰ ਇਹਨਾਂ ਚੀਜ਼ਾਂ ਨੂੰ ਇਹਦੇ ਤੇ ਗੌਰ ਕਰਕੇ ਤੁਸੀਂ ਇੱਥੇ ਨੀ ਬੋਲਣ ਦਿੰਦੇ ਉਹ ਬੀਜੇਪੀ ਵਾਲੇ ਦਿੱਲੀ ਨਹੀ ਬੋਲਣ ਦਿੰਦੇ ਤੇ ਗੱਲ ਉੱਥੇ ਦੀ ਉੱਥੇ ਆ ਆਪਣਾ ਨੁਕਸਾਨ ਹੋ ਰਿਹਾ ਪੰਜਾਬ ਦਾ ਨੁਕਸਾਨ ਹੋ ਰਿਹਾ ਸਟੇਟਾਂ ਦਾ ਨੁਕਸਾਨ ਹੋ ਰਿਹਾ ਤੇ ਸਾਨੂੰ ਲੜਾਈ ਜਿੱਥੇ ਮੈਨੂੰ ਲੱਗਦਾ ਲੀਗਲ ਤੌਰ ਤੇ ਵੀ ਅੱਗੇ ਲੈ ਕੇ ਜਾਣੀ ਚਾਹੀਦੀ ਆ ਉੱਥੇ ਸਾਨੂੰ ਮੈਨੂੰ ਲੱਗਦਾ ਸਾਰਿਆਂ ਨੂੰ ਇਕੱਠੇ ਹੋ ਕੇ ਸਾਡੇ ਭਾਵੇਂ ਸਾਰੇ ਮੈਂਬਰ ਪਾਰਲੀਮੈਂਟ ਔਰ ਸਾਰੇ 117 ਦੇ 17 ਐਮਐਲਏ ਆਓ ਚੱਲੀਏ ਤਾਂ ਸਹੀ ਉਹਨੂੰ ਮੂੰਹ ਤਾਂ ਕਰੀਏ ਫਿਰ ਆਪਾਂ ਦੇਖਦੇ ਕਿ ਤੁਹਾਡੇ ਨਾਲ ਕਿਹੜਾ ਨਹੀਂ ਚੱਲਦਾ ਪਰ ਚਲੋ ਤਾਂ ਸਹੀ ਸਰਕਾਰ ਖੜੀ ਤਾਂ ਹੋਵੇ ਕਿਤੇ ਨਾ ਕਿਤੇ ਮੈਂ ਪਿਛਲੀ ਵਾਰੀ ਵੀ ਕਿਹਾ ਸੀ ਮੈਂ ਕਿਹਾ ਮਾੜੀ ਮੋਟੀ ਲੱਤ ਲਾਇਆ ਕਰੋ ਤੁਸੀਂ ਇੱਥੇ ਰੈਜੋਲਿਊਸ਼ਨ ਲਿਆ ਕੇ ਇੱਥੇ ਬੋਲ ਕੇ ਤੇ ਇੱਥੇ ਕੰਮ ਮੁਕਾ ਦਿੰਦੇ ਆ ਸੋ ਇਸ ਕਰਕੇ ਇਹਦੇ ਤੇ ਮੈਨੂੰ ਲੱਗਦਾ ਉਹ ਸਪਿਰਟ ਤੇ ਕਿਉਂਕਿ ਅੱਜ ਆਪਾਂ। ਉਹ ਸਾਡੇ ਲੀਡਰਾਂ ਦਾ ਵੀ ਕਿਤੇ ਨਾ ਕਿਤੇ ਆਈਨਾ ਹੈਗਾ ਕਿਰਦਾਰ ਹੈਗਾ ਲੋਕਾਂ ਨੂੰ ਸਾਰਾ ਪਤਾ ਆਪਾਂ ਕਈ ਵਾਰੀ ਇੱਥੇ ਬੈਠ ਕੇ ਆਪਣੀ ਥੱਪ ਥਪਾਈ ਜਾਦੇ ਆਂ ਪਿੱਟ ਅਸੀਂ ਵੀ ਥਪਤ ਪਾਈ ਜਾਂਦੇ ਆਂ ਤੁਸੀਂ ਵੀ ਥਪਤ ਪਾਈ ਜਾਂਦੇ ਆਂ ਮੈਨੂੰ ਲੱਗਦਾ ਕਿ ਬੀਤੇ ਸਮੇਂ ਤੋਂ ਸਿੱਖਣ ਦੀ ਜ਼ਰੂਰਤ ਹੈ ਆਉਣ ਵਾਲੇ ਸਮੇਂ ਨੂੰ ਵਿਜੁਲਾਈਜ਼ ਕਰਨ ਦੀ ਜ਼ਰੂਰਤ ਹੈ ਸਮਾਂ ਨਿਕਲ ਜਾਣਾ ਪਹਿਲੇ ਵੀ ਸਮਿਆਂ ਸਰ ਮੈਂ ਪਹਿਲਾਂ ਵੀ ਸਮੇਂ ਨਿਕਲ ਗਏ ਬਹੁਤ ਬੈਠੇ ਹੁੰਦੇ ਸੀ ਉੱਥੇ ਚੀਫ ਮਨਿਸਟਰ ਜਿਹੜੇ ਬਹੁਤ ਕੁਝ ਕਹਿੰਦੇ ਹੁੰਦੇ ਸੀਗੇ ਤੇ ਮਹੀਨੇ ਛੇ ਰਹਿ ਗਏ ਆ ਤੇ ਕੁਛ ਨਾ ਕੁਛ ਆਪਾਂ ਠੀਕ ਪਾਸੇ ਨੂੰ ਤੋਰ ਲਈਏ ਇਕੱਲੇ ਇਸ਼ਤਿਹਾਰਾਂ ਨਾਲ ਇਕੱਲੇ ਸਿਸਟਮ ਨਾਲ ਮੈਨੂੰ ਨਹੀ ਲੱਗਦਾ ਲੜਿਆ ਜਾਣਾ ਆਪਣੇ ਕੋਲੋਂ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਉਹ ਸਪਿਰਟ ਦੀ ਗੱਲ ਕਰਨੀ ਚਾਹੀਦੀ ਆ ਕਿਉਂਕਿ ਉਹ ਸਪਿਰਟ ਜਿਹੜੀ ਸੀ ਸਾਡੇ ਗੁਰੂਆਂ ਚ ਸੀ ਉਹ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਚ ਸੀ ਤੇ ਉਹ ਤੋਂ ਬਾਅਦ ਹੌਲੀ ਹੌਲੀ ਹੌਲੀ ਹੌਲੀ ਕਮਜ਼ੋਰ ਹੁੰਦੀ ਗਈ ਜਿੱਥੇ ਆਪਾਂ ਪੰਜਾਬ ਨੂੰ ਕਿਉਂਕਿ ਖੈਬਰ ਦਰੇ ਤੋਂ ਲੈ ਕੇ ਤੇ ਲਾਹੌਲ ਸਪਿਤੀ ਤੱਕ ਪੰਜਾਬ ਹੁੰਦਾ ਸੀ ਇੱਥੇ ਤੱਕ ਹੀ ਹੁੰਦਾ ਸੀ ਨਾ ਤੇ ਉਹਦੇ ਤੋਂ ਬਾਅਦ 47 ਚ ਛੋਟਾ ਹੋਇਆ ਉਹਦੇ ਤੋਂ ਬਾਅਦ

















