ਪੜਚੋਲ ਕਰੋ

ਦੀਵਾਲੀ 'ਤੇ ਆ ਰਹੀ ਨਵੀਂ Maruti Dzire, ਪੁਰਾਣੀ ਤੋਂ ਕਿੰਨੀ ਵੱਖਰੀ ਹੋਵੇਗੀ? ਜਾਣੋ

Maruti Dzire : ਨਵੀਂ Dzire ਮੌਜੂਦਾ Dzire ਦੇ ਮੁਕਾਬਲੇ ਜ਼ਿਆਦਾ ਐਡਵਾਂਸ ਅਤੇ ਕਲਾਸ ਇੰਜਣ ਦੇ ਨਾਲ ਆਵੇਗੀ। ਰਿਪੋਰਟਾਂ ਦੇ ਅਨੁਸਾਰ, ਇਸ ਵਾਰ ਨਵੇਂ ਮਾਡਲ ਵਿੱਚ ਇੱਕ ਨਵਾਂ Z-ਸੀਰੀਜ਼ 3 ਸਿਲੰਡਰ ਇੰਜਣ ਮਿਲੇਗਾ ਜੋ ...

New Maruti Dzire launches: ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ 4 ਨਵੰਬਰ ਨੂੰ ਭਾਰਤ ਵਿੱਚ ਨਵੀਂ ਡਿਜ਼ਾਇਰ ਫੇਸਲਿਫਟ ਲਾਂਚ ਕਰਨ ਜਾ ਰਹੀ ਹੈ। ਇਸ ਨਵੇਂ ਮਾਡਲ ਨੂੰ ਲੈ ਕੇ ਲਗਾਤਾਰ ਖਬਰਾਂ ਆ ਰਹੀਆਂ ਹਨ। ਇਸ ਦੇ ਲਾਂਚ ਨੂੰ ਲੈ ਕੇ ਹਰ ਕੋਈ ਉਤਸ਼ਾਹਿਤ ਹੈ। ਇਸ ਵਾਰ ਕਈ ਸੈਗਮੈਂਟ ਫਸਟ ਫੀਚਰਸ ਨੂੰ ਨਵੀਂ Dzire 'ਚ ਜਗ੍ਹਾ ਮਿਲ ਸਕਦੀ ਹੈ। Dzire ਮਾਰੂਤੀ ਸੁਜ਼ੂਕੀ ਦੀ ਸਭ ਤੋਂ ਵੱਧ ਵਿਕਣ ਵਾਲੀ ਕੰਪੈਕਟ ਸੇਡਾਨ ਕਾਰ ਹੈ। ਇੱਥੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਨਵੀਂ Dezire ਮੌਜੂਦਾ Dezire ਨਾਲੋਂ ਕਿੰਨੀ ਵੱਖਰੀ ਹੋਵੇਗੀ।

ਨਵੀਂ ਡੀਜ਼ਾਇਰ ਮੌਜੂਦਾ ਡੀਜ਼ਾਇਰ ਨਾਲੋਂ ਕਿੰਨੀ ਵੱਖਰੀ ਹੋਵੇਗੀ!

ਨਵਾਂ ਇੰਜਣ, ਜ਼ਿਆਦਾ ਮਾਈਲੇਜ

ਨਵੀਂ Dzire ਮੌਜੂਦਾ Dzire ਦੇ ਮੁਕਾਬਲੇ ਜ਼ਿਆਦਾ ਐਡਵਾਂਸ ਅਤੇ ਕਲਾਸ ਇੰਜਣ ਦੇ ਨਾਲ ਆਵੇਗੀ। ਰਿਪੋਰਟਾਂ ਦੇ ਅਨੁਸਾਰ, ਇਸ ਵਾਰ ਨਵੇਂ ਮਾਡਲ ਵਿੱਚ ਇੱਕ ਨਵਾਂ Z-ਸੀਰੀਜ਼ 3 ਸਿਲੰਡਰ ਇੰਜਣ ਮਿਲੇਗਾ ਜੋ ਲਗਭਗ 82 hp ਅਤੇ 112 Nm ਦਾ ਟਾਰਕ ਪੇਸ਼ ਕਰੇਗਾ। ਇਹ ਇੰਜਣ 5 ਸਪੀਡ ਮੈਨੂਅਲ ਅਤੇ 5 ਸਪੀਡ AMT ਗਿਅਰਬਾਕਸ ਨਾਲ ਲੈਸ ਹੋਵੇਗਾ।

ਇਹੀ ਇੰਜਣ ਫਿਲਹਾਲ ਨਵੀਂ ਸਵਿਫਟ ਵਿੱਚ ਲਗਾਇਆ ਗਿਆ ਹੈ ਇਹ ਇੰਜਣ ਸਵਿਫਟ ਵਿੱਚ 26kmpl ਦੀ ਮਾਈਲੇਜ ਦਿੰਦਾ ਹੈ। ਅਜਿਹੇ 'ਚ ਉਮੀਦ ਕੀਤੀ ਜਾ ਰਹੀ ਹੈ ਕਿ Dzire 'ਚ ਇੰਸਟਾਲ ਹੋਣ ਤੋਂ ਬਾਅਦ ਇਹ ਇੰਜਣ ਲਗਭਗ 25km ਤੋਂ 27kmpl ਦੀ ਮਾਈਲੇਜ ਦੇ ਸਕਦਾ ਹੈ।

CNG 'ਚ ਆਵੇਗੀ ਨਵੀਂ Dzire !

ਰਿਪੋਰਟਾਂ ਮੁਤਾਬਕ ਨਵੀਂ ਡੀਜ਼ਾਇਰ ਨੂੰ CNG 'ਤੇ ਲਿਆਉਣ ਦੀ ਯੋਜਨਾ 'ਤੇ ਕੰਮ ਕੀਤਾ ਜਾ ਰਿਹਾ ਹੈ। ਸਰੋਤ ਦੇ ਅਨੁਸਾਰ, ਨਵੀਂ Dzire CNG ਮੋਡ 'ਤੇ 30km/kg ਤੱਕ ਦੀ ਮਾਈਲੇਜ ਦੇ ਸਕਦੀ ਹੈ। ਪਰ ਜਦੋਂ ਟਾਟਾ ਆਪਣੀਆਂ ਕਾਰਾਂ ਵਿੱਚ ਦੋ CNG ਟੈਂਕ ਦੀ ਪੇਸ਼ਕਸ਼ ਕਰ ਰਿਹਾ ਹੈ, ਮਾਰੂਤੀ ਸੁਜ਼ੂਕੀ ਅਜੇ ਵੀ ਆਪਣੀਆਂ ਕਾਰਾਂ ਵਿੱਚ ਇੱਕ ਵੱਡੀ CNG ਟੈਂਕ ਸ਼ਾਮਲ ਕਰ ਰਹੀ ਹੈ।

6 ਏਅਰਬੈਗਸ ਅਤੇ ADAS ਫੀਚਰਸ

ਮਾਰੂਤੀ ਸੁਜ਼ੂਕੀ ਨਵੀਂ Dzire 'ਚ ਸੁਰੱਖਿਆ 'ਤੇ ਪੂਰਾ ਧਿਆਨ ਦੇਵੇਗੀ। ਨਵੇਂ ਮਾਡਲ 'ਚ ਪਹਿਲੀ ਵਾਰ 6 ਏਅਰਬੈਗ ਦੇਖਣ ਨੂੰ ਮਿਲਣਗੇ। ADAS (ਐਡਵਾਂਸਡ ਡਰਾਈਵਿੰਗ ਅਸਿਸਟੈਂਸ ਸਿਸਟਮ) ਸੁਰੱਖਿਆ ਵਿਸ਼ੇਸ਼ਤਾਵਾਂ ਨਵੀਂ Dzire ਵਿੱਚ ਮਿਲ ਸਕਦੀਆਂ ਹਨ। ਹਾਈਬ੍ਰਿਡ ਤਕਨਾਲੋਜੀ ਨੂੰ ਪਹਿਲੀ ਵਾਰ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਸਨਰੂਫ ਨੂੰ ਵੀ ਨਵੇਂ ਮਾਡਲ 'ਚ ਜਗ੍ਹਾ ਮਿਲ ਸਕਦੀ ਹੈ।

ਨਵੀਂ ਡਿਜ਼ਾਇਰ ਹੋਵੇਗੀ ਮਹਿੰਗੀ 

ਫਿਲਹਾਲ Dzire ਦੀ ਐਕਸ-ਸ਼ੋਰੂਮ ਕੀਮਤ 6.56 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਅਜਿਹੇ 'ਚ ਨਵੇਂ ਮਾਡਲ 'ਚ ਵਾਧੂ ਅਤੇ ਐਡਵਾਂਸ ਫੀਚਰਸ ਕਾਰਨ ਨਵੇਂ ਮਾਡਲ ਦੀ ਕੀਮਤ ਸਰੋਤ ਦੇ ਮੁਤਾਬਕ ਥੋੜ੍ਹੀ ਜ਼ਿਆਦਾ ਹੋ ਸਕਦੀ ਹੈ। ਭਾਰਤ 'ਚ ਇਸ ਕਾਰ ਦਾ ਸਿੱਧਾ ਮੁਕਾਬਲਾ Honda Amaze ਅਤੇ Hyundai AURA ਨਾਲ ਹੋਵੇਗਾ।

ਟਾਪ ਹੈਡਲਾਈਨ

NH-80 'ਤੇ ਸਫ਼ਰ ਹੋਇਆ ਮਹਿੰਗਾ, ਤੀਜੀ ਵਾਰ ਵਧੇ ਰੇਟ; ਜਾਣੋ ਨਵੀਆਂ ਕੀਮਤਾਂ
NH-80 'ਤੇ ਸਫ਼ਰ ਹੋਇਆ ਮਹਿੰਗਾ, ਤੀਜੀ ਵਾਰ ਵਧੇ ਰੇਟ; ਜਾਣੋ ਨਵੀਆਂ ਕੀਮਤਾਂ
Geyser Safety Tips :  ਸਰਦੀਆਂ 'ਚ ਪਹਿਲੀ ਵਾਰ ਗੀਜ਼ਰ ਚਲਾਉਣ ਤੋਂ ਪਹਿਲਾਂ ਕਰ ਲਓ ਇਹ ਕੰਮ, ਇਕ ਛੋਟੀ ਜਿਹੀ ਗਲਤੀ ਪੈ ਸਕਦੀ ਹੈ ਭਾਰੀ
Geyser Safety Tips :  ਸਰਦੀਆਂ 'ਚ ਪਹਿਲੀ ਵਾਰ ਗੀਜ਼ਰ ਚਲਾਉਣ ਤੋਂ ਪਹਿਲਾਂ ਕਰ ਲਓ ਇਹ ਕੰਮ, ਇਕ ਛੋਟੀ ਜਿਹੀ ਗਲਤੀ ਪੈ ਸਕਦੀ ਹੈ ਭਾਰੀ
Mahindra SUVs: ਕਾਰ ਲਵਰਸ ਲਈ ਖੁਸ਼ਖਬਰੀ, ਮਹਿੰਦਰਾ SUV ਦੀਆਂ ਇਨ੍ਹਾਂ ਕਾਰਾਂ 'ਤੇ ਬੰਪਰ ਆਫਰ, 1.50 ਲੱਖ ਤੱਕ ਦਾ ਡਿਸਕਾਊਂਟ; Scorpio N ਅਤੇ Thar ਵੀ ਲਿਸਟ 'ਚ ਸ਼ਾਮਲ...
ਕਾਰ ਲਵਰਸ ਲਈ ਖੁਸ਼ਖਬਰੀ, ਮਹਿੰਦਰਾ SUV ਦੀਆਂ ਇਨ੍ਹਾਂ ਕਾਰਾਂ 'ਤੇ ਬੰਪਰ ਆਫਰ, 1.50 ਲੱਖ ਤੱਕ ਦਾ ਡਿਸਕਾਊਂਟ; Scorpio N ਅਤੇ Thar ਵੀ ਲਿਸਟ 'ਚ ਸ਼ਾਮਲ...
Unlimited Toll Plaza Crossings: ਵਾਹਨ ਚਾਲਕਾਂ ਲਈ ਖੁਸ਼ਖਬਰੀ, ਹੁਣ 3000 ਰੁਪਏ 'ਚ ਅਨਲੀਮਿਟਿਡ ਟੋਲ ਕਰਾਸਿੰਗ, ਜਾਣੋ ਕਿਵੇਂ ਅਤੇ ਕਿਸਨੂੰ ਮਿਲੇਗਾ Fastag ਦਾ ਇਹ ਪਾਸ?
ਵਾਹਨ ਚਾਲਕਾਂ ਲਈ ਖੁਸ਼ਖਬਰੀ, ਹੁਣ 3000 ਰੁਪਏ 'ਚ ਅਨਲੀਮਿਟਿਡ ਟੋਲ ਕਰਾਸਿੰਗ, ਜਾਣੋ ਕਿਵੇਂ ਅਤੇ ਕਿਸਨੂੰ ਮਿਲੇਗਾ Fastag ਦਾ ਇਹ ਪਾਸ?

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਸੌਂਪੀ ਗਈ ਅਹਿਮ ਜ਼ਿੰਮੇਵਾਰੀ, ਪੋਸਟ ਸ਼ੇਅਰ ਕਰ ਬੋਲੇ...
ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਸੌਂਪੀ ਗਈ ਅਹਿਮ ਜ਼ਿੰਮੇਵਾਰੀ, ਪੋਸਟ ਸ਼ੇਅਰ ਕਰ ਬੋਲੇ...
Punjab News: ਪੰਜਾਬ ਸਿਆਸਤ 'ਚ ਵੱਡੀ ਹਲਚਲ, ED ਖਿਲਾਫ ਹਾਈ ਕੋਰਟ ਪਹੁੰਚੇ 'ਆਪ' ਸੀਨੀਅਰ ਆਗੂ, 4 ਅਫਸਰਾਂ ਨੂੰ ਲੈ ਕੇ ਬੋਲੇ...
ਪੰਜਾਬ ਸਿਆਸਤ 'ਚ ਵੱਡੀ ਹਲਚਲ, ED ਖਿਲਾਫ ਹਾਈ ਕੋਰਟ ਪਹੁੰਚੇ 'ਆਪ' ਸੀਨੀਅਰ ਆਗੂ, 4 ਅਫਸਰਾਂ ਨੂੰ ਲੈ ਕੇ ਬੋਲੇ...
Big Blast: ਜ਼ੋਰਦਾਰ ਧਮਾਕੇ ਨਾਲ ਕੰਬਿਆ ਇਹ ਇਲਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 15 ਕਿਲੋਮੀਟਰ ਦੂਰ ਤੱਕ ਕੰਬੀ ਧਰਤੀ; 4 ਲੋਕਾਂ ਦੀ ਮੌਤ ਅਤੇ 3 ਹੋਰ ਜ਼ਖ਼ਮੀ...
ਜ਼ੋਰਦਾਰ ਧਮਾਕੇ ਨਾਲ ਕੰਬਿਆ ਇਹ ਇਲਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 15 ਕਿਲੋਮੀਟਰ ਦੂਰ ਤੱਕ ਕੰਬੀ ਧਰਤੀ; 4 ਲੋਕਾਂ ਦੀ ਮੌਤ ਅਤੇ 3 ਹੋਰ ਜ਼ਖ਼ਮੀ...
Punjab News: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, 'ਆਪ' ਵੱਲੋਂ ਵੱਖ-ਵੱਖ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ, ਲਿਸਟ 'ਚ ਇਹ ਨਾਮ ਸ਼ਾਮਲ...
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, 'ਆਪ' ਵੱਲੋਂ ਵੱਖ-ਵੱਖ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ, ਲਿਸਟ 'ਚ ਇਹ ਨਾਮ ਸ਼ਾਮਲ...
GST ਵਿਭਾਗ 'ਚ ਹੋਇਆ ਵੱਡਾ ਫੇਰਬਦਲ, ਦੇਖੋ ਕਿਹੜੇ ਅਧਿਕਾਰੀ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
GST ਵਿਭਾਗ 'ਚ ਹੋਇਆ ਵੱਡਾ ਫੇਰਬਦਲ, ਦੇਖੋ ਕਿਹੜੇ ਅਧਿਕਾਰੀ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ ਚੋਣਾਂ ਨੂੰ ਲੈਕੇ ਹਲਚਲ ਤੇਜ਼, ਇਸ ਦਿਨ ਆਵੇਗੀ ਚੋਣ ਕਮਿਸ਼ਨ ਦੀ ਟੀਮ; ਫਿਰ ਕਦੋਂ ਹੋਵੇਗਾ ਚੋਣਾਂ ਦਾ ਐਲਾਨ
ਪੰਜਾਬ ਚੋਣਾਂ ਨੂੰ ਲੈਕੇ ਹਲਚਲ ਤੇਜ਼, ਇਸ ਦਿਨ ਆਵੇਗੀ ਚੋਣ ਕਮਿਸ਼ਨ ਦੀ ਟੀਮ; ਫਿਰ ਕਦੋਂ ਹੋਵੇਗਾ ਚੋਣਾਂ ਦਾ ਐਲਾਨ
ਪੰਜਾਬ-ਚੰਡੀਗੜ੍ਹ 'ਚ ਸਵੇਰੇ ਸ਼ਾਮ ਦੀ ਵਧੇਗੀ ਠੰਡ, ਅੱਜ ਡ੍ਰਾਈ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਸਵੇਰੇ ਸ਼ਾਮ ਦੀ ਵਧੇਗੀ ਠੰਡ, ਅੱਜ ਡ੍ਰਾਈ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਪਰਮਿੰਦਰ ਝੋਟਾ ਕਤਲਕਾਂਡ 'ਚ ਫੋਨ ਕਾਲ ਨੂੰ ਲੈਕੇ ਹੋਇਆ ਵੱਡਾ ਖੁਲਾਸਾ, DSP ਦੇ ਬਿਆਨ ਨੇ ਖੋਲ੍ਹਿਆ ਰਾਜ
ਪਰਮਿੰਦਰ ਝੋਟਾ ਕਤਲਕਾਂਡ 'ਚ ਫੋਨ ਕਾਲ ਨੂੰ ਲੈਕੇ ਹੋਇਆ ਵੱਡਾ ਖੁਲਾਸਾ, DSP ਦੇ ਬਿਆਨ ਨੇ ਖੋਲ੍ਹਿਆ ਰਾਜ
Embed widget