ਪੜਚੋਲ ਕਰੋ

Unique Mummy: ਮਿਸਰ 'ਚ ਮਿਲੀ ਅਨੋਖੀ ਮਮੀ, ਜਿਸ ਦੀ ਜੀਭ ਹੈ ਸੋਨੇ ਦੀ, ਤਸਵੀਰ ਦੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

Egypt: ਮਿਸਰ ਵਿੱਚ ਇੱਕ ਪ੍ਰਸਿੱਧ ਕਹਾਣੀ ਦੇ ਅਨੁਸਾਰ, ਨਿਆਂ ਦੇ ਦੇਵਤੇ ਓਸੀਰਿਸ ਨੂੰ ਲੋਕਾਂ ਦੁਆਰਾ ਇੱਕ ਮਹੱਤਵਪੂਰਣ ਦੇਵਤਾ ਮੰਨਿਆ ਜਾਂਦਾ ਸੀ। ਉਸਦੀ ਮੌਤ ਤੋਂ ਬਾਅਦ ਉਸਦੀ ਲਾਸ਼ ਨੂੰ ਮਿਸਰ ਦੇ ਕਈ ਇਲਾਕਿਆਂ ਵਿੱਚ ਸੁੱਟ ਦਿੱਤਾ ਗਿਆ ਸੀ। ਇਸ...

Unique Mummy Found In Egypt: ਉਂਝ ਤਾਂ ਮਿਸਰ ਵਿੱਚ ਬਹੁਤ ਸਾਰੇ ਭੇਦ ਲੁਕੇ ਹੋਏ ਹਨ। ਉੱਥੇ ਹਮੇਸ਼ਾ ਕੁਝ ਨਵਾਂ ਹੁੰਦਾ ਰਹਿੰਦਾ ਹੈ। ਇਸ ਵਾਰ ਵੀ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਮਿਸਰ 'ਚ ਇੱਕ ਅਜਿਹੀ ਮਮੀ ਮਿਲੀ ਹੈ, ਜਿਸ ਦੀ ਜੀਭ ਸੋਨੇ ਦੀ ਹੈ। ਇਸ ਸਭ ਤੋਂ ਹੈਰਾਨੀਜਨਕ ਜੀਭ ਬਾਰੇ ਜਾਣ ਕੇ ਲੋਕ ਹੈਰਾਨ ਹਨ। ਜਾਣਕਾਰੀ ਮੁਤਾਬਕ ਖੁਦਾਈ ਦੌਰਾਨ ਪੁਰਾਤੱਤਵ ਵਿਭਾਗ ਦੇ ਕਰਮਚਾਰੀਆਂ ਨੂੰ ਇਹ ਜੀਭ ਮਿਲੀ ਹੈ, ਜੋ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਮੁੱਦੇ 'ਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁਏਸਨਾ ਨਾਰਕੋਪੋਲਿਸ 'ਚ ਕਈ ਮਮੀ ਮਿਲੇ ਹਨ। ਇਸ ਕਬਰਸਤਾਨ ਵਿੱਚ ਹਜ਼ਾਰਾਂ ਮਕਬਰੇ ਹਨ ਜੋ ਦੇਸ਼ ਦੇ ਇਤਿਹਾਸ ਦੇ ਵੱਖ-ਵੱਖ ਦੌਰ ਨਾਲ ਸਬੰਧਤ ਹਨ।

ਅਧਿਕਾਰੀਆਂ ਨੇ ਅੰਦਾਜ਼ਾ ਲਾਇਆ ਹੈ ਕਿ ਸੁਨਹਿਰੀ ਜੀਭ ਦਾ ਕੋਈ ਖਾਸ ਮਕਸਦ ਹੈ। ਹੋ ਸਕਦਾ ਹੈ ਕਿ ਇਸ ਨੂੰ ਕੁਝ ਖਾਸ ਲੋਕਾਂ ਲਈ ਲਗਾਇਆ ਗਿਆ ਹੋਵੇ। ਮਿਸਰ ਵਿੱਚ ਇੱਕ ਪ੍ਰਸਿੱਧ ਕਹਾਣੀ ਦੇ ਅਨੁਸਾਰ, ਨਿਆਂ ਦੇ ਦੇਵਤੇ ਓਸੀਰਿਸ ਲੋਕਾਂ ਦੁਆਰਾ ਇੱਕ ਮਹੱਤਵਪੂਰਣ ਦੇਵਤਾ ਮੰਨਿਆ ਜਾਂਦਾ ਸੀ। ਉਸਦੀ ਮੌਤ ਤੋਂ ਬਾਅਦ ਉਸਦੀ ਲਾਸ਼ ਨੂੰ ਮਿਸਰ ਦੇ ਕਈ ਇਲਾਕਿਆਂ ਵਿੱਚ ਸੁੱਟ ਦਿੱਤਾ ਗਿਆ ਸੀ। ਇਸ ਤੋਂ ਬਾਅਦ ਓਸੀਰਿਸ ਦੀ ਭੈਣ ਅਤੇ ਪਤਨੀ ਨੇ ਮਿਲ ਕੇ ਸਾਰੀਆਂ ਲਾਸ਼ਾਂ ਨੂੰ ਇਕੱਠਾ ਜੇੜ ਕੇ ਫਿਰ ਤੋਂ ਜ਼ਿੰਦਾ ਕਰ ਦਿੱਤਾ।

ਮਿਸਰ ਦੇ ਪੁਰਾਤੱਤਵ ਅਧਿਕਾਰੀ ਮੁਸਤਫਾ ਵਜ਼ੀਰੀ ਨੇ ਦੱਸਿਆ ਕਿ ਇਹ ਮਮੀ ਬਹੁਤ ਬੁਰੀ ਹਾਲਤ ਵਿੱਚ ਮਿਲੀ ਹੈ। ਉਨ੍ਹਾਂ ਦੱਸਿਆ ਕਿ ਮਮੀ ਦੀ ਜੀਭ ਦੇ ਅੰਦਰ ਸੋਨੇ ਦੀ ਜੀਭ ਮਿਲੀ ਹੈ। ਇਨ੍ਹਾਂ ਖੋਜਾਂ ਬਾਰੇ ਮਿਸਰ ਦੇ ਸੈਰ-ਸਪਾਟਾ ਮੰਤਰਾਲੇ ਨੇ ਕਿਹਾ ਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਤਾਜ਼ਾ ਖੋਜ ਵਿੱਚ ਕਿੰਨੀਆਂ ਮਮੀ ਮਿਲੀਆਂ ਹਨ ਅਤੇ ਕਿੰਨੀਆਂ ਮਮੀ ਦੇ ਅੰਦਰ ਸੋਨੇ ਦੀਆਂ ਜੀਭਾਂ ਹਨ। ਹਾਲਾਂਕਿ ਇਹ ਖੋਜ ਮਿਸਰ ਦੇ ਲਿਹਾਜ਼ ਨਾਲ ਬਹੁਤ ਵੱਡੀ ਹੈ। ਲੋਕ ਇਸ ਬਾਰੇ ਵਧੇਰੇ ਉਤਸੁਕ ਹਨ। 

ਇਹ ਵੀ ਪੜ੍ਹੋ: Toll Tax Rules: ਨਿਤਿਨ ਗਡਕਰੀ ਨੇ ਕੀਤਾ ਐਲਾਨ, ਟੋਲ ਟੈਕਸ ਦੇ ਨਿਯਮਾਂ 'ਚ ਹੋਇਆ ਵੱਡਾ ਬਦਲਾਅ! ਹਾਈਵੇਅ 'ਤੇ ਤੁਰਨ ਵਾਲੇ ਲੋਕਾਂ ਲਈ ਹੋ ਗਈ ਮੌਜ਼

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।

ਟਾਪ ਹੈਡਲਾਈਨ

Snake Facts : ਕੀ ਸੱਚਮੁੱਚ ਨਾਗ ਦੀ ਮੌਤ ਦਾ ਬਦਲਾ ਲੈਣ ਆਉਂਦੀ ਹੈ ਨਾਗਣ ? ਅੰਧਵਿਸ਼ਵਾਸ ਜਾਂ ਇਸ ਦੇ ਪਿੱਛੇ ਹੈ ਕੋਈ ਵਿਗਿਆਨ ?
Snake Facts : ਕੀ ਸੱਚਮੁੱਚ ਨਾਗ ਦੀ ਮੌਤ ਦਾ ਬਦਲਾ ਲੈਣ ਆਉਂਦੀ ਹੈ ਨਾਗਣ ? ਅੰਧਵਿਸ਼ਵਾਸ ਜਾਂ ਇਸ ਦੇ ਪਿੱਛੇ ਹੈ ਕੋਈ ਵਿਗਿਆਨ ?
 Office Trip ਬਣੀ ਸੈਕਸ ਪਾਰਟੀ ! ਬੌਸ ਨੇ ਸਟਾਫ਼ ਲਈ 10 ਕੁੜੀਆਂ ਦਾ ਕੀਤਾ ਪ੍ਰਬੰਧ, ਰਿਜ਼ੋਰਟ 'ਚ ਪੁਲਿਸ ਦਾ ਛਾਪਾ
 Office Trip ਬਣੀ ਸੈਕਸ ਪਾਰਟੀ ! ਬੌਸ ਨੇ ਸਟਾਫ਼ ਲਈ 10 ਕੁੜੀਆਂ ਦਾ ਕੀਤਾ ਪ੍ਰਬੰਧ, ਰਿਜ਼ੋਰਟ 'ਚ ਪੁਲਿਸ ਦਾ ਛਾਪਾ
ਬਿਮਾਰੀ ਦੇ ਖਰਚਿਆਂ ਬਾਰੇ ਹੁਣ ਚਿੰਤਾ ਕਰਨ ਦੀ ਕੋਈ ਲੋੜ ਨਹੀਂ! ਟੀਅਰ-3 ਸ਼ਹਿਰ ਅਸੀਮਤ ਸਿਹਤ ਬੀਮਾ ਖਰੀਦਣ ਵਿੱਚ ਮੋਹਰੀ ਹਨ। ਇਸਦੇ ਕੀ ਫਾਇਦੇ ਹਨ?
ਬਿਮਾਰੀ ਦੇ ਖਰਚਿਆਂ ਬਾਰੇ ਹੁਣ ਚਿੰਤਾ ਕਰਨ ਦੀ ਕੋਈ ਲੋੜ ਨਹੀਂ! ਟੀਅਰ-3 ਸ਼ਹਿਰ ਅਸੀਮਤ ਸਿਹਤ ਬੀਮਾ ਖਰੀਦਣ ਵਿੱਚ ਮੋਹਰੀ ਹਨ। ਇਸਦੇ ਕੀ ਫਾਇਦੇ ਹਨ?
Life Hacks: ਡੁੱਬਦੀ ਕਾਰ ਜਾਂ ਡਿੱਗਦੀ ਲਿਫਟ! ਇਹ 4 ਟ੍ਰਿਕਸ ਬਚਾ ਸਕਦੀਆਂ ਹਨ ਤੁਹਾਡੀ ਜਾਨ
Life Hacks: ਡੁੱਬਦੀ ਕਾਰ ਜਾਂ ਡਿੱਗਦੀ ਲਿਫਟ! ਇਹ 4 ਟ੍ਰਿਕਸ ਬਚਾ ਸਕਦੀਆਂ ਹਨ ਤੁਹਾਡੀ ਜਾਨ

ਵੀਡੀਓਜ਼

ਰਾਜਪੁਰਾ ਮੀਂਹ 'ਚ ਡੁੱਬਿਆ! ਅੰਡਰਬ੍ਰਿਜ ਬਣਿਆ ਤਲਾਬ, ਕਿਲੋਮੀਟਰਾਂ ਲੰਮਾ ਜਾਮ
ਦੋਸਤ ਦੇ ਘਰ ਖੇਡਣ ਗਏ ਬੱਚੇ , ਅਚਾਨਕ ਹੋ ਗਏ ਗਾਇਬ
ਲੀਡਰਾਂ ਦੀ ਮਹਿਫ਼ਲ 'ਚ ਸਦੀਕ ਨੇ ਬੰਨ੍ਹਿਆ ਸਮਾਂ!
ਕਾਂਗਰਸ ਦਾ ਕਲੇਸ਼ ਹੋਵੇਗਾ ਖ਼ਤਮ? ਚੰਨੀ-ਬਘੇਲ ਮੀਟਿੰਗ ਤੇ ਬੋਲੇ ਰਾਜਾ ਵੜਿੰਗ
ਬਾਰਿਸ਼ ਨੇ ਡੋਬਿਆ ਸ਼ਹਿਰ ! ਸਕੂਲਾਂ 'ਚ ਭਰਿਆ ਪਾਣੀ, ਬੱਚੇ ਹੋਏ ਪਰੇਸ਼ਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Snake Facts : ਕੀ ਸੱਚਮੁੱਚ ਨਾਗ ਦੀ ਮੌਤ ਦਾ ਬਦਲਾ ਲੈਣ ਆਉਂਦੀ ਹੈ ਨਾਗਣ ? ਅੰਧਵਿਸ਼ਵਾਸ ਜਾਂ ਇਸ ਦੇ ਪਿੱਛੇ ਹੈ ਕੋਈ ਵਿਗਿਆਨ ?
Snake Facts : ਕੀ ਸੱਚਮੁੱਚ ਨਾਗ ਦੀ ਮੌਤ ਦਾ ਬਦਲਾ ਲੈਣ ਆਉਂਦੀ ਹੈ ਨਾਗਣ ? ਅੰਧਵਿਸ਼ਵਾਸ ਜਾਂ ਇਸ ਦੇ ਪਿੱਛੇ ਹੈ ਕੋਈ ਵਿਗਿਆਨ ?
ਕਾਲੇ ਲਹਿੰਗੇ 'ਚ ਜਾਹਨਵੀ ਕਪੂਰ ਨੇ ਢਾਹਿਆ ਕਹਿਰ, ਹਰ ਅਦਾ 'ਤੇ ਫਿਦਾ ਹੋਏ ਫੈਨਜ਼, ਵੇਖੋ ਤਸਵੀਰਾਂ
ਕਾਲੇ ਲਹਿੰਗੇ 'ਚ ਜਾਹਨਵੀ ਕਪੂਰ ਨੇ ਢਾਹਿਆ ਕਹਿਰ, ਹਰ ਅਦਾ 'ਤੇ ਫਿਦਾ ਹੋਏ ਫੈਨਜ਼, ਵੇਖੋ ਤਸਵੀਰਾਂ
LPG ਸਿਲੰਡਰ ਟ੍ਰਾਂਸਫਰ ਦੇ ਨਿਯਮ ਬਦਲੇ, ਜਾਣੋ ਨਵਾਂ ਅਪਡੇਟ ਅਤੇ ਅੱਜ ਦੇ ਤਾਜ਼ਾ ਰੇਟ
LPG ਸਿਲੰਡਰ ਟ੍ਰਾਂਸਫਰ ਦੇ ਨਿਯਮ ਬਦਲੇ, ਜਾਣੋ ਨਵਾਂ ਅਪਡੇਟ ਅਤੇ ਅੱਜ ਦੇ ਤਾਜ਼ਾ ਰੇਟ
Bank Holiday : ਬੈਂਕ ਜਾਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ ! ਅਗਲੇ ਹਫ਼ਤੇ 4 ਦਿਨ ਬੰਦ ਰਹਿਣਗੇ ਬੈਂਕ ,ਵੇਖੋ ਪੂਰਾ ਸ਼ਡਿਊਲ  
Bank Holiday : ਬੈਂਕ ਜਾਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ ! ਅਗਲੇ ਹਫ਼ਤੇ 4 ਦਿਨ ਬੰਦ ਰਹਿਣਗੇ ਬੈਂਕ ,ਵੇਖੋ ਪੂਰਾ ਸ਼ਡਿਊਲ  
 AI in Wrong Hands :  ਜਿਸ ਗੱਲ ਦਾ ਡਰ ਸੀ, ਉਹੀ ਹੋਇਆ! AI ਗਲਤ ਹੱਥਾਂ ਵਿੱਚ, ਰਿਪੋਰਟ ਨੇ ਵਧਾਈ ਚਿੰਤਾ
 AI in Wrong Hands :  ਜਿਸ ਗੱਲ ਦਾ ਡਰ ਸੀ, ਉਹੀ ਹੋਇਆ! AI ਗਲਤ ਹੱਥਾਂ ਵਿੱਚ, ਰਿਪੋਰਟ ਨੇ ਵਧਾਈ ਚਿੰਤਾ
SAD News: ਸੰਗੀਤ ਜਗਤ 'ਚ ਪਸਰਿਆ ਮਾਤਮ, ਦਿੱਗਜ ਗਾਇਕਾ ਦੀ ਮੌਤ ਨਾਲ ਸਦਮੇ 'ਚ ਪਰਿਵਾਰ; ਅਚਾਨਕ ਰੁਕੇ ਸਾਹ...
SAD News: ਸੰਗੀਤ ਜਗਤ 'ਚ ਪਸਰਿਆ ਮਾਤਮ, ਦਿੱਗਜ ਗਾਇਕਾ ਦੀ ਮੌਤ ਨਾਲ ਸਦਮੇ 'ਚ ਪਰਿਵਾਰ; ਅਚਾਨਕ ਰੁਕੇ ਸਾਹ...
Cloud Burst: ਅਚਾਨਕ ਫਟਿਆ ਬੱਦਲ, ਮੱਚ ਗਈ ਤਬਾਹੀ! ਘਰਾਂ ਤੇ ਹੋਟਲਾਂ 'ਚ ਵੜ੍ਹਿਆ ਪਾਣੀ; ਪ੍ਰਸ਼ਾਸਨ ਨੇ ਜਨਤਾ ਨੂੰ ਕੀਤਾ ਅਲਰਟ...
ਅਚਾਨਕ ਫਟਿਆ ਬੱਦਲ, ਮੱਚ ਗਈ ਤਬਾਹੀ! ਘਰਾਂ ਤੇ ਹੋਟਲਾਂ 'ਚ ਵੜ੍ਹਿਆ ਪਾਣੀ; ਪ੍ਰਸ਼ਾਸਨ ਨੇ ਜਨਤਾ ਨੂੰ ਕੀਤਾ ਅਲਰਟ...
SAD News: ਖੇਡ ਜਗਤ 'ਚ ਪਸਰਿਆ ਮਾਤਮ, ਸਟਾਰ ਖਿਡਾਰੀ ਦੀ 25 ਸਾਲ ਦੀ ਉਮਰ 'ਚ ਮੌਤ; ਪਰਿਵਾਰ ਸਣੇ ਸਦਮੇ 'ਚ ਫੈਨਜ਼...
ਖੇਡ ਜਗਤ 'ਚ ਪਸਰਿਆ ਮਾਤਮ, ਸਟਾਰ ਖਿਡਾਰੀ ਦੀ 25 ਸਾਲ ਦੀ ਉਮਰ 'ਚ ਮੌਤ; ਪਰਿਵਾਰ ਸਣੇ ਸਦਮੇ 'ਚ ਫੈਨਜ਼...
Embed widget