Tata Harrier
ਟਾਟਾ ਮੋਟਰਸ ਇਸ ਦੀਵਾਲੀ 'ਤੇ ਸਭ ਤੋਂ ਜ਼ਿਆਦਾ 65,000 ਰੁਪਏ ਦੀ ਛੂਟ ਦੇ ਰਹੀ ਹੈ। ਜੇ ਤੁਸੀਂ ਇਸ ਮਹੀਨੇ ਟਾਟਾ ਹੈਰੀਅਰ ਨੂੰ ਆਪਣੇ ਘਰ ਲਿਆਉਂਦੇ ਹੋ, ਤਾਂ ਤੁਹਾਨੂੰ ਕੰਜ਼ਿਊਮਰ ਸਕੀਮ, ਐਕਸਚੇਂਜ ਆਫਰ ਤੇ ਕਾਰਪੋਰੇਟ ਆਫਰ ਦਿੱਤੇ ਜਾਣਗੇ।
Tata Tiago
ਟਾਟਾ ਟਿਆਗੋ ਹੈਚਬੈਕ 'ਤੇ ਨਵੰਬਰ 'ਚ ਖਰੀਦ 'ਤੇ 25,000 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। ਇਸ 'ਚ 15,000 ਕੰਜ਼ਿਊਮਰ ਸਕੀਮ ਤੇ 10,000 ਰੁਪਏ ਐਕਸਚੇਂਜ ਬੋਨਸ ਸ਼ਾਮਲ ਹਨ।
ਅਜਨਾਲਾ ਦੇ ਖੂਹ 'ਚ ਮਾਰ ਕੇ ਸੁੱਟੇ ਸੀ 282 ਸਿਪਾਹੀ, ਅੱਜ ਵੀ ਅੰਤਿਮ ਰਸਮਾਂ ਲਈ ਲੱਭੇ ਜਾ ਰਹੇ ਪਰਿਵਾਰ
Tata Nexon
ਇਸ ਮਹੀਨੇ ਨੈਕਸਨ ਸਬ-ਕੰਪੈਕਟ ਐਸਯੂਵੀ 'ਤੇ ਵੀ ਸੀਮਤ ਆਫਰਜ਼ ਦਿੱਤੇ ਗਏ ਹਨ, ਨੇਕਸਨ ਦੇ ਸਿਰਫ ਡੀਜ਼ਲ ਵੇਰੀਐਂਟ 'ਤੇ 15,000 ਦੀ ਐਕਸਚੇਂਜ ਆਫਰ ਦਿੱਤਾ ਜਾ ਰਿਹਾ ਹੈ। ਹਾਲਾਂਕਿ, ਟਾਟਾ ਮੋਟਰਜ਼ ਪੈਟਰੋਲ ਮਾੱਡਲ 'ਤੇ ਕੋਈ ਛੂਟ ਦੀ ਪੇਸ਼ਕਸ਼ ਨਹੀਂ ਕਰ ਰਹੀ ਹੈ।
ਫੈਸਟਿਵ ਸੀਜ਼ਨ 'ਚ Honda Amaze ਤੇ WR-V ਨੇ ਨਵੇਂ ਐਡੀਸ਼ਨ ਕੀਤੇ ਲਾਂਚ, ਜਾਣੋ ਕੀ ਹੈ ਕੀਮਤ
Tata Tigor
ਕੰਪਨੀ ਇਸ ਦੀਵਾਲੀ 'ਤੇ ਟਾਟਾ ਟਿਗੋਰ ਸੇਡਾਨ ਖਰੀਦ ਕੇ 30,000 ਦਾ ਮੁਨਾਫਾ ਦੇ ਰਹੀ ਹੈ, ਜਿਸ 'ਚ 15,000 ਕੰਜ਼ਿਊਮਰ ਸਕੀਮ ਅਤੇ 15,000 ਐਕਸਚੇਂਜ ਆਫਰ ਦਿੱਤਾ ਜਾ ਰਿਹਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Car loan Information:
Calculate Car Loan EMI