ਪੜਚੋਲ ਕਰੋ

ਬੱਦਲਾਂ 'ਚੋਂ ਲੰਘਦੀ ਟ੍ਰੇਨ, ਸਫਰ ਲਈ ਵਿਦੇਸ਼ਾਂ ਤੋਂ ਆਉਂਦੇ ਸੈਲਾਨੀ

ਤੁਸੀਂ ਬੱਦਲਾਂ 'ਚ ਜਹਾਜ਼ ਉੱਡਦੇ ਤਾਂ ਜ਼ਰੂਰ ਦੇਖੇ ਹੋਣਗੇ, ਪਰ ਕੀ ਤੁਸੀਂ ਕਦੇ ਬੱਦਲਾਂ 'ਚ ਟਰੇਨ ਚੱਲਦੀ ਦੇਖੀ ਹੈ? ਜ਼ਰੂਰ ਇਹ ਗੱਲ ਸੁਣ ਕੇ ਤੁਸੀਂ ਹੈਰਾਨ ਹੋਏ ਹੋਵੋਗੇ। ਦੁਨੀਆ ਦਾ ਇਕ ਅਜਿਹਾ ਖੇਤਰ ਹੈ ਜਿੱਥੋਂ ਰੇਲ ਗੱਡੀ ਲੰਘਦੀ ਹੈ, ਤਾਂ ਅਜਿਹਾ ਲੱਗਦਾ ਹੈ ਕਿ ਇਹ ਬੱਦਲਾਂ 'ਚੋਂ ਲੰਘ ਰਹੀ ਹੋਵੇ।

ਇਹ ਰੇਲ ਮਾਰਗ ਅਰਜਨਟੀਨਾ ਵਿੱਚ ਹੈ, ਇਸ ਦਾ ਨਾਮ ਸਾਲਟਾ ਰੇਲਰੋਡ ਹੈ। ਇਹ ਵਿਸ਼ਵ ਦੇ ਸਭ ਤੋਂ ਹੈਰਾਨੀਜਨਕ ਰੇਲ ਮਾਰਗਾਂ ਵਿੱਚ ਸ਼ਾਮਲ ਹੈ। ਇਹ ਰੇਲ ਮਾਰਗ ਬੱਦਲਾਂ ਵਿੱਚੋਂ ਲੰਘਦਾ ਹੈ। ਇਸ ਰੇਲਮਾਰਗ 'ਤੇ ਯਾਤਰਾ ਕਰਨ ਵਾਲੇ ਯਾਤਰੀ ਬੱਦਲ ਵਿੱਚੋਂ ਲੰਘਦੇ ਹਨ। ਇਸ ਰੇਲ ਮਾਰਗ 'ਤੇ ਤੁਹਾਨੂੰ ਅਜਿਹੇ ਸਾਰੇ ਦ੍ਰਿਸ਼ ਦੇਖਣ ਨੂੰ ਮਿਲਣਗੇ ਜੋ ਤੁਹਾਨੂੰ ਰੋਮਾਂਚਿਤ ਕਰਨਗੇ।
ਬੱਦਲਾਂ 'ਚੋਂ ਲੰਘਦੀ ਟ੍ਰੇਨ, ਸਫਰ ਲਈ ਵਿਦੇਸ਼ਾਂ ਤੋਂ ਆਉਂਦੇ ਸੈਲਾਨੀ
ਇਹ ਰੇਲਵੇ ਲਾਈਨ ਅਰਜਨਟੀਨਾ 'ਚ ਸਮੁੰਦਰ ਦੇ ਪੱਧਰ ਤੋਂ ਚਾਰ ਹਜ਼ਾਰ ਮੀਟਰ ਦੀ ਉਚਾਈ 'ਤੇ ਐਂਡੀਜ਼ ਪਹਾੜੀ ਸ਼੍ਰੇਣੀ 'ਚੋਂ ਲੰਘਦੀ ਹੈ। ਇਸ ਨੂੰ 'ਟ੍ਰੇਨ ਟੂ ਦ ਕਲਾਉਡ' ਕਿਹਾ ਜਾਂਦਾ ਹੈ। ਇਹ ਦੁਨੀਆ ਦੇ ਸਭ ਤੋਂ ਉੱਚੇ ਰੇਲ ਮਾਰਗਾਂ ਵਿੱਚੋਂ ਇੱਕ ਹੈ। ਜਦੋਂ ਇਹ ਟ੍ਰੇਨ ਕੁਝ ਖੇਤਰਾਂ 'ਚੋਂ ਦੀ ਲੰਘਦੀ ਹੈ, ਤਾਂ ਇਹ ਲੱਗਦਾ ਹੈ ਕਿ ਇਹ ਬੱਦਲਾਂ 'ਚੋਂ ਲੰਘ ਰਹੀ ਹੈ। ਜਦੋਂ ਟ੍ਰੇਨ ਪਹਾੜਾਂ 'ਚੋਂ ਦੀ ਲੰਘ ਰਹੀ ਹੈ, ਦੋਵਾਂ ਪਾਸਿਆਂ 'ਤੇ ਭਾਰੀ ਬੱਦਲ ਦਿਖਾਈ ਦਿੰਦੇ ਹਨ। ਇਹ ਅਰਜਨਟੀਨਾ ਦੇ ਸਾਲਟਾ ਸ਼ਹਿਰ ਤੋਂ ਸ਼ੁਰੂ ਹੁੰਦਾ ਹੈ।
ਇਸ ਰੇਲਵੇ ਲਾਈਨ ਦੀ ਉਚਾਈ 1,187 ਮੀਟਰ ਹੈ। ਵੈਲੀ ਡੀ ਲਰਮਾ ਵਿੱਚੋਂ ਦੀ ਲੰਘਦਿਆਂ, ਇਹ ਰੇਲਵੇ ਲਾਈਨ ਕਿਊਬਰੇਡਾ ਡੇਲ ਟੋਰੋ ਤੋਂ ਲਾ ਪੋਲਵਰਿਲਾ ਵਿਆਡਕਟ ਤੱਕ ਸਮਾਪਤ ਹੁੰਦੀ ਹੈ। ਜੋ ਕਿ 4200 ਮੀਟਰ ਦੀ ਉਚਾਈ 'ਤੇ ਹੈ। ਇਸ ਰੇਲਵੇ ਲਾਈਨ ਦੀ ਲੰਬਾਈ 217 ਕਿਲੋਮੀਟਰ ਹੈ।  ਰੇਲਗੱਡੀ ਨੂੰ ਆਪਣੀ ਯਾਤਰਾ 'ਚ 16 ਘੰਟੇ ਲੱਗਦੇ ਹਨ। ਰੇਲਗੱਡੀ 3000 ਮੀਟਰ ਦੀ ਦੁਰਲੱਭ ਚੜ੍ਹਾਈ 'ਤੇ ਵੀ ਚੜ੍ਹ ਜਾਂਦੀ ਹੈ। ਇਹ ਰੇਲਵੇ ਮਾਰਗ 'ਚ 29 ਪੁਲਾਂ ਤੇ 21 ਸੁਰੰਗਾਂ ਨੂੰ ਪਾਰ ਕਰਦੀ ਹੈ। ਇਹ ਰੇਲਮਾਰਗ 1920 ਵਿੱਚ ਬਣਾਇਆ ਗਿਆ ਸੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

20 ਦਸੰਬਰ ਨੂੰ ਲਾਡੋਵਾਲ ਟੋਲ ਪਲਾਜ਼ੇ ਵੱਲ ਆਉਣ ਵਾਲੇ ਲੋਕ ਧਿਆਨ ਦੇਣ, ਹੋਇਆ ਵੱਡਾ ਐਲਾਨ

ਸੰਘਣੇ ਕੋਹਰੇ ਕਰਕੇ ਮਸ਼ਹੂਰ ਪੰਜਾਬੀ ਅਦਾਕਾਰਾ ਦਾ ਭਿਆਨਕ ਐਕਸੀਡੈਂਟ! ਸ਼ੂਟਿੰਗ ਤੋਂ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ…ਦੇਖੋ ਵੀਡੀਓ

19 ਕਰੋੜ ਤੋਂ ਵੱਧ ਦਾ ਖਜ਼ਾਨਾ… ਡੰਕੀ ਰੂਟ ਮਾਮਲੇ 'ਚ ED ਦੀ ਵੱਡੀ ਕਾਰਵਾਈ, ਦਿੱਲੀ ਤੋਂ ਪੰਜਾਬ-ਹਰਿਆਣਾ ਤੱਕ ਜੁੜੇ ਤਾਰ

ਲੁਧਿਆਣਾ 'ਚ SHO ਦਾ ਤਬਾਦਲਾ, ਜਾਣੋ ਕਿਉਂ ਕੀਤੀ ਕਾਰਵਾਈ?

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
20 ਦਸੰਬਰ ਨੂੰ ਲਾਡੋਵਾਲ ਟੋਲ ਪਲਾਜ਼ੇ ਵੱਲ ਆਉਣ ਵਾਲੇ ਲੋਕ ਧਿਆਨ ਦੇਣ, ਹੋਇਆ ਵੱਡਾ ਐਲਾਨ
20 ਦਸੰਬਰ ਨੂੰ ਲਾਡੋਵਾਲ ਟੋਲ ਪਲਾਜ਼ੇ ਵੱਲ ਆਉਣ ਵਾਲੇ ਲੋਕ ਧਿਆਨ ਦੇਣ, ਹੋਇਆ ਵੱਡਾ ਐਲਾਨ
ਸੰਘਣੇ ਕੋਹਰੇ ਕਰਕੇ ਮਸ਼ਹੂਰ ਪੰਜਾਬੀ ਅਦਾਕਾਰਾ ਦਾ ਭਿਆਨਕ ਐਕਸੀਡੈਂਟ! ਸ਼ੂਟਿੰਗ ਤੋਂ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ…ਦੇਖੋ ਵੀਡੀਓ
ਸੰਘਣੇ ਕੋਹਰੇ ਕਰਕੇ ਮਸ਼ਹੂਰ ਪੰਜਾਬੀ ਅਦਾਕਾਰਾ ਦਾ ਭਿਆਨਕ ਐਕਸੀਡੈਂਟ! ਸ਼ੂਟਿੰਗ ਤੋਂ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ…ਦੇਖੋ ਵੀਡੀਓ
19 ਕਰੋੜ ਤੋਂ ਵੱਧ ਦਾ ਖਜ਼ਾਨਾ… ਡੰਕੀ ਰੂਟ ਮਾਮਲੇ 'ਚ ED ਦੀ ਵੱਡੀ ਕਾਰਵਾਈ, ਦਿੱਲੀ ਤੋਂ ਪੰਜਾਬ-ਹਰਿਆਣਾ ਤੱਕ ਜੁੜੇ ਤਾਰ
19 ਕਰੋੜ ਤੋਂ ਵੱਧ ਦਾ ਖਜ਼ਾਨਾ… ਡੰਕੀ ਰੂਟ ਮਾਮਲੇ 'ਚ ED ਦੀ ਵੱਡੀ ਕਾਰਵਾਈ, ਦਿੱਲੀ ਤੋਂ ਪੰਜਾਬ-ਹਰਿਆਣਾ ਤੱਕ ਜੁੜੇ ਤਾਰ
ਲੁਧਿਆਣਾ 'ਚ SHO ਦਾ ਤਬਾਦਲਾ, ਜਾਣੋ ਕਿਉਂ ਕੀਤੀ ਕਾਰਵਾਈ?
ਲੁਧਿਆਣਾ 'ਚ SHO ਦਾ ਤਬਾਦਲਾ, ਜਾਣੋ ਕਿਉਂ ਕੀਤੀ ਕਾਰਵਾਈ?
ਵਾਪਰਿਆ ਦਰਦਨਾਕ ਹਾਦਸਾ, ਐਡੀਸ਼ਨਲ SHO ਦੀ ਦਰਦਨਾਕ ਮੌਤ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

ਵਿਜੀਲੈਂਸ ਨੇ ਰਿਸ਼ਵਤ ਲੈਂਦਾ ਪਟਵਾਰੀ ਕੀਤਾ ਕਾਬੂ, ਜਾਇਦਾਦ ਦੀ ਵਿਰਾਸਤ ਲਈ ਮੰਗੇ 8 ਹਜ਼ਾਰ, ਵਿਭਾਗ 'ਚ ਮੱਚੀ ਹਾਹਾਕਾਰ

Punjab News: ਪੰਜਾਬ 'ਚ ਧੁੰਦ ਬਣੀ ਹਾਦਸਿਆਂ ਦੀ ਵੱਡੀ ਵਜ੍ਹਾ, ਮਰੀਜ਼ ਲੈ ਜਾ ਰਹੀ ਐਂਬੂਲੈਂਸ ਟਰਾਲੀ ਨਾਲ ਟਕਰਾਈ; ਜਾਣੋ ਅੱਜ ਕਿੱਥੇ-ਕਿੱਥੇ ਹੋਏ ਐਂਕਸੀਡੈਂਟ

ਪੰਚਕੂਲਾ 'ਚ ਲੁਧਿਆਣਾ ਦੇ ਤਹਿਸੀਲਦਾਰ ਖਿਲਾਫ਼ FIR, ਪ੍ਰਾਈਵੇਟ ਸਕੂਲ ਮਾਲਕ ਦੀ ਮਾਂ ਨਾਲ ਧੋਖਾਧੜੀ; ਇੰਝ ਬਣਾਈ ਜਾਲੀ ਪਾਵਰ ਆਫ ਅਟਾਰਨੀ

Embed widget