ਪੜਚੋਲ ਕਰੋ

Electric Vehicle: ਇਲੈਕਟ੍ਰਿਕ ਵਾਹਨਾਂ ਤੋਂ ਲੱਗ ਸਕਦਾ ਜ਼ਬਰਦਸਤ ਕਰੰਟ ? ਪਹੁੰਚਾਏਗਾ ਗੰਭੀਰ ਨੁਕਸਾਨ; EV ਖਰੀਦਣ ਤੋਂ ਪਹਿਲਾਂ ਦਿਓ ਧਿਆਨ...

Auto News: ਦੇਸ਼ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਮੰਗ ਲਗਾਤਾਰ ਵੱਧ ਰਹੀ ਹੈ। ਜਦੋਂ ਕਿ ਕੁਝ ਸਮਾਂ ਪਹਿਲਾਂ ਤੱਕ ਲੋਕਾਂ ਨੂੰ ਈਵੀ ਵਿੱਚ ਭਰੋਸਾ ਨਹੀਂ ਸੀ। ਇਸ ਦਾ ਸਭ ਤੋਂ ਵੱਡਾ ਕਾਰਨ ਓਲਾ ਸਕੂਟਰਾਂ ਵਿੱਚ ਅੱਗ ਲੱਗਣਾ ਹੈ। ਸਿਰਫ਼ ਸਕੂਟਰਾਂ ਵਿੱਚ

Auto News: ਦੇਸ਼ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਮੰਗ ਲਗਾਤਾਰ ਵੱਧ ਰਹੀ ਹੈ। ਜਦੋਂ ਕਿ ਕੁਝ ਸਮਾਂ ਪਹਿਲਾਂ ਤੱਕ ਲੋਕਾਂ ਨੂੰ ਈਵੀ ਵਿੱਚ ਭਰੋਸਾ ਨਹੀਂ ਸੀ। ਇਸ ਦਾ ਸਭ ਤੋਂ ਵੱਡਾ ਕਾਰਨ ਓਲਾ ਸਕੂਟਰਾਂ ਵਿੱਚ ਅੱਗ ਲੱਗਣਾ ਹੈ। ਸਿਰਫ਼ ਸਕੂਟਰਾਂ ਵਿੱਚ ਹੀ ਨਹੀਂ ਸਗੋਂ ਇਲੈਕਟ੍ਰਿਕ ਕਾਰਾਂ ਵਿੱਚ ਵੀ ਅੱਗ ਲੱਗਣ ਦੀਆਂ ਰਿਪੋਰਟਾਂ ਆਈਆਂ ਹਨ। ਇਹੀ ਕਾਰਨ ਹੈ ਕਿ ਈਵੀ ਦੀ ਵਿਕਰੀ ਤਾਂ ਵਧ ਰਹੀ ਹੈ ਪਰ ਸੁਰੱਖਿਆ ਸੰਬੰਧੀ ਕਈ ਸਵਾਲ ਲੋਕਾਂ ਦੇ ਮਨਾਂ ਵਿੱਚ ਰਹਿੰਦੇ ਹਨ। ਜਿਸ ਵਿੱਚ ਇੱਕ ਸਵਾਲ ਇਹ ਵੀ ਹੈ ਕਿ ਇਲੈਕਟ੍ਰਿਕ ਵਾਹਨ ਬਿਜਲੀ ਦੇ ਝਟਕੇ ਦਾ ਕਾਰਨ ਬਣ ਸਕਦੇ ਹਨ ਅਤੇ ਕੀ ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ? ਆਓ ਜਾਣਦੇ ਹਾਂ…

ਜਾਣਕਾਰੀ ਲਈ ਦੱਸ ਦੇਈਏ ਕਿ ਇਲੈਕਟ੍ਰਿਕ ਵਾਹਨਾਂ ਵਿੱਚ ਬੈਟਰੀ ਨਾਲ ਚੱਲਣ ਵਾਲੀਆਂ ਮੋਟਰਾਂ ਹੁੰਦੀਆਂ ਹਨ, ਅਤੇ ਇਹ ਬਾਲਣ ਨਾਲ ਚੱਲਣ ਵਾਲੇ ਵਾਹਨਾਂ ਤੋਂ ਵੱਖਰੀਆਂ ਹੁੰਦੀਆਂ ਹਨ। ਇਲੈਕਟ੍ਰਿਕ ਵਾਹਨਾਂ ਵਿੱਚ, ਬੈਟਰੀ ਤੋਂ ਕਰੰਟ ਨਿਕਲਦਾ ਹੈ, ਜੋ ਮੋਟਰ ਨੂੰ ਚਲਾਉਂਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਕਰੰਟ ਵਾਹਨ ਵਿੱਚੋਂ ਬਾਹਰ ਨਹੀਂ ਜਾਂਦਾ, ਇਸ ਲਈ ਵਾਹਨ ਦੇ ਬਾਹਰੋਂ ਬਿਜਲੀ ਦਾ ਝਟਕਾ ਲੱਗਣ ਦਾ ਕੋਈ ਖ਼ਤਰਾ ਨਹੀਂ ਹੈ। ਦੱਸ ਦੇਈਏ ਕਿ ਇਲੈਕਟ੍ਰਿਕ ਵਾਹਨਾਂ ਵਿੱਚ ਕੋਈ ਸਿੱਧਾ ਕਰੰਟ ਨਹੀਂ ਹੋਵੇਗਾ।

EV ਵਿੱਚ ਕਦੋਂ ਲੱਗਦਾ ਕਰੰਟ ?

ਜੇਕਰ ਤੁਹਾਡੇ ਕੋਲ ਵੀ ਇੱਕ ਇਲੈਕਟ੍ਰਿਕ ਵਾਹਨ ਹੈ ਤਾਂ ਤੁਹਾਨੂੰ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ। ਜੇਕਰ ਤੁਹਾਡੀ EV ਦੀ ਬੈਟਰੀ ਜਾਂ ਇਲੈਕਟ੍ਰੀਕਲ ਸਿਸਟਮ ਵਿੱਚ ਕੋਈ ਨੁਕਸ ਹੈ, ਤਾਂ ਬਿਜਲੀ ਦੇ ਝਟਕੇ ਦਾ ਖ਼ਤਰਾ ਹੋ ਸਕਦਾ ਹੈ। ਇਸ ਲਈ, ਇਲੈਕਟ੍ਰਿਕ ਵਾਹਨ ਦੀ ਬੈਟਰੀ ਚੰਗੀ ਹਾਲਤ ਵਿੱਚ ਹੋਣੀ ਚਾਹੀਦੀ ਹੈ ਅਤੇ ਚਾਰਜਿੰਗ ਸਰਕਟ ਵੀ ਸਹੀ ਹੋਣਾ ਚਾਹੀਦਾ ਹੈ। ਕਿਉਂਕਿ ਇਹਨਾਂ ਨੂੰ ਚਾਰਜ ਕਰਦੇ ਸਮੇਂ ਤੁਹਾਨੂੰ ਬਿਜਲੀ ਦਾ ਝਟਕਾ ਲੱਗ ਸਕਦਾ ਹੈ। ਯਾਦ ਰੱਖੋ ਕਿ ਬੈਟਰੀ ਤੋਂ ਆਉਣ ਵਾਲਾ ਕਰੰਟ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ। ਘਰਾਂ ਵਿੱਚ ਹੋਣ ਵਾਲੀਆਂ ਆਮ ਤਾਰਾਂ ਹੁੰਦੀਆਂ ਹਨ, ਉਸ ਵਿੱਚ AC ਕਰੰਟ ਵਗਦਾ ਹੈ। ਪਰ ਬੈਟਰੀ ਵਿੱਚ ਡੀਸੀ ਕਰੰਟ ਹੁੰਦਾ ਹੈ, ਜੋ ਤੁਹਾਨੂੰ ਇੱਕ ਗੰਭੀਰ ਝਟਕਾ ਦੇ ਸਕਦਾ ਹੈ।

ਚਾਰਜ ਕਰਦੇ ਸਮੇਂ ਰਹੋ ਸਾਵਧਾਨ 

ਇਲੈਕਟ੍ਰਿਕ ਵਾਹਨਾਂ ਨੂੰ ਸਿਰਫ਼ ਲੋੜ ਪੈਣ 'ਤੇ ਹੀ ਚਾਰਜ ਕਰੋ। ਬਿਨਾਂ ਕਿਸੇ ਕਾਰਨ ਵਾਹਨ ਨੂੰ ਚਾਰਜ ਕਰਨ ਤੋਂ ਬਚੋ ਅਤੇ ਜਦੋਂ ਵੀ ਚਾਰਜ ਕਰੋ, ਯਕੀਨੀ ਬਣਾਓ ਕਿ ਵਾਇਰਿੰਗ ਸਹੀ ਹੈ। ਖਰਾਬ ਵਾਇਰਿੰਗ ਦੇ ਚਲਦੇ ਸ਼ਾਰਟ ਸਰਕਟ ਦੇ ਕਾਰਨ ਵੀ ਲੱਗ ਸਕਦੀ ਹੈ। ਚਾਰਜਰ 'ਤੇ ਲੱਗੀ ਰਬੜ ਦਾ ਧਿਆਨ ਰੱਖੋ। ਜੇਕਰ ਤੁਸੀਂ ਇਨ੍ਹਾਂ ਮਹੱਤਵਪੂਰਨ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋ, ਤਾਂ ਤੁਹਾਨੂੰ EV ਤੋਂ ਬਿਜਲੀ ਦਾ ਝਟਕਾ ਨਹੀਂ ਲੱਗੇਗਾ।

ਟਾਪ ਹੈਡਲਾਈਨ

BMW iX3 ਦੀ 805 ਕਿਲੋਮੀਟਰ ਰੇਂਜ ਨੇ EV ਮਾਰਕੀਟ ਨੂੰ ਵਿਗਾੜ ਦਿੱਤਾ ਹੈ
BMW iX3 ਦੀ 805 ਕਿਲੋਮੀਟਰ ਰੇਂਜ ਨੇ EV ਮਾਰਕੀਟ ਨੂੰ ਵਿਗਾੜ ਦਿੱਤਾ ਹੈ
ਟੋਲ ਪਲਾਜ਼ਾ 'ਤੇ ਤੁਹਾਡਾ ਵੀ ਬਰਬਾਦ ਹੋ ਰਿਹਾ ਹੈ ਕੀਮਤੀ ਸਮਾਂ? ਸਰਕਾਰ ਨੇ ਕਬੂਲੀ ਸੱਚਾਈ
ਟੋਲ ਪਲਾਜ਼ਾ 'ਤੇ ਤੁਹਾਡਾ ਵੀ ਬਰਬਾਦ ਹੋ ਰਿਹਾ ਹੈ ਕੀਮਤੀ ਸਮਾਂ? ਸਰਕਾਰ ਨੇ ਕਬੂਲੀ ਸੱਚਾਈ
ਹੁੰਡਈ 490 ਕਿਲੋਮੀਟਰ ਤੱਕ ਦੀ ਰੇਂਜ ਵਾਲੀ ਇੱਕ ਸ਼ਾਨਦਾਰ EV ਲੈ ਕੇ ਆਈ ਹੈ, ਜਾਣੋ ਇਸ ਦੀਆਂ ਵਿਸ਼ੇਸ਼ਤਾਵਾਂ ਬਾਰੇ
ਹੁੰਡਈ 490 ਕਿਲੋਮੀਟਰ ਤੱਕ ਦੀ ਰੇਂਜ ਵਾਲੀ ਇੱਕ ਸ਼ਾਨਦਾਰ EV ਲੈ ਕੇ ਆਈ ਹੈ, ਜਾਣੋ ਇਸ ਦੀਆਂ ਵਿਸ਼ੇਸ਼ਤਾਵਾਂ ਬਾਰੇ
ਬੱਚਿਆਂ ਲਈ 110 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਵਾਲੀ ਰੇਸ ਬਾਈਕ, ਜਿਸਦਾ ਭਾਰ ਸਿਰਫ਼ 90 ਕਿਲੋ ਹੈ
ਬੱਚਿਆਂ ਲਈ 110 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਵਾਲੀ ਰੇਸ ਬਾਈਕ, ਜਿਸਦਾ ਭਾਰ ਸਿਰਫ਼ 90 ਕਿਲੋ ਹੈ

ਵੀਡੀਓਜ਼

CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'
'80 ਸਾਲਾਂ 'ਚ ਦੇਸ਼ ਦਾ ਕੋਈ ਵਿਕਾਸ ਨਹੀਂ ਹੋਇਆ' : CM Mann
ਪੰਜਾਬ 'ਚ ਮੀਂਹ ਦਾ ਨਵਾਂ ਅਲਰਟ! ਲੋਕਾਂ ਲਈ ਅਹਿਮ ਅਪਡੇਟ
ਪੰਜਾਬ ਬੰਦ ਦਾ ਵੱਡਾ ਅਸਰ! ਹੁਸ਼ਿਆਰਪੁਰ 'ਚ 9 ਤੋਂ 5 ਵਜੇ ਤੱਕ ਸਭ ਕੁਝ ਬੰਦ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੀ AC ਹੀ ਸਭ ਤੋਂ ਵੱਧ ਬਿਜਲੀ ਖਾਂਦਾ ਹੈ? ਜਾਣੋ ਉਹ 5 ਉਪਕਰਣ ਜੋ ਇਸ ਤੋਂ ਵੀ ਜ਼ਿਆਦਾ ਪਾਵਰ ਖਪਾਉਂਦੇ ਹਨ
ਕੀ AC ਹੀ ਸਭ ਤੋਂ ਵੱਧ ਬਿਜਲੀ ਖਾਂਦਾ ਹੈ? ਜਾਣੋ ਉਹ 5 ਉਪਕਰਣ ਜੋ ਇਸ ਤੋਂ ਵੀ ਜ਼ਿਆਦਾ ਪਾਵਰ ਖਪਾਉਂਦੇ ਹਨ
ਰੇਲ ਯਾਤਰੀਆਂ ਦਾ ਸਫ਼ਰ ਹੋਵੇਗਾ ਹੋਰ ਆਸਾਨ! ਟਿਕਟ ਤੋਂ ਲੈ ਕੇ ਖਾਣਾ ਆਰਡਰ ਕਰਨ ਤੱਕ, ਇੱਕੋ ਐਪ ਕਰੇਗੀ ਹਰ ਕੰਮ
ਰੇਲ ਯਾਤਰੀਆਂ ਦਾ ਸਫ਼ਰ ਹੋਵੇਗਾ ਹੋਰ ਆਸਾਨ! ਟਿਕਟ ਤੋਂ ਲੈ ਕੇ ਖਾਣਾ ਆਰਡਰ ਕਰਨ ਤੱਕ, ਇੱਕੋ ਐਪ ਕਰੇਗੀ ਹਰ ਕੰਮ
Bathinda Railway Station ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਮਚਿਆ ਹੜਕੰਪ , ਵਧਾਈ ਸੁਰੱਖਿਆ
Bathinda Railway Station ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਮਚਿਆ ਹੜਕੰਪ , ਵਧਾਈ ਸੁਰੱਖਿਆ
Raghav Chadha ਦਾ AAP 'ਤੇ ਵੱਡਾ ਹਮਲਾ, ਬੋਲੇ- ਪੰਜਾਬ 'ਚ 7 ਪ੍ਰੀਖਿਆਵਾਂ 'ਚ ਹੋਈ ਗੜਬੜ
Raghav Chadha ਦਾ AAP 'ਤੇ ਵੱਡਾ ਹਮਲਾ, ਬੋਲੇ- ਪੰਜਾਬ 'ਚ 7 ਪ੍ਰੀਖਿਆਵਾਂ 'ਚ ਹੋਈ ਗੜਬੜ
ਕਾਵੇਰੀ ਦੇ ਪਾਣੀ ਨੂੰ ਲੈ ਕੇ ਤਾਮਿਲਨਾਡੂ-ਕਰਨਾਟਕ ਵਿਵਾਦ, ਸਟਾਲਿਨ ਦਾ ਨਿਸ਼ਾਨਾ- 'CM ਵਿਜੈ ਦੀ ਚੁੱਪੀ...'
ਕਾਵੇਰੀ ਦੇ ਪਾਣੀ ਨੂੰ ਲੈ ਕੇ ਤਾਮਿਲਨਾਡੂ-ਕਰਨਾਟਕ ਵਿਵਾਦ, ਸਟਾਲਿਨ ਦਾ ਨਿਸ਼ਾਨਾ- 'CM ਵਿਜੈ ਦੀ ਚੁੱਪੀ...'
ਫਰਜ਼ੀ ਉਮਰ ਦੱਸਣ ਦਾ ਖੇਡ ਹੁਣ ਨਹੀਂ ਚੱਲੇਗਾ! Google ਲਿਆ ਰਿਹਾ ਹੈ ਨਵਾਂ ਸਿਸਟਮ
ਫਰਜ਼ੀ ਉਮਰ ਦੱਸਣ ਦਾ ਖੇਡ ਹੁਣ ਨਹੀਂ ਚੱਲੇਗਾ! Google ਲਿਆ ਰਿਹਾ ਹੈ ਨਵਾਂ ਸਿਸਟਮ
ਲੁਧਿਆਣਾ 'ਚ ਨਾਬਾਲਗ ਨਾਲ ਰੇਪ, 7 ਮਹੀਨੇ ਦੀ ਪ੍ਰੈਗਨੈਂਟ, ਦੋ ਨੌਜਵਾਨਾਂ ਨੇ ਬਣਾਏ ਸਬੰਧ; ਪੇਟ ਦਰਦ ਹੋਣ 'ਤੇ ਹੋਇਆ ਖੁਲਾਸਾ
ਲੁਧਿਆਣਾ 'ਚ ਨਾਬਾਲਗ ਨਾਲ ਰੇਪ, 7 ਮਹੀਨੇ ਦੀ ਪ੍ਰੈਗਨੈਂਟ, ਦੋ ਨੌਜਵਾਨਾਂ ਨੇ ਬਣਾਏ ਸਬੰਧ; ਪੇਟ ਦਰਦ ਹੋਣ 'ਤੇ ਹੋਇਆ ਖੁਲਾਸਾ
Medicine Storage In Monsoon : ਬਰਸਾਤ 'ਚ ਖਰਾਬ ਹੋ ਸਕਦੀਆਂ ਹਨ ਦਵਾਈਆਂ! ਜਾਣੋ ਮਾਨਸੂਨ ਦੌਰਾਨ ਦਵਾਈਆਂ ਨੂੰ ਸਹੀ ਤਰੀਕੇ ਨਾਲ ਸਟੋਰ ਕਰਨ ਦਾ ਢੰਗ
Medicine Storage In Monsoon: ਬਰਸਾਤ 'ਚ ਖਰਾਬ ਹੋ ਸਕਦੀਆਂ ਹਨ ਦਵਾਈਆਂ! ਜਾਣੋ ਮਾਨਸੂਨ ਦੌਰਾਨ ਦਵਾਈਆਂ ਨੂੰ ਸਹੀ ਤਰੀਕੇ ਨਾਲ ਸਟੋਰ ਕਰਨ ਦਾ ਢੰਗ
Embed widget