ਪੜਚੋਲ ਕਰੋ

ਟਾਟਾ ਦਾ ਇੱਕ ਹੋਰ ਧਮਾਕਾ! 24 KM ਦੀ ਮਾਈਲੇਜ ਵਾਲੀ SUV ਲਾਂਚ, ਸ਼ੁਰੂਆਤੀ ਕੀਮਤ ਸਿਰਫ ਇੰਨੀ

ਇਸ ਨਵੇਂ ਮਾਡਲ ਦੇ ਲਾਂਚ ਹੋਣ ਦੇ ਨਾਲ, Tata Nexon ਦੇਸ਼ ਦੀ ਪਹਿਲੀ ਅਜਿਹੀ ਕਾਰ ਬਣ ਗਈ ਹੈ ਜੋ ਪੈਟਰੋਲ, ਡੀਜ਼ਲ, CNG ਅਤੇ ਇੱਥੋਂ ਤੱਕ ਕਿ ਇਲੈਕਟ੍ਰਿਕ ਵਰਜ਼ਨ ਵਿੱਚ ਵੀ ਉਪਲਬਧ ਹੈ।

Tata Nexon CNG Price: ਦੇਸ਼ ਦੀ ਪ੍ਰਮੁੱਖ ਆਟੋਮੋਬਾਈਲ ਨਿਰਮਾਤਾ ਕੰਪਨੀ ਟਾਟਾ ਮੋਟਰਜ਼ ਨੇ ਤਿਉਹਾਰੀ ਸੀਜ਼ਨ ਤੋਂ ਪਹਿਲਾਂ ਵੱਡਾ ਧਮਾਕਾ ਕੀਤਾ ਹੈ। ਆਪਣੀ CNG ਲਾਈਨਅੱਪ ਦਾ ਵਿਸਤਾਰ ਕਰਦੇ ਹੋਏ, ਕੰਪਨੀ ਨੇ ਅੱਜ ਘਰੇਲੂ ਬਾਜ਼ਾਰ ਵਿੱਚ ਆਪਣੀ ਨਵੀਂ Nexon iCNG ਲਾਂਚ ਕੀਤੀ ਹੈ। ਆਕਰਸ਼ਕ ਦਿੱਖ ਅਤੇ ਸ਼ਕਤੀਸ਼ਾਲੀ ਇੰਜਣ ਨਾਲ ਲੈਸ ਇਸ CNG SUV ਦੀ ਸ਼ੁਰੂਆਤੀ ਕੀਮਤ 8.99 ਲੱਖ ਰੁਪਏ (ਐਕਸ-ਸ਼ੋਰੂਮ) ਰੱਖੀ ਗਈ ਹੈ।

ਇਸ ਨਵੇਂ ਮਾਡਲ ਦੇ ਲਾਂਚ ਹੋਣ ਦੇ ਨਾਲ, Tata Nexon ਦੇਸ਼ ਦੀ ਪਹਿਲੀ ਅਜਿਹੀ ਕਾਰ ਬਣ ਗਈ ਹੈ ਜੋ ਪੈਟਰੋਲ, ਡੀਜ਼ਲ, CNG ਅਤੇ ਇੱਥੋਂ ਤੱਕ ਕਿ ਇਲੈਕਟ੍ਰਿਕ ਵਰਜ਼ਨ ਵਿੱਚ ਵੀ ਉਪਲਬਧ ਹੈ। ਕੰਪਨੀ ਨੇ Nexon CNG ਨੂੰ ਕੁੱਲ 8 ਵੇਰੀਐਂਟ 'ਚ ਪੇਸ਼ ਕੀਤਾ ਹੈ। ਜਿਸ ਵਿੱਚ ਸਮਾਰਟ (ਓ), ਸਮਾਰਟ ਪਲੱਸ, ਸਮਾਰਟ ਪਲੱਸ ਐੱਸ, ਪਿਓਰ, ਪਿਓਰ ਐੱਸ, ਕ੍ਰਿਏਟਿਵ, ਕ੍ਰਿਏਟਿਵ ਪਲੱਸ ਅਤੇ ਫਿਅਰਲੇਸ ਪਲੱਸ ਐੱਸ ਸ਼ਾਮਲ ਹਨ।

Nexon CNG: ਕਿਵੇਂ ਹੈ ਡਿਜ਼ਾਈਨ 
ਇਸ SUV ਦੇ ਲੁੱਕ ਅਤੇ ਡਿਜ਼ਾਈਨ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਹ ਬਿਲਕੁਲ ਨਵੇਂ ਫੇਸਲਿਫਟ ਮਾਡਲ ਦੀ ਤਰ੍ਹਾਂ ਹੈ। ਇਸ ਵਿੱਚ ਇੱਕ ਸਪਲਿਟ-ਹੈੱਡਲੈਂਪ ਸੈਟਅਪ ਹੈ ਅਤੇ ਟਾਟਾ ਲੋਗੋ ਵਾਈਡ ਅਪਰ ਗ੍ਰਿਲ ਸੈਕਸ਼ਨ 'ਤੇ ਪਾਇਆ ਗਿਆ ਹੈ। ਹੈੱਡਲਾਈਟਾਂ ਦੇ ਹੇਠਲੇ ਹਿੱਸੇ ਨੂੰ ਇੱਕ ਵੱਡੀ ਗਰਿੱਲ ਦੇ ਨਾਲ ਇੱਕ ਟ੍ਰੈਪਜ਼ੋਇਡਲ ਹਾਊਸਿੰਗ ਵਿੱਚ ਰੱਖਿਆ ਗਿਆ ਹੈ, ਜਿਸਦੇ ਆਰ ਪਾਰ ਇੱਕ ਮੋਟੀ ਪਲਾਸਟਿਕ ਦੀ ਪੱਟੀ ਚੱਲ ਰਹੀ ਹੈ। ਨਵੇਂ Nexon 'ਚ ਨਵੀਂ ਕ੍ਰਮਵਾਰ LED ਡੇ-ਟਾਈਮ ਰਨਿੰਗ ਲਾਈਟਾਂ ਦਿੱਤੀਆਂ ਗਈਆਂ ਹਨ।

ਪਾਵਰ, ਪਰਫਾਰਮੈਂਸ ਅਤੇ ਮਾਈਲੇਜ
Nexon CNG 'ਚ ਕੰਪਨੀ ਨੇ 1.2 ਲੀਟਰ ਸਮਰੱਥਾ ਦਾ ਟਰਬੋਚਾਰਜਡ ਪੈਟਰੋਲ ਇੰਜਣ ਦਿੱਤਾ ਹੈ, ਜੋ 6-ਸਪੀਡ ਮੈਨੂਅਲ ਟਰਾਂਸਮਿਸ਼ਨ ਗਿਅਰਬਾਕਸ ਦੇ ਨਾਲ ਆਉਂਦਾ ਹੈ। ਕੰਪਨੀ ਨੇ ਇਸ 'ਚ ਆਪਣੀ ਡਿਊਲ-ਸਿਲੰਡਰ ਤਕਨੀਕ ਦਾ ਵੀ ਇਸਤੇਮਾਲ ਕੀਤਾ ਹੈ। ਭਾਵ ਕਾਰ ਵਿੱਚ ਦੋ ਛੋਟੇ CNG ਸਿਲੰਡਰ ਲਗਾਏ ਗਏ ਹਨ। ਤਾਂ ਕਿ ਤੁਹਾਨੂੰ ਬੂਟ ਸਪੇਸ 'ਤੇ ਸਮਝੌਤਾ ਨਾ ਕਰਨਾ ਪਵੇ। ਇਸ ਦਾ ਬੂਟ ਸਪੇਸ 321 ਲੀਟਰ ਹੈ। CNG ਮੋਡ 'ਚ ਇਹ ਇੰਜਣ 99bhp ਦੀ ਪਾਵਰ ਅਤੇ 170Nm ਦਾ ਟਾਰਕ ਜਨਰੇਟ ਕਰਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ CNG SUV 24 km/kg ਦੀ ਮਾਈਲੇਜ ਦੇਵੇਗੀ।

ਇਹ ਵਿਸ਼ੇਸ਼ਤਾਵਾਂ ਉਪਲਬਧ ਹਨ
ਟਾਪ-ਸਪੈਕ Nexon ਨੂੰ 360-ਡਿਗਰੀ ਕੈਮਰਾ, ਕਨੈਕਟਡ ਕਾਰ ਟੈਕਨਾਲੋਜੀ, ਵਾਇਰਲੈੱਸ ਚਾਰਜਰ, ਹਵਾਦਾਰ ਫਰੰਟ ਸੀਟਾਂ, ਏਅਰ ਪਿਊਰੀਫਾਇਰ, ਆਦਿ ਮਿਲਦੇ ਹਨ। ਸੁਰੱਖਿਆ ਦੇ ਲਿਹਾਜ਼ ਨਾਲ, ਇਸ ਵਿੱਚ ਸਟੈਂਡਰਡ ਦੇ ਤੌਰ 'ਤੇ 6 ਏਅਰਬੈਗ, ESC, ਸਾਰੀਆਂ ਸੀਟਾਂ ਲਈ ਤਿੰਨ-ਪੁਆਇੰਟ ਸੀਟ ਬੈਲਟਸ, ISOFIX ਦੇ ਨਾਲ ਨਾਲ ਐਮਰਜੈਂਸੀ ਅਤੇ ਬ੍ਰੇਕਡਾਊਨ ਕਾਲ ਅਸਿਸਟੈਂਟ ਦਿੱਤੇ ਗਏ ਹਨ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਹਥਿਆਰ ਰੱਖਣ ਵਾਲਿਆਂ ਲਈ ਵੱਡਾ Alert! ਲਾਇਸੈਂਸ ਹੋ ਜਾਣਗੇ ਰੱਦ
ਹਥਿਆਰ ਰੱਖਣ ਵਾਲਿਆਂ ਲਈ ਵੱਡਾ Alert! ਲਾਇਸੈਂਸ ਹੋ ਜਾਣਗੇ ਰੱਦ
ਪਿਆਕੜਾਂ ਲਈ ਜ਼ਰੂਰੀ ਖ਼ਬਰ! ਪੰਜਾਬ ਦੇ ਇਸ ਜ਼ਿਲ੍ਹੇ 'ਚ ਦੋ ਦਿਨ ਠੇਕੇ ਰਹਿਣਗੇ ਬੰਦ
ਪਿਆਕੜਾਂ ਲਈ ਜ਼ਰੂਰੀ ਖ਼ਬਰ! ਪੰਜਾਬ ਦੇ ਇਸ ਜ਼ਿਲ੍ਹੇ 'ਚ ਦੋ ਦਿਨ ਠੇਕੇ ਰਹਿਣਗੇ ਬੰਦ
ਚਾਂਦੀ ਨੇ ਬਣਾਇਆ ਇਤਿਹਾਸ! 2 ਲੱਖ ਤੋਂ ਪਾਰ ਹੋਈ ਚਾਂਦੀ ਦੀ ਕੀਮਤ; ਸੋਨਾ ਨੇ ਮਚਾਈ ਹਾਹਾਕਾਰ
ਚਾਂਦੀ ਨੇ ਬਣਾਇਆ ਇਤਿਹਾਸ! 2 ਲੱਖ ਤੋਂ ਪਾਰ ਹੋਈ ਚਾਂਦੀ ਦੀ ਕੀਮਤ; ਸੋਨਾ ਨੇ ਮਚਾਈ ਹਾਹਾਕਾਰ
ਵੱਧ ਗਈ ਖੁਦਰਾ ਮਹਿੰਗਾਈ ਦਰ, ਅਕਤੂਬਰ 'ਚ 0.25 ਫੀਸਦੀ ਦੇ ਮੁਕਾਬਲੇ ਨਵੰਬਰ 'ਚ 0.71 ਫੀਸਦੀ; ਜਾਣੋ ਵਜ੍ਹਾ
ਵੱਧ ਗਈ ਖੁਦਰਾ ਮਹਿੰਗਾਈ ਦਰ, ਅਕਤੂਬਰ 'ਚ 0.25 ਫੀਸਦੀ ਦੇ ਮੁਕਾਬਲੇ ਨਵੰਬਰ 'ਚ 0.71 ਫੀਸਦੀ; ਜਾਣੋ ਵਜ੍ਹਾ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਹਥਿਆਰ ਰੱਖਣ ਵਾਲਿਆਂ ਲਈ ਵੱਡਾ Alert! ਲਾਇਸੈਂਸ ਹੋ ਜਾਣਗੇ ਰੱਦ
ਹਥਿਆਰ ਰੱਖਣ ਵਾਲਿਆਂ ਲਈ ਵੱਡਾ Alert! ਲਾਇਸੈਂਸ ਹੋ ਜਾਣਗੇ ਰੱਦ
ਪਿਆਕੜਾਂ ਲਈ ਜ਼ਰੂਰੀ ਖ਼ਬਰ! ਪੰਜਾਬ ਦੇ ਇਸ ਜ਼ਿਲ੍ਹੇ 'ਚ ਦੋ ਦਿਨ ਠੇਕੇ ਰਹਿਣਗੇ ਬੰਦ
ਪਿਆਕੜਾਂ ਲਈ ਜ਼ਰੂਰੀ ਖ਼ਬਰ! ਪੰਜਾਬ ਦੇ ਇਸ ਜ਼ਿਲ੍ਹੇ 'ਚ ਦੋ ਦਿਨ ਠੇਕੇ ਰਹਿਣਗੇ ਬੰਦ
ਚਾਂਦੀ ਨੇ ਬਣਾਇਆ ਇਤਿਹਾਸ! 2 ਲੱਖ ਤੋਂ ਪਾਰ ਹੋਈ ਚਾਂਦੀ ਦੀ ਕੀਮਤ; ਸੋਨਾ ਨੇ ਮਚਾਈ ਹਾਹਾਕਾਰ
ਚਾਂਦੀ ਨੇ ਬਣਾਇਆ ਇਤਿਹਾਸ! 2 ਲੱਖ ਤੋਂ ਪਾਰ ਹੋਈ ਚਾਂਦੀ ਦੀ ਕੀਮਤ; ਸੋਨਾ ਨੇ ਮਚਾਈ ਹਾਹਾਕਾਰ
ਵੱਧ ਗਈ ਖੁਦਰਾ ਮਹਿੰਗਾਈ ਦਰ, ਅਕਤੂਬਰ 'ਚ 0.25 ਫੀਸਦੀ ਦੇ ਮੁਕਾਬਲੇ ਨਵੰਬਰ 'ਚ 0.71 ਫੀਸਦੀ; ਜਾਣੋ ਵਜ੍ਹਾ
ਵੱਧ ਗਈ ਖੁਦਰਾ ਮਹਿੰਗਾਈ ਦਰ, ਅਕਤੂਬਰ 'ਚ 0.25 ਫੀਸਦੀ ਦੇ ਮੁਕਾਬਲੇ ਨਵੰਬਰ 'ਚ 0.71 ਫੀਸਦੀ; ਜਾਣੋ ਵਜ੍ਹਾ
18-19 ਤਰੀਕ ਨੂੰ ਲੈਕੇ ਕਿਸਾਨਾਂ ਦਾ ਵੱਡਾ ਐਲਾਨ, 20 ਤਰੀਕ ਨੂੰ ਰੇਲ ਰੋਕੋ ਅੰਦੋਲਨ ਦੀ ਦਿੱਤੀ ਚੇਤਾਵਨੀ
18-19 ਤਰੀਕ ਨੂੰ ਲੈਕੇ ਕਿਸਾਨਾਂ ਦਾ ਵੱਡਾ ਐਲਾਨ, 20 ਤਰੀਕ ਨੂੰ ਰੇਲ ਰੋਕੋ ਅੰਦੋਲਨ ਦੀ ਦਿੱਤੀ ਚੇਤਾਵਨੀ
ਪੰਜਾਬ ਦੇ ਇਸ ਜ਼ਿਲ੍ਹੇ 'ਚ High Alert, ਸਾਰੇ ਸਕੂਲ ਕਰਵਾਏ ਬੰਦ
ਪੰਜਾਬ ਦੇ ਇਸ ਜ਼ਿਲ੍ਹੇ 'ਚ High Alert, ਸਾਰੇ ਸਕੂਲ ਕਰਵਾਏ ਬੰਦ
IPL 2026 ਨਿਲਾਮੀ 'ਚ ਇਨ੍ਹਾਂ ਖਿਡਾਰੀਆਂ ਨੂੰ ਮਿਲ ਸਕਦੀ ਮੋਟੀ ਰਕਮ, ਦੇਖੋ ਲਿਸਟ 'ਚ ਕੌਣ-ਕੌਣ ਸ਼ਾਮਲ
IPL 2026 ਨਿਲਾਮੀ 'ਚ ਇਨ੍ਹਾਂ ਖਿਡਾਰੀਆਂ ਨੂੰ ਮਿਲ ਸਕਦੀ ਮੋਟੀ ਰਕਮ, ਦੇਖੋ ਲਿਸਟ 'ਚ ਕੌਣ-ਕੌਣ ਸ਼ਾਮਲ
ਈ-ਰਿਕਸ਼ਾ ‘ਚ ਮਿਲਿਆ ਮੀਟ! ਮੱਚੀ ਹਫੜਾ-ਦਫੜੀ, ਬਣਿਆ ਤਣਾਅ ਦਾ ਮਾਹੌਲ
ਈ-ਰਿਕਸ਼ਾ ‘ਚ ਮਿਲਿਆ ਮੀਟ! ਮੱਚੀ ਹਫੜਾ-ਦਫੜੀ, ਬਣਿਆ ਤਣਾਅ ਦਾ ਮਾਹੌਲ
Embed widget