ਪੜਚੋਲ ਕਰੋ
ਤਾਨਾਸ਼ਾਹੀ ਦੀ ਐਸ਼ਪ੍ਰਸਤੀ ਬਾਰੇ ਹੈਰਾਨੀਜਨਕ ਖ਼ੁਲਾਸੇ, ਗੁਪਤ ਗੁਫਾਵਾਂ 'ਚ ਰੱਖੀਆਂ ਸੀ ਕੁੜੀਆਂ
1/15

ਗੱਦਾਫੀ ਕਈ ਵਾਰ ਸਕੂਲਾਂ, ਕਾਲਜਾਂ 'ਚ ਜਾਂਦਾ ਰਹਿੰਦਾ ਸੀ। ਗੱਦਾਫੀ ਨੂੰ ਜੇ ਕੁੜੀ ਪਸੰਦ ਆਉਂਦੀ ਤਾਂ ਉਹ ਉਸ ਨੂੰ ਲਿਆਉਣ ਵਾਲੇ ਗਾਰਡਾਂ ਨੂੰ ਵੀ ਇਨਾਮ ਦਿੰਦਾ ਸੀ। ਕੋਜੀਆਨ ਨੇ ਆਪਣੀ ਕਿਤਾਬ 'ਚ ਲਿਖਿਆ ਹੈ ਕਿ ਗੱਦਾਫੀ ਦੇ ਹਰਮ 'ਚ ਨਵੀਂ ਕੁੜੀਆਂ ਨੂੰ ਉਸ ਦੀ ਦਾਸ ਬਣਾਉਣ ਦਾ ਕੰਮ ਇੱਕ ਮਹਿਲਾ ਗਾਰਡ ਮੁਬਾਰਕਾਂ ਦੀ ਇੱਕ ਔਰਤ ਨੂੰ ਸੌਂਪਿਆ ਗਿਆ ਸੀ। ਮੁਬਾਰਕਾਂ ਇਨ੍ਹਾਂ ਮਾਸੂਮ ਬੱਚੀਆਂ ਨੂੰ ਸ਼ਿੰਗਾਰਨ ਤੋਂ ਇਲਾਵਾ ਉਨ੍ਹਾਂ ਨੂੰ ਅਸ਼ਲੀਲ ਫ਼ਿਲਮਾਂ ਵੀ ਦਿਖਾਉਂਦੀ ਸੀ।
2/15

ਉਨ੍ਹਾਂ 'ਚੋਂ ਕੁਝ ਨੇ ਦੱਸਿਆ ਕਿ ਗੱਦਾਫੀ ਜਦੋਂ ਸਕੂਲਾਂ 'ਚ ਆ ਕੇ ਕਿਸੇ ਕੁੜੀ ਦੇ ਸਿਰ 'ਤੇ ਹੱਥ ਰੱਖਦਾ ਤਾਂ ਇਸ ਦਾ ਮਤਲਬ ਉਸ ਨੂੰ ਉਹ ਕੁੜੀ ਸੋਹਣੀ ਲੱਗਦੀ ਤੇ ਉਸ ਕੁੜੀ ਨੂੰ ਗੱਦਾਫੀ ਦੇ ਗਾਰਡ ਅਗਵਾ ਕਰ ਲੈਂਦੇ। ਉਸ ਤੋਂ ਬਾਅਦ ਉਸ ਕੁੜੀ ਨੂੰ ਸ਼ਿੰਗਾਰ ਕੇ ਗੱਦਾਫੀ ਸਾਹਮਣੇ ਪੇਸ਼ ਕੀਤਾ ਜਾਂਦਾ ਸੀ।
Published at : 04 Sep 2017 12:31 PM (IST)
View More






















