ਪੜਚੋਲ ਕਰੋ

Why A Fly Rubs Its Legs: ਮੱਖੀਆਂ ਲੱਤਾਂ ਰਗੜ-ਰਗੜ ਕੀ ਕਰਦੀਆਂ...ਕਦੇ ਸੋਚਿਆ...ਜਾਣ ਕੋ ਹੋ ਜਾਓਗੇ ਹੈਰਾਨ

Why A Fly Rubs Its Legs: ਸਾਡੇ ਸਾਹਮਣੇ ਕਈ ਅਜਿਹੀਆਂ ਗੱਲਾਂ ਵਾਪਰ ਰਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਅਸੀਂ ਨੋਟ ਤਾਂ ਕਰਦੇ ਹਾਂ ਪਰ ਉਸ ਦੀ ਅਸਲੀਅਤ ਸਾਡੇ ਕੋਲ ਨਹੀਂ ਹੁੰਦੀ। ਅਜਿਹਾ ਇੱਕ ਦਿਲਚਸਪ ਮਾਮਲਾ ਹੈ ਮੱਖੀਆਂ ਦਾ ਲੱਤਾਂ ਰਗੜਨਾ।

Why A Fly Rubs Its Legs: ਸਾਡੇ ਸਾਹਮਣੇ ਕਈ ਅਜਿਹੀਆਂ ਗੱਲਾਂ ਵਾਪਰ ਰਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਅਸੀਂ ਨੋਟ ਤਾਂ ਕਰਦੇ ਹਾਂ ਪਰ ਉਸ ਦੀ ਅਸਲੀਅਤ ਸਾਡੇ ਕੋਲ ਨਹੀਂ ਹੁੰਦੀ। ਅਜਿਹਾ ਇੱਕ ਦਿਲਚਸਪ ਮਾਮਲਾ ਹੈ ਮੱਖੀਆਂ ਦਾ ਲੱਤਾਂ ਰਗੜਨਾ। ਕੀ ਕਦੇ ਸੋਚਿਆ ਹੈ ਕਿ ਮੱਖੀਆਂ ਲੱਤਾਂ ਕਿਉਂ ਰਗੜਦੀਆਂ ਹਨ? ਆਓ ਪੜ੍ਹੀਏ ਮੱਖੀਆਂ ਨਾਲ ਜੁੜੀਆਂ ਕੁਝ ਦਿਲਚਸਪ ਜਾਣਕਾਰੀਆਂ।

ਮੱਖੀ ਨੂੰ ਅੰਗਰੇਜ਼ੀ ਵਿੱਚ Musca Domestica ਕਹਿੰਦੇ ਹਨ। ਇਨ੍ਹਾਂ ਦਾ ਜੀਵਨ ਕਾਲ ਕੁਝ ਹੀ ਹਫ਼ਤਿਆਂ ਦਾ ਹੁੰਦਾ ਹੈ। ਇਸ ਲਈ ਉਨ੍ਹਾਂ 'ਤੇ ਖੋਜ ਕਰਨਾ ਆਸਾਨ ਹੈ। ਤਿੰਨ-ਚਾਰ ਹਫ਼ਤਿਆਂ ਵਿੱਚ ਉਨ੍ਹਾਂ ਦੀਆਂ ਤਿੰਨ-ਚਾਰ ਪੀੜ੍ਹੀਆਂ 'ਤੇ ਖੋਜ ਹੋ ਜਾਂਦੀ ਹੈ। ਇਨ੍ਹਾਂ ਖੋਜਾਂ ਵਿੱਚ ਉਨ੍ਹਾਂ ਬਾਰੇ ਬਹੁਤ ਦਿਲਚਸਪ ਜਾਣਕਾਰੀ ਮਿਲਦੀ ਹੈ।

ਹੋਰ ਕੀੜਿਆਂ ਦੇ ਮੁਕਾਬਲੇ, ਘਰੇਲੂ ਮੱਖੀਆਂ ਸਭ ਤੋਂ ਵੱਧ ਪਾਈਆਂ ਜਾਂਦੀਆਂ ਹਨ। ਇਨ੍ਹਾਂ ਦਾ ਸਰੀਰ ਹਲਕਾ ਭੂਰਾ ਤੇ ਵਾਲਾਂ ਵਾਲਾ ਹੁੰਦਾ ਹੈ। ਆਮ ਤੌਰ 'ਤੇ ਮੱਖੀ ਦੀ ਲੰਬਾਈ ਲਗਪਗ 07 ਮਿਲੀਮੀਟਰ ਹੁੰਦੀ ਹੈ ਤੇ ਦੋ ਲਾਲ ਰੰਗ ਦੀਆਂ ਅੱਖਾਂ ਹੁੰਦੀਆਂ ਹਨ। ਮੱਖੀਆਂ ਮੂੰਹ ਰਾਹੀਂ ਡੰਗ ਨਹੀਂ ਸਕਦੀਆਂ। ਉਨ੍ਹਾਂ ਦਾ ਮੂੰਹ ਦੋ ਸਪੰਜੀ ਪੈਡਾਂ ਨਾਲ ਬਣਿਆ ਹੁੰਦਾ ਹੈ।

ਤੂੜੀ ਵਰਗੀ ਜੀਭ- ਇਨ੍ਹਾਂ ਦਾ ਖਾਣ ਦਾ ਤਰੀਕਾ ਵੀ ਕਾਫੀ ਵੱਖਰਾ ਹੈ। ਉਨ੍ਹਾਂ ਦੇ ਦੰਦ ਨਹੀਂ ਹੁੰਦੇ। ਮੱਖੀ ਦਾ ਮੂੰਹ ਅਜਿਹਾ ਹੁੰਦਾ ਹੈ ਕਿ ਇਹ ਸਪੰਜ ਵਾਂਗ ਕੰਮ ਕਰਦਾ ਹੈ ਤੇ ਭੋਜਨ ਨੂੰ ਸੋਖ ਲੈਂਦਾ ਹੈ। ਉਨ੍ਹਾਂ ਦੀ ਜੀਭ ਤੂੜੀ ਵਰਗੀ ਹੁੰਦੀ ਹੈ, ਇਸ ਲਈ ਉਨ੍ਹਾਂ ਦਾ ਭੋਜਨ ਤਰਲ ਹੁੰਦਾ ਹੈ। ਹੋਰ ਕੀੜੇ ਖਾਣ ਵੇਲੇ ਵੀ ਇਹ ਆਪਣੇ ਅੰਦਰਲੇ ਹਿੱਸੇ ਨੂੰ ਹੀ ਚੂਸਦੀਆਂ ਹਨ। ਇਨ੍ਹਾਂ ਦੇ ਥੁੱਕ ਵਿੱਚ ਬਹੁਤ ਸਾਰੇ ਕੀਟਾਣੂ ਹੁੰਦੇ ਹਨ, ਇਹ ਭੋਜਨ ਉੱਪਰ ਛੱਡ ਕੇ ਦੂਸ਼ਿਤ ਕਰ ਦਿੰਦੀਆਂ ਹਨ।

ਇਹ ਵੀ ਪੜ੍ਹੋ: Punjab News: ਪੰਜਾਬ ਸਰਕਾਰ ਤੋੜੇਗੀ ਡਰੱਗ ਮਾਫ਼ੀਆ ਤੇ ਪੁਲਿਸ ਵਿਚਾਲੇ ਗੱਠਜੋੜ, ਛੋਟੇ ਤੋਂ ਵੱਡੇ ਅਫਸਰਾਂ ਖਿਲਾਫ ਐਕਸ਼ਨ ਦਾ ਹੁਕਮ

ਇਸ ਲਈ ਪੈਰਾਂ ਨੂੰ ਰਗੜਦੀਆਂ- ਮੱਖੀ ਦੇ ਪੂਰੇ ਸਰੀਰ 'ਤੇ ਬਹੁਤ ਸਾਰੇ ਬਰੀਕ ਵਾਲ ਹੁੰਦੇ ਹਨ ਤੇ ਇਸ ਦੀ ਜੀਭ ਵੀ ਕਿਸੇ ਸਟਿੱਕੀ ਪਦਾਰਥ ਦੀ ਪਰਤ ਨਾਲ ਲੇਪ ਹੁੰਦੀ ਹੈ। ਇੱਕ ਮੱਖੀ ਆਪਣੇ ਆਪ ਨੂੰ ਸਾਫ਼ ਕਰਨ ਲਈ ਆਪਣੀਆਂ ਲੱਤਾਂ ਨੂੰ ਰਗੜਦੀ ਹੈ। ਇਸ ਦੌਰਾਨ ਇਹ ਆਪਣੇ ਫਰ 'ਤੇ ਫਸੇ ਕੂੜੇ ਨੂੰ ਸਾਡੇ ਭੋਜਨ 'ਤੇ ਪਾਉਂਦੀ ਹੈ। ਇਸ ਕੂੜੇ ਵਿੱਚ ਬਹੁਤ ਖਤਰਨਾਕ ਬਿਮਾਰੀਆਂ ਦੇ ਕੀਟਾਣੂ ਹੁੰਦੇ ਹਨ। ਇਹ ਕੀਟਾਣੂ ਕੂੜ ਦੇ ਨਾਲ-ਨਾਲ ਸਾਡੇ ਭੋਜਨ ਵਿੱਚ ਰਲ ਜਾਂਦੇ ਹਨ ਤੇ ਸਾਨੂੰ ਬਿਮਾਰ ਕਰ ਦਿੰਦੇ ਹਨ। ਆਮ ਤੌਰ 'ਤੇ, ਟਾਈਫਾਈਡ ਬੁਖਾਰ, ਟੀਬੀ ਤੇ ਹੈਜ਼ਾ ਮੱਖੀ ਦੁਆਰਾ ਫੈਲਣ ਵਾਲੀਆਂ ਪ੍ਰਮੁੱਖ ਬਿਮਾਰੀਆਂ ਹਨ।

ਇਹ ਵੀ ਪੜ੍ਹੋ: Sangrur News: ਸਿੱਖਾਂ ਵੱਲੋਂ ਭਾਈਚਾਰਕ ਸਾਂਝ ਦਾ ਸੁਨੇਹਾ...ਮੁਸਲਿਮ ਭਾਈਚਾਰੇ ਦੀ ਕਰਵਾਈ ਰੋਜ਼ਾ ਇਫਤਾਰੀ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਭਾਜਪਾ ਨੂੰ ਜਲਦ ਮਿਲੇਗਾ ਨਵਾਂ ਪ੍ਰਧਾਨ, ਮੁੜ ਕਾਂਗਰਸੀ ਆਗੂ 'ਤੇ ਖੇਡਿਆ ਜਾਵੇਗਾ ਦਾਅ ? ਜਾਣੋ ਦੌੜ 'ਚ ਕੌਣ-ਕੌਣ ਸ਼ਾਮਲ

Punjab News: ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਬਣਨ ਤੋਂ ਪਹਿਲਾਂ ਹੀ ਅਕਾਲੀ ਦਲ ਨੇ ਵੀ ਕਰ ਦਿੱਤਾ ਵੱਡਾ ਐਲਾਨ, 'ਮਾਘੀ ਦੇ ਮੇਲੇ' ਹੋਏਗਾ ਸ਼ਕਤੀ ਪ੍ਰਦਰਸ਼ਨ

75 ਹਜ਼ਾਰ ਰੁਪਏ ਜਿੱਤਣ ਲਈ 20 ਮਿੰਟਾਂ 'ਚ ਪੀਤੀ ਅੰਨ੍ਹੇਵਾਹ ਸ਼ਰਾਬ, ਹੋ ਗਈ ਮੌਤ, ਜਾਣੋ ਕੀ ਲੱਗੀ ਸੀ ਸ਼ਰਤ ?

Punjab News: ਪੰਜਾਬ ਦੀਆਂ ਜੇਲ੍ਹਾਂ 'ਚ ਹੋਈ ਅਧਿਆਪਕਾਂ ਦੀ ਪੱਕੀ ਭਰਤੀ, ਬਣਾਈ ਜਾ ਰਹੀ ਨਵੀਂ ਜੇਲ੍ਹ, ਜਾਣੋ ਸਰਕਾਰ ਦੀ ਕੀ ਹੈ ਯੋਜਨਾ ?

ABP Premium

ਵੀਡੀਓਜ਼

ਦਿਲਜੀਤ ਦਾ ਸ਼ੋਅ ਸਜਿਆ ਪੱਗਾਂ ਨਾਲ , ਵੇਖੋ ਤਾਂ ਸਹੀ ਦੋਸਾਂਝਵਾਲੇ ਦਾ ਕਮਾਲਲੁਧਿਆਣਾ ਸ਼ੋਅ ਵਿੱਚ ਦਿਲਜੀਤ ਗੱਜ ਕੇ ਬੋਲੇ , ਪੰਜਾਬੀ ਆਏ ਗਏ ਓਏਘਰ ਮੁੜ ਕੀ ਬੋਲੇ ਦਿਲਜੀਤ , ਲੁਧਿਆਣਾ ਤੋਂ ਸ਼ੁਰੂ ਹੋਏ ਦੋਸਾਂਝਾਵਲੇ ਦੇ ਸੁਫ਼ਨੇਦਿਲਜੀਤ ਦੇ ਸ਼ੋਅ ਦਾ ਗ੍ਰੈਂਡ ਮਹਿਮਾਨ , ਪੰਜਾਬੀ ਪੂਰੇ ਛਾਅ ਗਏ ਓਏ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਭਾਜਪਾ ਨੂੰ ਜਲਦ ਮਿਲੇਗਾ ਨਵਾਂ ਪ੍ਰਧਾਨ, ਮੁੜ ਕਾਂਗਰਸੀ ਆਗੂ 'ਤੇ ਖੇਡਿਆ ਜਾਵੇਗਾ ਦਾਅ ? ਜਾਣੋ ਦੌੜ 'ਚ ਕੌਣ-ਕੌਣ ਸ਼ਾਮਲ
Punjab News: ਪੰਜਾਬ ਭਾਜਪਾ ਨੂੰ ਜਲਦ ਮਿਲੇਗਾ ਨਵਾਂ ਪ੍ਰਧਾਨ, ਮੁੜ ਕਾਂਗਰਸੀ ਆਗੂ 'ਤੇ ਖੇਡਿਆ ਜਾਵੇਗਾ ਦਾਅ ? ਜਾਣੋ ਦੌੜ 'ਚ ਕੌਣ-ਕੌਣ ਸ਼ਾਮਲ
Punjab News: ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਬਣਨ ਤੋਂ ਪਹਿਲਾਂ ਹੀ ਅਕਾਲੀ ਦਲ ਨੇ ਵੀ ਕਰ ਦਿੱਤਾ ਵੱਡਾ ਐਲਾਨ, 'ਮਾਘੀ ਦੇ ਮੇਲੇ' ਹੋਏਗਾ ਸ਼ਕਤੀ ਪ੍ਰਦਰਸ਼ਨ
Punjab News: ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਬਣਨ ਤੋਂ ਪਹਿਲਾਂ ਹੀ ਅਕਾਲੀ ਦਲ ਨੇ ਵੀ ਕਰ ਦਿੱਤਾ ਵੱਡਾ ਐਲਾਨ, 'ਮਾਘੀ ਦੇ ਮੇਲੇ' ਹੋਏਗਾ ਸ਼ਕਤੀ ਪ੍ਰਦਰਸ਼ਨ
75 ਹਜ਼ਾਰ ਰੁਪਏ ਜਿੱਤਣ ਲਈ 20 ਮਿੰਟਾਂ 'ਚ ਪੀਤੀ ਅੰਨ੍ਹੇਵਾਹ ਸ਼ਰਾਬ, ਹੋ ਗਈ ਮੌਤ, ਜਾਣੋ ਕੀ ਲੱਗੀ ਸੀ ਸ਼ਰਤ ?
75 ਹਜ਼ਾਰ ਰੁਪਏ ਜਿੱਤਣ ਲਈ 20 ਮਿੰਟਾਂ 'ਚ ਪੀਤੀ ਅੰਨ੍ਹੇਵਾਹ ਸ਼ਰਾਬ, ਹੋ ਗਈ ਮੌਤ, ਜਾਣੋ ਕੀ ਲੱਗੀ ਸੀ ਸ਼ਰਤ ?
Punjab News: ਪੰਜਾਬ ਦੀਆਂ ਜੇਲ੍ਹਾਂ 'ਚ ਹੋਈ ਅਧਿਆਪਕਾਂ ਦੀ ਪੱਕੀ ਭਰਤੀ, ਬਣਾਈ ਜਾ ਰਹੀ ਨਵੀਂ ਜੇਲ੍ਹ, ਜਾਣੋ ਸਰਕਾਰ ਦੀ ਕੀ ਹੈ ਯੋਜਨਾ ?
Punjab News: ਪੰਜਾਬ ਦੀਆਂ ਜੇਲ੍ਹਾਂ 'ਚ ਹੋਈ ਅਧਿਆਪਕਾਂ ਦੀ ਪੱਕੀ ਭਰਤੀ, ਬਣਾਈ ਜਾ ਰਹੀ ਨਵੀਂ ਜੇਲ੍ਹ, ਜਾਣੋ ਸਰਕਾਰ ਦੀ ਕੀ ਹੈ ਯੋਜਨਾ ?
Mid Day Meal: ਪੰਜਾਬ ਸਰਕਾਰ ਦਾ ਵੱਡਾ ਐਲਾਨ, ਸਕੂਲਾਂ 'ਚ ਬੱਚਿਆਂ ਨੂੰ ਮਿਲੇਗਾ ਦੇਸੀ ਘਿਓ ਦਾ ਹਲਵਾ ਤੇ ਖੀਰ

ਵੱਡੀ ਖ਼ਬਰ ! ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੇ SC ਤੋਂ ਮੰਗਿਆ ਹੋਰ ਸਮਾਂ, ਅਦਾਲਤ ਨੇ ਪਾਈ ਝਾੜ,ਕਿਹਾ- ਜਾਣਬੁੱਝ ਕੇ ਹਾਲਾਤ ਖ਼ਰਾਬ ਕਰਨ ਦੀ ਕੋਸ਼ਿਸ਼

Punjab News: ਨਵੇਂ ਸਾਲ ਮੌਕੇ ਹੁੜਦੰਗ ਮਚਾਉਣ ਵਾਲਿਆਂ 'ਤੇ ਐਕਸ਼ਨ, ਟ੍ਰਾਈਸਿਟੀ 'ਚ ਕੱਟੇ 741 ਚਲਾਨ, 64 ਵਾਹਨ ਕੀਤੇ ਜ਼ਬਤ

ਅਮਰੀਕਾ ਦੇ ਨਾਈਟ ਕਲੱਬ 'ਚ ਹੋਇਆ ਵੱਡਾ ਹਮਲਾ, 11 ਜ਼ਖ਼ਮੀ

Embed widget