Gionee S12 Lite

ਡਿਸਪਲੇਅ
6.52 Inches
ਫਰੰਟ ਕੈਮਰਾ
8-megapixel
ਚਿੱਪ ਸੈੱਟ
ਰੀਅਰ ਕੈਮਰਾ
13-megapixel + 5-megapixel + 2-megapixe
ਬੈਟਰੀ ਸਮਰੱਥਾ (mAh)
4000
ਰੈਮ
3GB
ਓਐਸ
ਇੰਟਰਨਲ ਸਟੋਰੇਜ਼
32GB
ਚੀਨੀ ਸਮਾਰਟਫੋਨ ਕੰਪਨੀ Gionee ਨੇ ਆਪਣਾ ਨਵਾਂ Gionee S12 Lite ਫੋਨ ਲਾਂਚ ਕੀਤਾ ਹੈ। ਇਸ ਫੋਨ ਵਿੱਚ ਬਜਟ ਸੈਗਮੈਂਟ ਸਮਾਰਟਫੋਨ ਵਾਲੇ ਫੀਚਰ ਹਨ। ਇਸ ਫੋਨ ਵਿੱਚ ਤੁਹਾਨੂੰ ਦੋ ਰੰਗ ਨੀਲਾ ਤੇ ਸਲੇਟੀ ਮਿਲਣਗੇ। ਕੰਪਨੀ ਨੇ ਇਸ ਫੋਨ ਨੂੰ ਹਾਲ ਹੀ ਵਿੱਚ ਨਾਈਜੀਰੀਆ ਵਿੱਚ ਲਾਂਚ ਕੀਤਾ ਹੈ। ਫਿਲਹਾਲ ਫੋਨ ਦੀ ਕੀਮਤ ਬਾਰੇ ਖੁਲਾਸਾ ਨਹੀਂ ਕੀਤਾ ਗਿਆ ਸੀ। ਜਿਓਨੀ ਐਸ 12 ਲਾਈਟ ਵਿੱਚ 6.52 ਇੰਚ ਦਾ ਆਈਪੀਐਸ ਐਲਸੀਡੀ ਡਿਸਪਲੇਅ ਹੈ ਜੋ 720x1,600 ਪਿਕਸਲ ਐਚਡੀ+ ਰੈਜ਼ੋਲਿਊਸ਼ਨ ਨਾਲ ਆਉਂਦਾ ਹੈ। ਜਿਓਨੀ ਐਸ 12 ਲਾਈਟ ਸਮਾਰਟਫੋਨ ਵਿੱਚ ਮੀਡੀਆਟੈੱਕ ਹੈਲੀਓ ਏ 25 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ 'ਚ 3 ਜੀਬੀ ਰੈਮ ਤੇ 32 ਜੀਬੀ ਸਟੋਰੇਜ ਹੈ। ਹਾਲਾਂਕਿ, ਸਟੋਰੇਜ ਨੂੰ ਵਧਾਉਣ ਲਈ, ਮਾਈਕ੍ਰੋ ਐਸਡੀ ਕਾਰਡ ਦਾ ਵਿਕਲਪ ਦਿੱਤਾ ਗਿਆ ਹੈ। ਇਹ ਐਂਡਰਾਇਡ 10 'ਤੇ ਚੱਲਦਾ ਹੈ। ਗ੍ਰਾਫਿਕਸ ਲਈ PowerVR GE 8320 GPU ਇੰਟੈਗਰੇਟਿਡ ਹੈ। ਜਿਓਨੀ ਐਸ 12 ਲਾਈਟ 'ਚ ਫੋਟੋਆਂ ਤੇ ਵੀਡੀਓ ਲਈ ਟ੍ਰਿਪਲ ਰੀਅਰ ਕੈਮਰਾ ਦਿੱਤਾ ਗਿਆ ਹੈ। ਫੋਨ 'ਚ 13 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ, 5 ਮੈਗਾਪਿਕਸਲ ਦਾ ਸੈਕੰਡਰੀ ਕੈਮਰਾ ਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਦਿੱਤਾ ਗਿਆ ਹੈ। ਸੈਲਫੀ ਲਈ ਫੋਨ 'ਚ 8 ਮੈਗਾਪਿਕਸਲ ਦਾ ਸੈਂਸਰ ਹੈ। ਫਿੰਗਰਪ੍ਰਿੰਟ ਸੈਂਸਰ ਪਿਛਲੇ ਪੈਨਲ ਤੇ ਉਪਲਬਧ ਹੈ। ਜਿਓਨੀ ਐਸ 12 ਲਾਈਟ ਬੈਟਰੀ 4,000 ਐਮਏਐਚ ਦੀ ਹੈ। ਇਹ ਸਮਾਰਟਫੋਨ ਐਫਐਮ ਰੇਡੀਓ, ਮਾਈਕ੍ਰੋਯੂਐਸਬੀ ਪੋਰਟ ਤੇ 3.5 ਮਿਲੀਮੀਟਰ ਹੈੱਡਫੋਨ ਜੈਕ ਨਾਲ ਲੈਸ ਹੈ। ਕਨੈਕਟੀਵਿਟੀ ਫੀਚਰਸ ਵਿੱਚ ਵਾਈ-ਫਾਈ ਤੇ ਬਲੂਟੁੱਥ 4.2 ਸ਼ਾਮਲ ਹਨ।
Gionee S12 Lite Full Specifications
ਜਨਰਲ
ਰਿਲੀਜ਼ ਡੇਟ5th October 2020
ਭਾਰਤ 'ਚ ਲੌਂਚ ਹੋਇਆNA
ਫਾਰਮ ਫੈਕਟਰTouchscreen
ਬੌਡੀ ਟਾਈਪPlastic
ਮਾਪ (ਮਿ.ਮੀ)NA
ਭਾਰ (ਗ੍ਰਾਮ)NA
ਬੈਟਰੀ ਸਮਰੱਥਾ (mAh)4000
ਬਦਲਣਯੋਗ ਬੈਟਰੀNA
ਫਾਸਟ ਚਾਰਜਿੰਗNA
ਵਾਇਰਲੈੱਸ ਚਾਰਜਿੰਗNA
ਰੰਗBlue, Grey
ਨੈੱਟਵਰਕ
2ਜੀ ਬੈਂਡਜ਼yes
3 ਜੀ ਬੈਂਡਜ਼yes
4G/LTE ਬੈਂਡਜ਼yes
5GNA
ਡਿਸਪਲੇਅ
ਟਾਈਪHD+
ਸਾਈਜ਼6.52 Inches
ਰੈਜ਼ੋਲੂਸ਼ਨ720x1600 pixels
ਪ੍ਰੋਟੈਕਸ਼ਨNA
ਸਿਮ ਸਲੌਟਸ
ਸਿਮ ਟਾਈਪNano-SIM
ਸਿਮਾਂ ਦੀ ਗਿਣਤੀ2
ਸਟੈਂਡ ਬਾਏNA
ਪਲੇਟਫਾਰਮ
ਓਐਸNA
ਪ੍ਰੋਸੈਸਰ1.8 MHz octa-core
ਚਿੱਪ ਸੈੱਟNA
ਜੀਪੀਯੂNA
ਮੈਮਰੀ
ਰੈਮ3GB
ਇੰਟਰਨਲ ਸਟੋਰੇਜ਼32GB
ਕਾਰਡ ਸਲੌਟ ਟਾਈਪMicroSD
ਐਕਸਪੈਂਡੇਬਲ ਸਟੋਰੇਜ਼NA
ਕੈਮਰਾ
ਰੀਅਰ ਕੈਮਰਾ13-megapixel + 5-megapixel + 2-megapixe
ਰੀਅਰ ਔਟੋਫੋਕਸYes
ਰੀਅਰ ਫਲੈਸ਼Yes
ਫਰੰਟ ਕੈਮਰਾ8-megapixel
ਫਰੰਟ ਔਟੋਫੋਕਸNA
ਵੀਡੀਓ ਕੁਆਲਿਟੀNA
ਆਵਾਜ਼
ਲਾਊਡਸਪੀਕਰNA
3.5mm ਜੈਕyes
ਨੈੱਟਵਰਕ ਕੁਨੈਕਟੀਵਿਟੀ
ਡਬਲਿਊਐਲਏਐਨ (WLAN)NA
ਬਲੂਟੁੱਥYes, v 4.20
ਜੀਪੀਐਸ (GPS)Yes
ਰੇਡੀਓYes
ਯੂਐਸਬੀ (USB)Yes
ਸੈਂਸਰ
ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰYes
ਪ੍ਰੌਕਸੀਮਿਟੀ ਸੈਂਸਰYes
ਐਕਸੀਲੋਰਮੀਟਰYes
ਐਂਬੀਅੰਟ ਲਾਈਟ ਸੈਂਸਰYes