ਪੜਚੋਲ ਕਰੋ

Google Year in Search 2024: ਸਾਲ 2024 'ਚ ਸਭ ਤੋਂ ਜ਼ਿਆਦਾ ਪੁੱਛੇ ਗਏ ਆਹ ਸਵਾਲ, ਜਾਣ ਕੇ ਰਹਿ ਜਾਓਗੇ ਹੈਰਾਨ!

ਗੂਗਲ ਨੇ 2024 ਵਿੱਚ ਭਾਰਤ ਵਿੱਚ ਸਭ ਤੋਂ ਵੱਧ ਸਰਚ ਕੀਤੀਆਂ ਜਾਣ ਵਾਲੀਆਂ ਚੀਜ਼ਾਂ ਦੀ ਲਿਸਟ ਜਾਰੀ ਕੀਤੀ ਹੈ। ਆਓ, ਜਾਣਦੇ ਹਾਂ ਕਿ ਇਸ ਸਾਲ ਭਾਰਤ ਵਿੱਚ ਕਿਹੜੇ ਸਵਾਲ ਸਭ ਤੋਂ ਵੱਧ ਸਰਚ ਕੀਤੇ ਗਏ ਹਨ।

ਗੂਗਲ ਨੇ 2024 ਵਿੱਚ ਭਾਰਤ ਵਿੱਚ ਸਭ ਤੋਂ ਵੱਧ ਸਰਚ ਕੀਤੀਆਂ ਜਾਣ ਵਾਲੀਆਂ ਚੀਜ਼ਾਂ ਦੀ ਲਿਸਟ ਜਾਰੀ ਕੀਤੀ ਹੈ। ਇਸ ਲਿਸਟ 'ਚ ਇਹ ਖੁਲਾਸਾ ਹੋਇਆ ਹੈ ਕਿ ਇਸ ਸਾਲ ਭਾਰਤੀਆਂ ਨੇ ਗੂਗਲ 'ਤੇ ਸਭ ਤੋਂ ਵੱਧ ਕੀ ਸਰਚ ਕੀਤਾ ਹੈ। ਸਾਲ 2024 ਵਿੱਚ, ਬਹੁਤ ਸਾਰੇ ਅਜਿਹੇ ਕੀਵਰਡ ਸਨ ਜੋ ਸਭ ਤੋਂ ਵੱਧ ਚਰਚਾ ਵਿੱਚ ਰਹੇ ਸਨ। ਇਸ ਸੂਚੀ 'ਚ ਲੋਕਾਂ ਨੇ ਆਲ ਆਈਜ਼ ਆਨ ਰਾਫਾਹ, ਕ੍ਰਿਕੇਟਰ ਵਿਰਾਟ ਕੋਹਲੀ ਦੇ ਬੇਟੇ ਅਕਾਏ ਦਾ ਮਤਲਬ, ਤਵਾਇਫ ਦਾ ਮਤਲਬ, ਮੋਏ ਮੋਏ ਦਾ ਮਤਲਬ ਆਦਿ ਲਈ ਲੋਕਾਂ ਨੇ ਕਾਫੀ ਸਰਚ ਕੀਤੀ। ਸੋਸ਼ਲ ਮੀਡੀਆ 'ਤੇ ਵੀ ਇਨ੍ਹਾਂ ਕੀਵਰਡਸ ਨੂੰ ਲੈ ਕੇ ਕਾਫੀ ਬਹਿਸ ਛਿੜੀ ਸੀ। ਗੂਗਲ ਨੇ ਹੁਣ ਅਜਿਹੇ ਸਵਾਲਾਂ ਦੀ ਸੂਚੀ ਤਿਆਰ ਕੀਤੀ ਹੈ ਜੋ ਸਾਲ 2024 'ਚ ਸਭ ਤੋਂ ਜ਼ਿਆਦਾ ਚਰਚਾ 'ਚ ਰਹੇ।

2024 ਵਿੱਚ ਗੂਗਲ ਤੋਂ ਪੁੱਛੇ ਗਏ ਸਵਾਲ

1. ਆਲ ਆਈਜ਼ ਆਨ ਰਾਫਾਹ ਦਾ ਮਤਲਬ
2. ਅਕਾਏ ਦਾ ਮਤਲਬ
3. ਸਰਵਾਈਕਲ ਕੈਂਸਰ ਦਾ ਮਤਲਬ
4. ਤਵਾਇਫ ਦਾ ਮਤਲਬ
5. ਡਿਊਮਰ ਦਾ ਮਤਲਬ
6. ਪੂਕੀ ਦਾ ਮਤਲਬ
7. ਸਟੈਮਪਿਡ ਦਾ ਮਤਲਬ
8. ਮੋਏ ਮੋਏ ਦਾ ਮਤਲਬ
9. ਕੌਨਸੇਕ੍ਰੇਸ਼ਨ ਦਾ ਮਤਲਬ
10. ਗੁੱਡ ਫ੍ਰਾਈਡੇ ਦਾ ਮਤਲਬ

ਆਹ ਥਾਵਾਂ ਵੀ ਕੀਤੀਆਂ ਗਈਆਂ ਸਰਚ
ਇਸ ਤੋਂ ਇਲਾਵਾ ਲੋਕਾਂ ਨੇ ਆਪਣੇ ਆਲੇ-ਦੁਆਲੇ ਦੀਆਂ ਥਾਵਾਂ ਦੀ ਵੀ ਡੂੰਘਾਈ ਨਾਲ ਖੋਜ ਕੀਤੀ। ਬੈਸਟ ਬੇਕਰੀ, ਟ੍ਰੈਂਡੀ ਕੈਫੇ, ਨੇੜੇ ਰਾਮ ਮੰਦਰ ਅਤੇ ਏਅਰ ਕੁਆਲਿਟੀ ਇੰਡੈਕਸ, ਹਨੂਮਾਨ ਮੂਵੀ ਨੀਅਰ ਮੀ, ਸ਼ਿਵ ਮੰਦਰ ਵੀ ਸ਼ਾਮਲ ਸੀ।

2024 ਵਿੱਚ ਸਭ ਤੋਂ ਜ਼ਿਆਦਾ ਪੁੱਛੇ ਜਾਣ ਵਾਲੇ ਸਵਾਲ ਨੀਅਰ ਮੀ (Near Me)
1. ਏਅਰ ਕੁਆਲਿਟੀ ਇੰਡੈਕਸ (AQI) ਨੀਅਰ ਮੀ 
2. ਓਨਮ ਸਾਧਿਆ ਨੀਅਰ ਮੀ 
3. ਰਾਮ ਮੰਦਰ ਨੀਅਰ ਮੀ 
4. ਸਪੋਰਟਸ ਬਾਰ ਨੀਅਰ ਮੀ 
5. ਬੈਸਟ ਬੇਕਰੀ ਨੀਅਰ ਮੀ 
6. ਟ੍ਰੈਂਡੀ ਕੈਫੇ ਨੀਅਰ ਮੀ 
7. ਪੋਲੀਓ ਦੀ ਦਵਾਈ ਨੀਅਰ ਮੀ 
8. ਸ਼ਿਵ ਮੰਦਰ ਨੀਅਰ ਮੀ 
9. ਬੈਸਟ ਕੌਫੀ ਨੀਅਰ ਮੀ 
10. ਹਨੂੰਮਾਨ ਮੂਵੀ ਨੀਅਰ ਮੀ 

2024 ਵਿੱਚ ਸਭ ਤੋਂ ਵੱਧ ਸਰਚ ਕੀਤੇ ਜਾਣ ਵਾਲੇ ਲੋਕ
1. ਵਿਨੇਸ਼ ਫੋਗਾਟ
2. ਨਿਤੀਸ਼ ਕੁਮਾਰ
3. ਚਿਰਾਗ ਪਾਸਵਾਨ
4. ਹਾਰਦਿਕ ਪੰਡਯਾ
5. ਪਵਨ ਕਲਿਆਣ
6. ਸ਼ਸ਼ਾਂਕ ਸਿੰਘ
7. ਪੂਨਮ ਪਾਂਡੇ
8. ਰਾਧਿਕਾ ਮਰਚੈਂਟ
9. ਅਭਿਸ਼ੇਕ ਸ਼ਰਮਾ
10. ਲਕਸ਼ਯ ਸੇਨ

ਟਾਪ ਹੈਡਲਾਈਨ

BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ

Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ

Twisha Sharma Death Case : ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦਾ ਮਾਮਲਾ : ਚਾਰਜਸ਼ੀਟ 'ਚ ਸੱਚ ਆਇਆ ਸਾਹਮਣੇ    

Trending News : ਕੁੜੀਆਂ ਫੌਜੀਆਂ ਨਾਲ ਵਿਆਹ ਕਿਉਂ ਕਰਵਾਉਣਾ ਚਾਹੁੰਦੀਆਂ ਹਨ? ਸਾਹਮਣੇ ਆਈ ਅਸਲੀ ਵਜ੍ਹਾ 

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ
BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ
Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ
Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ
Twisha Sharma Death Case : ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦਾ ਮਾਮਲਾ : ਚਾਰਜਸ਼ੀਟ 'ਚ ਸੱਚ ਆਇਆ ਸਾਹਮਣੇ    
Twisha Sharma Death Case : ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦਾ ਮਾਮਲਾ : ਚਾਰਜਸ਼ੀਟ 'ਚ ਸੱਚ ਆਇਆ ਸਾਹਮਣੇ    
Trending News : ਕੁੜੀਆਂ ਫੌਜੀਆਂ ਨਾਲ ਵਿਆਹ ਕਿਉਂ ਕਰਵਾਉਣਾ ਚਾਹੁੰਦੀਆਂ ਹਨ? ਸਾਹਮਣੇ ਆਈ ਅਸਲੀ ਵਜ੍ਹਾ 
Trending News : ਕੁੜੀਆਂ ਫੌਜੀਆਂ ਨਾਲ ਵਿਆਹ ਕਿਉਂ ਕਰਵਾਉਣਾ ਚਾਹੁੰਦੀਆਂ ਹਨ? ਸਾਹਮਣੇ ਆਈ ਅਸਲੀ ਵਜ੍ਹਾ 
FD Rates : ਆਮ ਲੋਕਾਂ ਨੂੰ 8.25%, ਸੀਨੀਅਰ ਸਿਟੀਜ਼ਨਾਂ ਨੂੰ ਮਿਲੇਗਾ 8.50% ਵਿਆਜ

Punjab News: ਪੰਜਾਬ ਸਿਆਸਤ 'ਚ ਮੱਚਿਆ ਘਮਸਾਣ, ਕਾਂਗਰਸ ਨੂੰ ਵੱਡਾ ਝਟਕਾ! ਕਈ ਸੀਨੀਅਰ ਆਗੂ 'ਆਪ' 'ਚ ਹੋਏ ਸ਼ਾਮਲ...

Weekend ’ਤੇ ਨੀਂਦ ਪੂਰੀ ਕਰ ਲਵਾਂਗੇ , ਜੇ ਤੁਸੀਂ ਵੀ ਅਜਿਹਾ ਸੋਚਦੇ ਹੋ ਤਾਂ ਹੋ ਜਾਓ ਸਾਵਧਾਨ !

 Jalandhar 'ਚ ਕਿਰਾਏਦਾਰ ਨੇ ਮਕਾਨ ਮਾਲਕ ’ਤੇ ਕੀਤਾ ਹਮਲਾ, ਚਲਾਈਆਂ ਇੱਟਾਂ, ਇੱਕ ਸਾਲ ਤੋਂ ਨਹੀਂ ਦਿੱਤਾ ਕਿਰਾਇਆ

Embed widget