ਡਿਸਪਲੇਅ
6.67ਫਰੰਟ ਕੈਮਰਾ
8-megapixel (f/2.0)ਚਿੱਪ ਸੈੱਟ
ਰੀਅਰ ਕੈਮਰਾ
48-megapixel (f/1.8) + 8-megapixel (f/2.4) + 2-megapixel (f/2.4) + 2-megapixel (f/2.4)ਬੈਟਰੀ ਸਮਰੱਥਾ (mAh)
5000ਰੈਮ
4GBਓਐਸ
Android 10ਇੰਟਰਨਲ ਸਟੋਰੇਜ਼
128GBHonor 10X Lite ਫੋਨ 'ਚ 6.67 ਇੰਚ ਦੀ ਫੁੱਲਵਿਊ ਫੁੱਲ ਐੱਚ + (1080 x 2400 ਪਿਕਸਲ) ਡਿਸਪਲੇਅ ਦਿੱਤੀ ਗਈ ਹੈ। ਇਸ ਵਿੱਚ ਕੈਮਰਾ ਲਈ ਹੋਲ-ਪੰਚ ਕੱਟ ਆਉਟ ਦਿੱਤਾ ਹੈ। ਇਸ ਦਾ ਸਕ੍ਰੀਨ-ਟੂ-ਬਾਡੀ ਅਨੁਪਾਤ 90.3 ਪ੍ਰਤੀਸ਼ਤ ਹੈ ਤੇ ਇਹ ਟੀਯੂਵੀ ਰਾਈਨਲੈਂਡ ਪ੍ਰਮਾਣਿਤ ਹੈ। ਫੋਨ ਐਂਡਰਾਇਡ 10 'ਤੇ ਆਧਾਰਤ ਮੈਜਿਕ UI 3.1 'ਤੇ ਕੰਮ ਕਰਦਾ ਹੈ। ਫੋਨ ਆਕਟਾ-ਕੋਰ ਕਿਰਿਨ ਹਾਇਸਿਲਿਕਨ 710 ਏ ਚਿਪਸੈੱਟ ਨਾਲ ਲੈਸ ਹੈ। ਫੋਨ 'ਚ 4 ਜੀਬੀ ਰੈਮ ਹੈ। ਇਸ ਤੋਂ ਇਲਾਵਾ 128 ਜੀਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋ ਐਸਡੀ ਕਾਰਡ ਦੀ ਮਦਦ ਨਾਲ 512 ਜੀਬੀ ਤੱਕ ਵਧਾਇਆ ਜਾ ਸਕਦਾ ਹੈ।
ਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 22.5 ਵਾਟਸ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਕੁਨੈਕਟੀਵਿਟੀ ਲਈ ਫੋਨ 'ਚ 4 ਜੀ ਐਲਟੀਈ, ਬਲੂਟੁੱਥ 5.1, ਵਾਈ-ਫਾਈ, ਯੂ ਐਸ ਬੀ ਟਾਈਪ-ਸੀ ਪੋਰਟ ਵਰਗੀਆਂ ਵਿਸ਼ੇਸ਼ਤਾਵਾਂ ਦਿੱਤੀਆਂ ਗਈਆਂ ਹਨ। ਆਨਰ ਦੇ ਇਸ ਫੋਨ ਦੀ ਮੋਟਾਈ 9.6 ਮਿਲੀਮੀਟਰ ਅਤੇ ਭਾਰ 206 ਗ੍ਰਾਮ ਹੈ। ਕਵਾਡ ਰੀਅਰ ਕੈਮਰਾ ਸੈੱਟਅਪ ਆਨਰ 10 ਐਕਸ ਲਾਈਟ ਵਿੱਚ ਦਿੱਤਾ ਗਿਆ ਹੈ, ਜਿਸ ਵਿੱਚ 48 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ f/1.8 ਲੈਂਸ, 8 ਮੈਗਾਪਿਕਸਲ ਦਾ ਅਲਟਰਾ-ਵਾਈਡ ਐਂਗਲ ਸੈਂਸਰ f/2.4 ਲੈਂਸ ਦੇ ਨਾਲ ਤੇ ਦੋ 2 ਮੈਗਾਪਿਕਸਲ ਦੀ ਡੈਪਥ ਤੇ ਮੈਕਰੋ ਸੈਂਸਰ ਦਿੱਤਾ ਗਿਆ ਹੈ। ਸੈਲਫੀ ਤੇ ਵੀਡੀਓ ਕਾਲਿੰਗ ਲਈ, ਫੋਨ 8 ਮੈਗਾਪਿਕਸਲ ਦੇ ਸੈਂਸਰ ਨਾਲ ਲੈਸ ਹੈ, ਜੋ ਹੋਲ-ਪੰਚ ਕਟ ਆਉਟ ਅੰਦਰ ਸੈੱਟ ਕੀਤਾ ਗਿਆ ਹੈ। ਫੋਨ ਡਿਊਲ ਸਿਮ ਨੂੰ ਸਪੋਰਟ ਕਰਦਾ ਹੈ।
Honor 10X Lite Full Specifications
ਜਨਰਲ | |
---|---|
ਰਿਲੀਜ਼ ਡੇਟ | 10th November 2020 |
ਭਾਰਤ 'ਚ ਲੌਂਚ ਹੋਇਆ | No |
ਫਾਰਮ ਫੈਕਟਰ | Touchscreen |
ਬੌਡੀ ਟਾਈਪ | NA |
ਮਾਪ (ਮਿ.ਮੀ) | 165.65 x 76.88 x 9.26 |
ਭਾਰ (ਗ੍ਰਾਮ) | 206.00 |
ਬੈਟਰੀ ਸਮਰੱਥਾ (mAh) | 5000 |
ਬਦਲਣਯੋਗ ਬੈਟਰੀ | NA |
ਫਾਸਟ ਚਾਰਜਿੰਗ | NA |
ਵਾਇਰਲੈੱਸ ਚਾਰਜਿੰਗ | Proprietary |
ਰੰਗ | Emerald Green, Icelandic Frost, Midnight Black |
ਨੈੱਟਵਰਕ | |
2ਜੀ ਬੈਂਡਜ਼ | NA |
3 ਜੀ ਬੈਂਡਜ਼ | NA |
4G/LTE ਬੈਂਡਜ਼ | 4G |
5G | NA |
ਡਿਸਪਲੇਅ | |
ਟਾਈਪ | NA |
ਸਾਈਜ਼ | 6.67 |
ਰੈਜ਼ੋਲੂਸ਼ਨ | 1080x2400 pixels |
ਪ੍ਰੋਟੈਕਸ਼ਨ | NA |
ਸਿਮ ਸਲੌਟਸ | |
ਸਿਮ ਟਾਈਪ | Nano-SIM |
ਸਿਮਾਂ ਦੀ ਗਿਣਤੀ | 2 |
ਸਟੈਂਡ ਬਾਏ | NA |
ਪਲੇਟਫਾਰਮ | |
ਓਐਸ | Android 10 |
ਪ੍ਰੋਸੈਸਰ | octa-core |
ਚਿੱਪ ਸੈੱਟ | NA |
ਜੀਪੀਯੂ | NA |
ਮੈਮਰੀ | |
ਰੈਮ | 4GB |
ਇੰਟਰਨਲ ਸਟੋਰੇਜ਼ | 128GB |
ਕਾਰਡ ਸਲੌਟ ਟਾਈਪ | microSD |
ਐਕਸਪੈਂਡੇਬਲ ਸਟੋਰੇਜ਼ | 512 |
ਕੈਮਰਾ | |
ਰੀਅਰ ਕੈਮਰਾ | 48-megapixel (f/1.8) + 8-megapixel (f/2.4) + 2-megapixel (f/2.4) + 2-megapixel (f/2.4) |
ਰੀਅਰ ਔਟੋਫੋਕਸ | Yes |
ਰੀਅਰ ਫਲੈਸ਼ | Yes |
ਫਰੰਟ ਕੈਮਰਾ | 8-megapixel (f/2.0) |
ਫਰੰਟ ਔਟੋਫੋਕਸ | NA |
ਵੀਡੀਓ ਕੁਆਲਿਟੀ | NA |
ਆਵਾਜ਼ | |
ਲਾਊਡਸਪੀਕਰ | NA |
3.5mm ਜੈਕ | NA |
ਨੈੱਟਵਰਕ ਕੁਨੈਕਟੀਵਿਟੀ | |
ਡਬਲਿਊਐਲਏਐਨ (WLAN) | NA |
ਬਲੂਟੁੱਥ | Yes, v 5.10 |
ਜੀਪੀਐਸ (GPS) | Yes |
ਰੇਡੀਓ | NA |
ਯੂਐਸਬੀ (USB) | Yes |
ਸੈਂਸਰ | |
ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ | Yes |
ਪ੍ਰੌਕਸੀਮਿਟੀ ਸੈਂਸਰ | Yes |
ਐਕਸੀਲੋਰਮੀਟਰ | Yes |
ਐਂਬੀਅੰਟ ਲਾਈਟ ਸੈਂਸਰ | Yes |