ਪੜਚੋਲ ਕਰੋ

Shocking: ਇੱਥੇ ਦੁਕਾਨਦਾਰ ਨੇ ਟਮਾਟਰਾਂ ਦੀ ਸੁਰੱਖਿਆ ਲਈ ਰੱਖੇ 2 ਬਾਊਂਸਰ, ਕਿਹਾ ਲੋਕ ਲੁੱਟ ਰਹੇ ਹਨ

Weird: ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਇੱਕ ਸਬਜ਼ੀ ਵੇਚਣ ਵਾਲਾ ਦੇਸ਼ ਭਰ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਉਹ ਆਪਣੀ ਦੁਕਾਨ 'ਤੇ ਟਮਾਟਰ ਵੀ ਵੇਚ ਰਿਹਾ ਹੈ ਅਤੇ ਉਸ ਨੇ ਇਨ੍ਹਾਂ ਟਮਾਟਰਾਂ ਦੀ ਸੁਰੱਖਿਆ ਲਈ ਦੁਕਾਨ 'ਤੇ ਦੋ ਬਾਊਂਸਰ ਤਾਇਨਾਤ..

Viral News: ਕੁਝ ਦਿਨ ਪਹਿਲਾਂ ਤੱਕ ਟਮਾਟਰ 10-20 ਰੁਪਏ ਕਿਲੋ ਮਿਲਦਾ ਸੀ ਪਰ ਹੁਣ ਇਸ ਦੀਆਂ ਕੀਮਤਾਂ ਅਸਮਾਨ ਛੂਹ ਗਈਆਂ ਹਨ। ਅੱਜ ਦੇ ਸਮੇਂ ਵਿੱਚ ਟਮਾਟਰਾਂ ਦੀਆਂ ਕੀਮਤਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨਾਲੋਂ ਵੱਧ ਹੋ ਗਈਆਂ ਹਨ। ਅਜਿਹੇ 'ਚ ਲੋਕ ਸੋਚ ਰਹੇ ਹਨ ਕਿ ਸਬਜ਼ੀ 'ਚ ਇਸ ਦੀ ਵਰਤੋਂ ਕਰਨੀ ਹੈ ਜਾਂ ਨਹੀਂ, ਟਮਾਟਰ ਦਾ ਸਲਾਦ ਖਾਣਾ ਤਾਂ ਦੂਰ ਦੀ ਗੱਲ ਹੈ। ਉੱਤਰ ਪ੍ਰਦੇਸ਼ ਦੇ ਵਾਰਾਣਸੀ ਦਾ ਇੱਕ ਦੁਕਾਨਦਾਰ ਇਨ੍ਹੀਂ ਦਿਨੀਂ ਟਮਾਟਰਾਂ ਦੀਆਂ ਵਧਦੀਆਂ ਕੀਮਤਾਂ ਕਾਰਨ ਸੁਰਖੀਆਂ ਵਿੱਚ ਆ ਗਿਆ ਹੈ। ਉਸ ਦੀ ਚਰਚਾ ਦਾ ਕਾਰਨ ਇਹ ਹੈ ਕਿ ਉਸ ਨੇ ਟਮਾਟਰਾਂ ਦੀ ਸੁਰੱਖਿਆ ਲਈ ਆਪਣੀ ਦੁਕਾਨ 'ਤੇ ਦੋ ਬਾਊਂਸਰ ਤਾਇਨਾਤ ਕੀਤੇ ਹੋਏ ਹਨ। ਇਹ ਕਾਫ਼ੀ ਅਜੀਬ ਹੈ, ਪਰ ਦਿਲਚਸਪ ਹੈ।

ਤੁਸੀਂ ਗਹਿਣਿਆਂ ਦੀਆਂ ਦੁਕਾਨਾਂ ਜਾਂ ਬਾਰਾਂ, ਰੈਸਟੋਰੈਂਟਾਂ ਅਤੇ ਹੋਟਲਾਂ 'ਤੇ ਬਾਊਂਸਰ ਤਾਇਨਾਤ ਜ਼ਰੂਰ ਦੇਖੇ ਹੋਣਗੇ ਪਰ ਤੁਸੀਂ ਕਦੇ ਨਹੀਂ ਦੇਖਿਆ ਹੋਵੇਗਾ ਕਿ ਕਿਸੇ ਸਬਜ਼ੀ ਦੀ ਸੁਰੱਖਿਆ ਲਈ ਬਾਊਂਸਰ ਤਾਇਨਾਤ ਕੀਤੇ ਗਏ ਹੋਣ। ਇਸ ਦੀ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਤੁਸੀਂ ਦੇਖ ਸਕਦੇ ਹੋ ਕਿ ਸਬਜ਼ੀ ਦੀ ਦੁਕਾਨ 'ਤੇ ਇੱਕ ਵਿਅਕਤੀ ਬੈਠਾ ਹੈ ਅਤੇ ਦੁਕਾਨ ਦੇ ਸਾਹਮਣੇ ਕਾਲੇ ਸੂਟ-ਬੂਟ ਅਤੇ ਸਨਗਲਾਸ ਪਹਿਨੇ ਦੋ ਬਾਊਂਸਰ ਖੜ੍ਹੇ ਹਨ, ਜੋ ਸਿਰਫ ਟਮਾਟਰ ਦੀ ਸੁਰੱਖਿਆ ਲਈ ਦੁਕਾਨ 'ਤੇ ਤਾਇਨਾਤ ਕੀਤੇ ਹੋਏ ਹਨ।

ਦੁਕਾਨਦਾਰ ਨੇ ਕੁਝ ਪੋਸਟਰ ਵੀ ਲਗਾਏ ਹਨ, ਜਿਨ੍ਹਾਂ 'ਚ ਲਿਖਿਆ ਹੈ, 'ਪਹਿਲਾਂ ਪੈਸੇ, ਬਾਅਦ 'ਚ ਟਮਾਟਰ', ਜਦਕਿ ਕੁਝ ਪੋਸਟਰ 'ਤੇ ਲਿਖਿਆ ਹੈ, 'ਟਮਾਟਰ ਅਤੇ ਮਿਰਚਾਂ ਨੂੰ ਹੱਥ ਨਾ ਲਗਾਓ'। ਇਸ ਸਬਜ਼ੀ ਵੇਚਣ ਵਾਲੇ ਦਾ ਨਾਂ ਅਜੇ ਫੌਜੀ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: Viral Video: ਬਿਨਾਂ ਦੇਖੇ ਅਰਜੁਨ ਵਾਂਗ ਮਾਰਿਆ ਸਟੀਕ ਨਿਸ਼ਾਨਾ, ਲੋਕਾਂ ਨੇ ਕਿਹਾ- ਅਜਿਹਾ ਹੁਨਰ ਕਦੇ ਨਹੀਂ ਦੇਖਿਆ

ਇੱਕ ਰਿਪੋਰਟ ਮੁਤਾਬਕ ਦੁਕਾਨਦਾਰ ਦਾ ਕਹਿਣਾ ਹੈ ਕਿ ਇਸ ਸਮੇਂ ਟਮਾਟਰਾਂ ਦੀ ਕੀਮਤ ਬਹੁਤ ਜ਼ਿਆਦਾ ਹੈ, ਇਸ ਲਈ ਉਸ ਨੇ ਬਾਊਂਸਰ ਰੱਖੇ ਹਨ। ਨਾਲ ਹੀ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਲੋਕ ਟਮਾਟਰ ਲੁੱਟ ਰਹੇ ਹਨ ਅਤੇ ਹਿੰਸਾ ਵੀ ਕਰ ਰਹੇ ਹਨ। ਦੁਕਾਨਦਾਰ ਅਸਲ ਵਿੱਚ ਲੋਕਾਂ ਨਾਲ ਬਹਿਸ ਜਾਂ ਬੇਵਜ੍ਹਾ ਉਲਝਣਾ ਨਹੀਂ ਚਾਹੁੰਦਾ, ਇਸ ਲਈ ਉਸ ਨੇ ਬਾਊਂਸਰ ਹੀ ਰੱਖਣਾ ਉਚਿਤ ਸਮਝਿਆ। ਗੱਲਬਾਤ ਕਰਦਿਆਂ ਅਜੇ ਫ਼ੌਜੀ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਦੁਕਾਨ 'ਤੇ ਟਮਾਟਰ 160 ਰੁਪਏ ਕਿਲੋ ਵਿਕ ਰਹੇ ਹਨ, ਇਸ ਲਈ ਲੋਕ ਸਿਰਫ਼ 50 ਜਾਂ 100 ਗ੍ਰਾਮ ਟਮਾਟਰ ਹੀ ਖਰੀਦ ਰਹੇ ਹਨ।

ਇਹ ਵੀ ਪੜ੍ਹੋ: Viral Video: ਹਰਿਦੁਆਰ 'ਚ ਦਿਖਾਈ ਦਿੱਤੇ ਡਰਾਉਣੇ ਬੱਦਲ, ਬੱਦਲਾਂ ਨੂੰ ਦੇਖ ਕੇ ਚੀਕ ਪਏ ਲੋਕ, ਵੀਡੀਓ ਵਾਇਰਲ

ਟਾਪ ਹੈਡਲਾਈਨ

BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ

Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ

Twisha Sharma Death Case : ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦਾ ਮਾਮਲਾ : ਚਾਰਜਸ਼ੀਟ 'ਚ ਸੱਚ ਆਇਆ ਸਾਹਮਣੇ    

Trending News : ਕੁੜੀਆਂ ਫੌਜੀਆਂ ਨਾਲ ਵਿਆਹ ਕਿਉਂ ਕਰਵਾਉਣਾ ਚਾਹੁੰਦੀਆਂ ਹਨ? ਸਾਹਮਣੇ ਆਈ ਅਸਲੀ ਵਜ੍ਹਾ 

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ
BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ
Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ
Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ
Twisha Sharma Death Case : ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦਾ ਮਾਮਲਾ : ਚਾਰਜਸ਼ੀਟ 'ਚ ਸੱਚ ਆਇਆ ਸਾਹਮਣੇ    
Twisha Sharma Death Case : ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦਾ ਮਾਮਲਾ : ਚਾਰਜਸ਼ੀਟ 'ਚ ਸੱਚ ਆਇਆ ਸਾਹਮਣੇ    
Trending News : ਕੁੜੀਆਂ ਫੌਜੀਆਂ ਨਾਲ ਵਿਆਹ ਕਿਉਂ ਕਰਵਾਉਣਾ ਚਾਹੁੰਦੀਆਂ ਹਨ? ਸਾਹਮਣੇ ਆਈ ਅਸਲੀ ਵਜ੍ਹਾ 
Trending News : ਕੁੜੀਆਂ ਫੌਜੀਆਂ ਨਾਲ ਵਿਆਹ ਕਿਉਂ ਕਰਵਾਉਣਾ ਚਾਹੁੰਦੀਆਂ ਹਨ? ਸਾਹਮਣੇ ਆਈ ਅਸਲੀ ਵਜ੍ਹਾ 
FD Rates : ਆਮ ਲੋਕਾਂ ਨੂੰ 8.25%, ਸੀਨੀਅਰ ਸਿਟੀਜ਼ਨਾਂ ਨੂੰ ਮਿਲੇਗਾ 8.50% ਵਿਆਜ

Punjab News: ਪੰਜਾਬ ਸਿਆਸਤ 'ਚ ਮੱਚਿਆ ਘਮਸਾਣ, ਕਾਂਗਰਸ ਨੂੰ ਵੱਡਾ ਝਟਕਾ! ਕਈ ਸੀਨੀਅਰ ਆਗੂ 'ਆਪ' 'ਚ ਹੋਏ ਸ਼ਾਮਲ...

Weekend ’ਤੇ ਨੀਂਦ ਪੂਰੀ ਕਰ ਲਵਾਂਗੇ , ਜੇ ਤੁਸੀਂ ਵੀ ਅਜਿਹਾ ਸੋਚਦੇ ਹੋ ਤਾਂ ਹੋ ਜਾਓ ਸਾਵਧਾਨ !

 Jalandhar 'ਚ ਕਿਰਾਏਦਾਰ ਨੇ ਮਕਾਨ ਮਾਲਕ ’ਤੇ ਕੀਤਾ ਹਮਲਾ, ਚਲਾਈਆਂ ਇੱਟਾਂ, ਇੱਕ ਸਾਲ ਤੋਂ ਨਹੀਂ ਦਿੱਤਾ ਕਿਰਾਇਆ

Embed widget