ਪੜਚੋਲ ਕਰੋ

Gaming Laptops ਲੈਣ ਦਾ ਸੁਨਹਿਰੀ ਮੌਕਾ! ਇੱਥੇ ਮਿਲ ਰਿਹੈ ਬੰਪਰ ਡਿਸਕਾਊਂਟ, EMI ਦਾ ਵੀ ਵਿਕਲਪ ਉਪਲਬਧ

ਜੇਕਰ ਤੁਸੀਂ ਵੀ ਲੈਪਟਾਪ ਲੈਣ ਬਾਰੇ ਸੋਚ ਰਹੇ ਹੋ ਉਹ ਵੀ ਗੇਮਿੰਗ ਲੈਪਟਾਪ ਤਾਂ ਇਹ ਤੁਹਾਡੇ ਲਈ ਸੁਨਹਿਰੀ ਮੌਕਾ ਹੈ। ਜੀ ਹਾਂ ਵੈਸੇ ਤਾਂ ਬਾਜ਼ਾਰ 'ਚ ਗੇਮਿੰਗ ਲੈਪਟਾਪ ਦੀ ਕਾਫੀ ਮੰਗ ਹੈ। ਪਰ ਇਸ ਜਗ੍ਹਾ ਉੱਤੇ ਬੰਪਰ ਡਿਸਕਾਊਂਟ ਮਿਲ ਰਿਹਾ ਹੈ।

Gaming Laptops: ਭਾਰਤੀ ਬਾਜ਼ਾਰ 'ਚ ਗੇਮਿੰਗ ਲੈਪਟਾਪ ਦੀ ਕਾਫੀ ਮੰਗ ਹੈ। ਖਾਸ ਕਰਕੇ ਨੌਜਵਾਨ ਗੇਮਿੰਗ ਲੈਪਟਾਪ ਜ਼ਿਆਦਾ ਪਸੰਦ ਕਰਦੇ ਹਨ ਕਿਉਂਕਿ ਇਹ ਲੈਪਟਾਪ ਤੇਜ਼ ਪ੍ਰੋਸੈਸਰ ਅਤੇ ਪਰਫਾਰਮੈਂਸ ਪ੍ਰਦਾਨ ਕਰਦੇ ਹਨ। ਪਰ ਗੇਮਿੰਗ ਲੈਪਟਾਪ (Gaming Laptop) ਦੀ ਕੀਮਤ ਆਮ ਲੈਪਟਾਪ ਤੋਂ ਵੱਧ ਹੈ। ਪਰ ਅੱਜ ਅਸੀਂ ਤੁਹਾਨੂੰ ਅਜਿਹੇ ਗੇਮਿੰਗ ਲੈਪਟਾਪ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਤੁਸੀਂ ਘੱਟ ਕੀਮਤ 'ਤੇ ਖਰੀਦ ਸਕਦੇ ਹੋ।

ਹੋਰ ਪੜ੍ਹੋ : ਸਾਲ ਦੇ ਅੰਤ 'ਚ 3.5 ਲੱਖ ਰੁਪਏ ਤੱਕ ਸਸਤੀਆਂ ਮਿਲ ਰਹੀਆਂ ਇਹ ਲਗਜ਼ਰੀ ਕਾਰਾਂ, Harrier-Safari 'ਤੇ ਮਿਲ ਰਿਹਾ ਮੋਟਾ ਡਿਸਕਾਊਂਟ

ਦਰਅਸਲ, ਈ-ਕਾਮਰਸ ਸਾਈਟ ਐਮਾਜ਼ਾਨ ਸੇਲ 2024 'ਚ ਇਨ੍ਹਾਂ ਲੈਪਟਾਪਾਂ 'ਤੇ 40% ਤੱਕ ਦੀ ਛੋਟ ਮਿਲ ਰਹੀ ਹੈ। ਇਸ ਤੋਂ ਇਲਾਵਾ ਗਾਹਕ ਨੂੰ ਇੱਥੇ EMI ਦਾ ਵਿਕਲਪ ਵੀ ਮਿਲ ਰਿਹਾ ਹੈ।

MSI Thin A15 - AMD Ryzen 5 ਗੇਮਿੰਗ ਲੈਪਟਾਪ

ਇਸ ਗੇਮਿੰਗ ਲੈਪਟਾਪ ਦੀ ਅਸਲ ਕੀਮਤ 69,990 ਰੁਪਏ ਹੈ। ਪਰ Amazon 'ਤੇ ਇਸ ਲੈਪਟਾਪ 'ਤੇ 30 ਫੀਸਦੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਡਿਸਕਾਊਂਟ ਤੋਂ ਬਾਅਦ ਇਹ ਲੈਪਟਾਪ 48,990 ਰੁਪਏ 'ਚ ਲਿਸਟ ਹੋਇਆ ਹੈ।

ਪ੍ਰੋਸੈਸਰ: AMD Ryzen 5 (7ਵੀਂ ਜਨਰੇਸ਼ਨ)

ਗ੍ਰਾਫਿਕਸ ਕਾਰਡ: NVIDIA GeForce RTX

ਰੈਮ ਅਤੇ ਸਟੋਰੇਜ: 8GB RAM, 512GB SSD

ਡਿਸਪਲੇ: 15.6 ਇੰਚ, ਵਧੀਆ ਵੀਡੀਓ ਗੁਣਵੱਤਾ ਪ੍ਰਦਾਨ ਕਰਦਾ ਹੈ। MSI ਦਾ ਇਹ ਗੇਮਿੰਗ ਲੈਪਟਾਪ ਹਲਕਾ ਅਤੇ ਸ਼ਕਤੀਸ਼ਾਲੀ ਹੈ, ਜੋ ਤੇਜ਼ ਪ੍ਰਦਰਸ਼ਨ ਅਤੇ ਤੇਜ਼ ਲੋਡਿੰਗ ਲਈ ਜਾਣਿਆ ਜਾਂਦਾ ਹੈ।

Lenovo LOQ - 12ਵੀਂ ਜਨਰਲ ਇੰਟੇਲ ਕੋਰ i5

ਇਸ ਗੇਮਿੰਗ ਲੈਪਟਾਪ ਦੀ ਅਸਲ ਕੀਮਤ 95,890 ਰੁਪਏ ਹੈ। ਪਰ Amazon 'ਤੇ ਇਸ ਲੈਪਟਾਪ 'ਤੇ 25 ਫੀਸਦੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਡਿਸਕਾਊਂਟ ਤੋਂ ਬਾਅਦ ਇਹ ਲੈਪਟਾਪ 71,990 ਰੁਪਏ 'ਚ ਲਿਸਟ ਹੋਇਆ ਹੈ।

ਪ੍ਰੋਸੈਸਰ: Intel Core i5 (2.4 GHz ਬੇਸ ਸਪੀਡ, 4.4 GHz ਅਧਿਕਤਮ ਸਪੀਡ)।

ਰੈਮ ਅਤੇ ਸਟੋਰੇਜ: 16GB RAM, 512GB SSD।

ਡਿਸਪਲੇ: IPS ਤਕਨਾਲੋਜੀ ਦੇ ਨਾਲ 15.6 ਇੰਚ FHD (1920x1080 ਪਿਕਸਲ), 144Hz ਰਿਫ੍ਰੈਸ਼ ਰੇਟ।

ਗ੍ਰਾਫਿਕਸ ਕਾਰਡ: NVIDIA ਨਾਲ ਪੀਕ ਪ੍ਰਦਰਸ਼ਨ। ਇਸ ਲੈਪਟਾਪ ਨੂੰ ਸ਼ਾਨਦਾਰ ਮਲਟੀਟਾਸਕਿੰਗ ਅਤੇ ਇਮਰਸਿਵ ਗੇਮਿੰਗ ਲਈ ਡਿਜ਼ਾਈਨ ਕੀਤਾ ਗਿਆ ਹੈ।

HP Victus 12th Gen Intel Core i5

ਇਸ HP ਗੇਮਿੰਗ ਲੈਪਟਾਪ ਦੀ ਅਸਲ ਕੀਮਤ 77,566 ਰੁਪਏ ਹੈ। ਪਰ ਗਾਹਕ ਨੂੰ ਇਸ ਲੈਪਟਾਪ 'ਤੇ ਅਮੇਜ਼ਨ 'ਤੇ 11 ਫੀਸਦੀ ਡਿਸਕਾਊਂਟ ਮਿਲ ਰਿਹਾ ਹੈ, ਜਿਸ ਤੋਂ ਬਾਅਦ ਗਾਹਕ ਇਸ ਨੂੰ 68,990 ਰੁਪਏ 'ਚ ਖਰੀਦ ਸਕਦੇ ਹਨ।

ਪ੍ਰੋਸੈਸਰ: Intel Core i5 (12ਵੀਂ ਜਨਰੇਸ਼ਨ)।

ਗ੍ਰਾਫਿਕਸ ਕਾਰਡ: 4GB NVIDIA GeForce RTX 2050।

ਰੈਮ ਅਤੇ ਸਟੋਰੇਜ: 16GB RAM, 512GB SSD।

ਥਰਮਲ ਸਿਸਟਮ: ਅੱਪਡੇਟ ਕੀਤਾ ਕੂਲਿੰਗ ਸਿਸਟਮ ਜੋ ਲੈਪਟਾਪ ਨੂੰ ਜ਼ਿਆਦਾ ਗਰਮ ਨਹੀਂ ਹੋਣ ਦਿੰਦਾ। HP Victus ਉੱਚ-ਪ੍ਰਦਰਸ਼ਨ ਵਾਲੀ ਗੇਮਿੰਗ ਅਤੇ ਮਲਟੀਟਾਸਕਿੰਗ ਲਈ ਆਦਰਸ਼ ਹੈ। ਇਸਦੀ ਤੇਜ਼ ਲੋਡਿੰਗ ਸਪੀਡ ਅਤੇ ਸ਼ਾਨਦਾਰ 3D ਰੈਂਡਰਿੰਗ ਇਸਨੂੰ ਖਾਸ ਬਣਾਉਂਦੀ ਹੈ।

ਟਾਪ ਹੈਡਲਾਈਨ

 Amazon Sale 2026  : ਆ ਰਹੀ Amazon ਦੀ ਵੱਡੀ Sale, AC ਤੋਂ TV ਤੱਕ ਮਿਲਣਗੇ ਧਮਾਕੇਦਾਰ ਆਫਰ, 80% ਤੱਕ ਦੀ ਬਚਤ
 Amazon Sale 2026  : ਆ ਰਹੀ Amazon ਦੀ ਵੱਡੀ Sale, AC ਤੋਂ TV ਤੱਕ ਮਿਲਣਗੇ ਧਮਾਕੇਦਾਰ ਆਫਰ, 80% ਤੱਕ ਦੀ ਬਚਤ
iPhone 18 Pro Max 'ਚ ਆਈ ਵੱਡੀ ਖਰਾਬੀ, Apple ਨੇ ਵੀ ਮੰਨੀ ਗੱਲ
iPhone 18 Pro Max 'ਚ ਆਈ ਵੱਡੀ ਖਰਾਬੀ, Apple ਨੇ ਵੀ ਮੰਨੀ ਗੱਲ
Jio ਦਾ Anniversary ਆਫਰ, 1499 ਰੁਪਏ 'ਚ 4G ਫੋਨ 'ਤੇ 6 ਮਹੀਨੇ ਦਾ ਡੇਟਾ ਫ੍ਰੀ
Jio ਦਾ Anniversary ਆਫਰ, 1499 ਰੁਪਏ 'ਚ 4G ਫੋਨ 'ਤੇ 6 ਮਹੀਨੇ ਦਾ ਡੇਟਾ ਫ੍ਰੀ
Amazon Great Indian Festival 8 ਅਕਤੂਬਰ ਤੋਂ ਸ਼ੁਰੂ, ਇਨ੍ਹਾਂ ਚੀਜ਼ਾਂ 'ਤੇ ਮਿਲੇਗੀ 80% ਛੋਟ
Amazon Great Indian Festival 8 ਅਕਤੂਬਰ ਤੋਂ ਸ਼ੁਰੂ, ਇਨ੍ਹਾਂ ਚੀਜ਼ਾਂ 'ਤੇ ਮਿਲੇਗੀ 80% ਛੋਟ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Modi Cabinet Reshuffle : ਮੋਦੀ ਕੈਬਨਿਟ ’ਚ ਹੋਵੇਗਾ ਫੇਰਬਦਲ! ਇਨ੍ਹਾਂ ਦੋ ਕੇਂਦਰੀ ਮੰਤਰੀਆਂ ਦੀ ਛੁੱਟੀ ਤੈਅ? ਸਮਝੋ ਪੂਰਾ ਮਾਮਲਾ
Modi Cabinet Reshuffle : ਮੋਦੀ ਕੈਬਨਿਟ ’ਚ ਹੋਵੇਗਾ ਫੇਰਬਦਲ! ਇਨ੍ਹਾਂ ਦੋ ਕੇਂਦਰੀ ਮੰਤਰੀਆਂ ਦੀ ਛੁੱਟੀ ਤੈਅ? ਸਮਝੋ ਪੂਰਾ ਮਾਮਲਾ
Big News: ਵੱਡੀ ਖਬਰ, ਸੀਨੀਅਰ ਆਗੂ ਨੇ ਛੱਡਿਆ ਕਾਂਗਰਸ ਦਾ ਸਾਥ, 'ਆਪ' ਪਾਰਟੀ ਦਾ ਫੜ੍ਹਿਆ ਪੱਲਾ...
Big News: ਵੱਡੀ ਖਬਰ, ਸੀਨੀਅਰ ਆਗੂ ਨੇ ਛੱਡਿਆ ਕਾਂਗਰਸ ਦਾ ਸਾਥ, 'ਆਪ' ਪਾਰਟੀ ਦਾ ਫੜ੍ਹਿਆ ਪੱਲਾ...
 VDA Hike 2026 : ਤਿਉਹਾਰਾਂ ਤੋਂ ਪਹਿਲਾਂ ਕਰਮਚਾਰੀਆਂ ਨੂੰ ਰਾਹਤ, ਸਰਕਾਰ ਨੇ ਵਧਾਇਆ Variable DA
 VDA Hike 2026 : ਤਿਉਹਾਰਾਂ ਤੋਂ ਪਹਿਲਾਂ ਕਰਮਚਾਰੀਆਂ ਨੂੰ ਰਾਹਤ, ਸਰਕਾਰ ਨੇ ਵਧਾਇਆ Variable DA
Health Tips : ਮੌਸਮ ਬਦਲਦੇ ਹੀ ਕਿਉਂ ਹੋ ਜਾਂਦੇ ਹਾਂ ਬਿਮਾਰ? ਨੋਟ ਕਰ ਲਓ ਬਚਾਅ ਦੇ 5 ਆਸਾਨ ਟਿਪਸ
Health Tips : ਮੌਸਮ ਬਦਲਦੇ ਹੀ ਕਿਉਂ ਹੋ ਜਾਂਦੇ ਹਾਂ ਬਿਮਾਰ? ਨੋਟ ਕਰ ਲਓ ਬਚਾਅ ਦੇ 5 ਆਸਾਨ ਟਿਪਸ
Bank Holidays : ਆਉਣ ਵਾਲੇ ਦਿਨਾਂ 'ਚ ਕਿੰਨੇ ਦਿਨ ਬੰਦ ਰਹਿਣਗੇ ਬੈਂਕ ? ਇੱਥੇ ਦੇਖੋ ਪੂਰੀ ਲਿਸਟ
Bank Holidays : ਆਉਣ ਵਾਲੇ ਦਿਨਾਂ 'ਚ ਕਿੰਨੇ ਦਿਨ ਬੰਦ ਰਹਿਣਗੇ ਬੈਂਕ ? ਇੱਥੇ ਦੇਖੋ ਪੂਰੀ ਲਿਸਟ
London Chicago Flight ’ਚ ਐਮਰਜੈਂਸੀ, 37 ਹਜ਼ਾਰ ਫੁੱਟ ਤੋਂ ਅਚਾਨਕ 9 ਹਜ਼ਾਰ ਫੁੱਟ ’ਤੇ ਆਇਆ ਜਹਾਜ਼
London Chicago Flight ’ਚ ਐਮਰਜੈਂਸੀ, 37 ਹਜ਼ਾਰ ਫੁੱਟ ਤੋਂ ਅਚਾਨਕ 9 ਹਜ਼ਾਰ ਫੁੱਟ ’ਤੇ ਆਇਆ ਜਹਾਜ਼
Patwari Arrested: ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਪਟਵਾਰੀ 90,000 ਰੁਪਏ ਦੀ ਰਿਸ਼ਵਤ ਲੈਂਦੇ ਗ੍ਰਿਫ਼ਤਾਰ; ਜਾਣੋ ਕਿਸ ਕੰਮ ਦੇ ਬਦਲੇ ਮੰਗੇ ਪੈਸੇ...
ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਪਟਵਾਰੀ 90,000 ਰੁਪਏ ਦੀ ਰਿਸ਼ਵਤ ਲੈਂਦੇ ਗ੍ਰਿਫ਼ਤਾਰ; ਜਾਣੋ ਕਿਸ ਕੰਮ ਦੇ ਬਦਲੇ ਮੰਗੇ ਪੈਸੇ...
Punjab News: ਪੰਜਾਬ ਤੋਂ ਵੱਡੀ ਖਬਰ, ਸੀਨੀਅਰ ਕਾਂਗਰਸੀ ਆਗੂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਮਾਹੌਲ ਤਣਾਅਪੂਰਨ; ਸਿਵਲ ਥਾਣੇ ਵਿੱਚ...
ਪੰਜਾਬ ਤੋਂ ਵੱਡੀ ਖਬਰ, ਸੀਨੀਅਰ ਕਾਂਗਰਸੀ ਆਗੂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਮਾਹੌਲ ਤਣਾਅਪੂਰਨ; ਸਿਵਲ ਥਾਣੇ ਵਿੱਚ...
Embed widget