ਪੜਚੋਲ ਕਰੋ
(Source: ECI/ABP News)
BS6 Royal Enfield Bullet 350 ਭਾਰਤ ‘ਚ ਲਾਂਚ, ਜਾਣੋ ਕੀਮਤ
ਰਾਇਲ ਇਨਫੀਲਡ ਨੇ ਭਾਰਤ ‘ਚ ਆਪਣੀ ਬੀਐਸ 6 ਕਮਪਲਾਇੰਟ ਬੁਲੇਟ 350 ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਬਾਈਕ ਨੂੰ ਤਿੰਨ ਕੱਲਰ ਆਪਸ਼ਨ ‘ਚ ਉਤਾਰਿਆ ਹੈ। ਇੰਨਾ ਹੀ ਨਹੀਂ ਇਹ ਟੋਨਡ-ਡਾਉਨ ਵੈਰੀਅੰਟ ‘ਚ ਵੀ ਆਈ ਹੈ। ਬੁਲੇਟ 350 ਕਾਫੀ ਪਾਪੁਲਰ ਬਾਈਕ ਹੈ
![BS6 Royal Enfield Bullet 350 ਭਾਰਤ ‘ਚ ਲਾਂਚ, ਜਾਣੋ ਕੀਮਤ BS6 Royal Enfield Bullet 350 To Be Priced At Rs. 1.21 Lakh BS6 Royal Enfield Bullet 350 ਭਾਰਤ ‘ਚ ਲਾਂਚ, ਜਾਣੋ ਕੀਮਤ](https://static.abplive.com/wp-content/uploads/sites/5/2020/04/01220340/bs6.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਰਾਇਲ ਇਨਫੀਲਡ ਨੇ ਭਾਰਤ ‘ਚ ਆਪਣੀ ਬੀਐਸ 6 ਕਮਪਲਾਇੰਟ ਬੁਲੇਟ 350 ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਬਾਈਕ ਨੂੰ ਤਿੰਨ ਕੱਲਰ ਆਪਸ਼ਨ ‘ਚ ਉਤਾਰਿਆ ਹੈ। ਇੰਨਾ ਹੀ ਨਹੀਂ ਇਹ ਟੋਨਡ-ਡਾਉਨ ਵੈਰੀਅੰਟ ‘ਚ ਵੀ ਆਈ ਹੈ। ਬੁਲੇਟ 350 ਕਾਫੀ ਪਾਪੁਲਰ ਬਾਈਕ ਹੈ ਤੇ ਹੁਣ ਨਵਾਂ ਇੰਜਨ ਦੇ ਨਾਲ ਇਹ ਹੋਰ ਵੀ ਬਿਹਤਰ ਹੋਈ ਹੈ।
ਕੀਮਤ
ਬੀਐਸ6 ਕੰਪਲਾਇੰਟ ਬੁਲੇਟ 350 ਨੂੰ ਤਿੰਨ ਵੈਰੀਅੰਟ ‘ਚ ਪੇਸ਼ ਕੀਤਾ ਹੈ ਜਿਸ ‘ਚ ਸਟੈਂਡਰਡ, ਇਲੈਕਟਰਿਕ ਸਟਾਰਟ ਤੇ ਟੋਨਡ-ਡਾਉਨ ਸ਼ਾਮਲ ਹੈ। ਇਸ ‘ਚ ਸਟੈਂਡਰਡ ਵੈਰੀਅੰਟ ਦੀ ਕੀਮਤ 1.27 ਲੱਖ ਰੁਪਏ ਰੱਖੀ ਹੈ। ਜਦਕਿ ਇਸ ਦੇ ਇਲੈਕਟ੍ਰਿਕ ਸਟਾਰਟ ਵੈਰੀਅੰਟ ਦੀ ਕੀਮਤ 1.37 ਲੱਖ ਰੁਪਏ ਹੈ। ਉੱਥੇ ਹੀ ਟੋਨਡ-ਡਾਉਨ ਵੈਰੀਅੰਟ ਦੀ ਕੀਮਤ 1.21 ਲੱਖ ਰੁਪਏ ਹੈ।
ਇਸ ‘ਚ 346 ਸੀਸੀ ਦਾ 28 ਐਨਐਮ ਟਾਰਕ ਇੰਜਨ ਲੱਗਿਆ ਹੈ ਜੋ 19.3 ਪੀਐਸ ਦੀ ਪਾਵਰ ਤੇ 28 ਐਨਐਮ ਦਾ ਟਾਰਕ ਦਿੰਦਾ ਹੈ। ਇਹ ਇੰਜਨ 5 ਸਪੀਡ ਗਿਅ੍ਰਬੇਸ ਨਾਲ ਲੈਸ ਹੈ। ਫਿਲਹਾਲ ਦੇਸ਼ ‘ਚ ਲੌਕਡਾਊਨ ਲੱਗਿਆ ਹੋਇਆ ਹੈ। ਅਜਿਹੇ ‘ਚ ਲੌਕਡਾਊਨ ਖਤਮ ਹੋਣ ਤੋਂ ਬਾਅਦ ਇਸ ਦੀ ਬਿਕਰੀ ਤੇ ਡਿਲੀਵਰੀ ਸ਼ੁਰੂ ਹੋਵੇਗੀ।
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਕ੍ਰਿਕਟ
ਆਟੋ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)