ਪੜਚੋਲ ਕਰੋ

Hyundai i20 2020 ਹੋਈ ਲਾਂਚ, 6.79 ਲੱਖ ਰੱਖੀ ਗਈ ਕਾਰ ਦੀ ਕੀਮਤ, ਪੜ੍ਹੋ ਵਧੇਰੇ ਅਪਡੇਟਸ

Hyundai i20 2020 ਸਾਲ ਦੀ ਸਭ ਤੋਂ ਵੱਡੀ ਲਾਂਚ ਹੈ ਜੇ ਨਾ ਸਿਰਫ ਹੁੰਡਈ ਲਈ ਬਲਕਿ ਭਾਰਤੀ ਆਟੋ ਉਦਯੋਗ ਵਿੱਚ ਹੈ।ਹੁੰਡਈ ਆਈ 20 ਨੇ ਟਾਟਾ ਅਲਟ੍ਰੋਜ਼ ਅਤੇ ਮਾਰੂਤੀ ਸੁਜ਼ੂਕੀ ਬਲੇਨੋ ਨੂੰ ਇੱਕ ਵਾਰ ਫਿਰ ਤੋਂ ਜ਼ਬਰਦਸਤ ਟੱਕਰ ਦੀ ਤਿਆਰੀ ਕੀਤੀ ਹੈ।

ਨਵੀਂ ਦਿੱਲੀ: Hyundai i20 2020 ਭਾਰਤ ਵਿੱਚ 6,79,900 ਰੁਪਏ (ਐਕਸ-ਸ਼ੋਅਰੂਮ) ਵਿੱਚ ਲਾਂਚ ਕੀਤੀ ਗਈ ਹੈ। ਦੱਸ ਦਈਏ ਕਿ ਨਵੀਂ ਆਈ 20 ਵੱਡੇ ਬਦਲਾਅ ਦੇ ਨਾਲ ਲਾਂਚ ਕੀਤੀ ਗਈ ਹੈ। ਨਵੀਂ ਆਈ20 ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਟਾਈਲਿਸ਼, ਬੋਲਡ ਅਤੇ ਫਿਊਚਰਿਸਟਿਕ ਡਿਜ਼ਾਇਨ ਦਿੱਤਾ ਗਿਆ ਹੈ ਖਾਸ ਗੱਲ ਇਹ ਹੈ ਕਿ ਹੁੰਡਈ ਆਈ 2020 ਦੇਸ਼ ਦੀ ਪਹਿਲੀ ਹੈਚਬੇਕ ਕਾਰ ਹੈ ਜਿਸ 'BlueLink ਦਿੱਤਾ ਗਿਆ ਹੈ, ਜੋ 50 ਤੋਂ ਵੱਧ ਕਨੇਕਟਡ ਫੀਚਰਸ ਨੂੰ ਸਪੋਰਟ ਕਰਦੀ ਹੈ। ਨੈਕਸਟ ਜੋਨਰੇਸ਼ਨ ਹੁੰਡਈ ਆਈ 20 ਨੂੰ ਵੀਰਵਾਰ ਨੂੰ ਭਾਰਤ ਵਿਚ ਲਾਂਚ ਕੀਤਾ ਗਿਆ। ਭਾਰਤ ਵਿਚ ਇਸ ਦੀ ਐਕਸ ਸ਼ੋਅਰੂਮ ਕੀਮਤ 6,79,900 ਰੁਪਏ ਤੋਂ ਸ਼ੁਰੂ ਹੁੰਦੀ ਹੈ। ਨਵੀਂ 2020 ਹੁੰਡਈ ਆਈ20 ਲਈ ਬੁਕਿੰਗ 28 ਅਕਤੂਬਰ ਤੋਂ ਸ਼ੁਰੂ ਹੋ ਗਈ ਹੈ। ਇਹ 21000 ਰੁਪਏ ਦੀ ਟੋਕਨ ਰਕਮ 'ਤੇ ਬੁੱਕ ਕੀਤੀ ਜਾ ਸਕਦੀ ਹੈ। Hyundai i20 2020 ਹੋਈ ਲਾਂਚ, 6.79 ਲੱਖ ਰੱਖੀ ਗਈ ਕਾਰ ਦੀ ਕੀਮਤ, ਪੜ੍ਹੋ ਵਧੇਰੇ ਅਪਡੇਟਸ 2020 Hyundai i20 ਪੰਜ ਸਾਲ ਦੀ ਵਾਰੰਟੀ, 3 ਸਾਲਾਂ ਦੇ ਰੋੜਸਾਈਡ ਅਸੀਸਟੈਂਟ, 3 ਸਾਲਾਂ ਦੀ ਬਲਊਲਿੰਕ ਸਬਸਕ੍ਰਿ੍ਪਸ਼ਨ ਦੇ ਨਾਲ ਆਵੇਗੀ। ਹੁੰਡਈ ਆਈ 20 2020 ਚਾਰ ਵੇਰੀਐਂਟ Magna, Sportz, Asta ਅਤੇ Asta (O) ਵਿੱਚ ਆਵੇਗੀ। ਇਸ ਦੇ ਨਾਲ ਹੀ ਇਹ ਕਾਰ 6 ਰੰਗਾਂ ਦੇ ਪੋਲਰ ਵ੍ਹਾਈਟ, ਟਾਈਫੂਨ ਸਿਲਵਰ, ਟਾਈਟਨ ਗ੍ਰੇ, ਫਿਅਰ ਰੈਡ, ਸਟੈਰੀ ਨਾਈਟ ਅਤੇ ਮੈਟਲਿਕ ਕਾਪਰ ਵਿੱਚ ਉਪਲੱਬਧ ਹੋਵੇਗੀ। ਦੋ ਡੁਅਲ ਟੋਨ ਰੰਗ ਬਲੈਕ ਰੂਫ ਦੇ ਨਾਲ ਪੋਲਰ ਵ੍ਹਾਈਟ ਅਤੇ ਬਲੈਕ ਰੂਫ ਦੇ ਨਾਲ ਫਿਯਰੀ ਰੈੱਡ ਹਨ। ਇਸ ਦੇ ਨਾਲ ਹੀ ਨਵੀਂ ਆਈ 20 ਦਾ ਮੁਕਾਬਲਾ Maruti Suzuki Baleno, Tata Altroz, Honda Jazz ਅਤੇ Volkswagen Polo ਨਾਲ ਹੈ। ਇੰਜਣ: ਨਵੀਂ i20 ਵਿਚ ਤਿੰਨ ਇੰਜਨ ਵਿਕਲਪ ਹਨ। ਕਾਰ '83hp ਦੀ ਪਾਵਰ ਅਤੇ 115Nm ਦਾ ਟਾਰਕ ਜਨਰੇਟ ਕਰਨ ਵਾਲਾ 1.2 ਲੀਟਰ ਪੈਟਰੋਲ ਇੰਜਨ ਹੈ। ਡੀਜ਼ਲ ਇੰਜਣ 1.5 ਲੀਟਰ ਦੀ ਟਰਬੋ ਯੂਨਿਟ ਹੈ, ਜੋ 100hp ਦੀ ਪਾਵਰ ਅਤੇ 240Nm ਟਾਰਕ ਪੈਦਾ ਕਰਦੀ ਹੈ। 1.0 ਲੀਟਰ, 3 ਸਿਲੰਡਰ ਟਰਬੋ ਪੈਟਰੋਲ ਇੰਜਨ ਆਪਸ਼ਨ ਵੀ ਹੈ। ਇਹ 120hp ਦੀ ਪਾਵਰ ਅਤੇ 172Nm ਦਾ ਟਾਰਕ ਜਨਰੇਟ ਕਰਦਾ ਹੈ। ਟ੍ਰਾਂਸਮਿਸ਼ਨ ਵਿਕਲਪਾਂ ਵਿੱਚ ਮੈਨੂਅਲ, IVT, 7DCT, iMT ਸ਼ਾਮਲ ਹਨ। ਕਾਰ ਲੋਨ ਦੀ ਈਐਮਆਈ ਕੈਲਕੁਲੇਟ ਕਰੋ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904

ਟਾਪ ਹੈਡਲਾਈਨ

ਨਵੀਂ ਆਰਮੀ ਕਲਰ Classic 350 ਦੀ ਕੀਮਤ ਕੀ ਹੈ? ਵੇਰਵੇ ਜਾਣੋ।
ਨਵੀਂ ਆਰਮੀ ਕਲਰ Classic 350 ਦੀ ਕੀਮਤ ਕੀ ਹੈ? ਵੇਰਵੇ ਜਾਣੋ।
BMW ਦੀ ਸਭ ਤੋਂ ਵਧੀਆ ਕੀਮਤ ਵਾਲੀ SUV? X1 LWB ਇੱਕ ਲਗਜ਼ਰੀ ਪੇਸ਼ਕਸ਼ ਹੈ
BMW ਦੀ ਸਭ ਤੋਂ ਵਧੀਆ ਕੀਮਤ ਵਾਲੀ SUV? X1 LWB ਇੱਕ ਲਗਜ਼ਰੀ ਪੇਸ਼ਕਸ਼ ਹੈ
Traffic Police Rules :  ਬਾਈਕ ਜਾਂ ਕਾਰ ਦੀ ਆਰਸੀ ਘਰ ਭੁੱਲ ਗਏ ਤਾਂ ਕੱਟੇਗਾ ਚਲਾਨ? ਜਾਣੋ ਅਸਲੀ ਨਿਯਮ
Traffic Police Rules :  ਬਾਈਕ ਜਾਂ ਕਾਰ ਦੀ ਆਰਸੀ ਘਰ ਭੁੱਲ ਗਏ ਤਾਂ ਕੱਟੇਗਾ ਚਲਾਨ? ਜਾਣੋ ਅਸਲੀ ਨਿਯਮ
ਸ਼ਾਨਦਾਰ ਡਿਜ਼ਾਈਨ ਅਤੇ ਉੱਚ-ਤਕਨੀਕੀ ਵਿਸ਼ੇਸ਼ਤਾਵਾਂ ਦੇ ਨਾਲ, ਨਵੀਂ Audi Q3 ਦਾ ਉਦਘਾਟਨ ਕੀਤਾ ਗਿਆ ਹੈ
ਸ਼ਾਨਦਾਰ ਡਿਜ਼ਾਈਨ ਅਤੇ ਉੱਚ-ਤਕਨੀਕੀ ਵਿਸ਼ੇਸ਼ਤਾਵਾਂ ਦੇ ਨਾਲ, ਨਵੀਂ Audi Q3 ਦਾ ਉਦਘਾਟਨ ਕੀਤਾ ਗਿਆ ਹੈ

ਵੀਡੀਓਜ਼

Congress Protest 'ਇਹ ਗੰਦਾ ਪਾਣੀ ਪੀ ਕੇ ਦਿਖਾਉਣ' ਹਰਦਿਆਲ ਕੰਬੋਜ ਦਾ ਤਿੱਖਾ ਵਾਰ!
ਪਿਜ਼ਾ ਆਊਟਲੈੱਟ 'ਤੇ 3 ਸਕਿੰਟ 'ਚ 3 ਫਾਇਰ! CCTV ਆਈ ਸਾਹਮਣੇ | Ludhiana Firing
CM on Jain Arrest | ਜੈਨ ਦੀ ਗ੍ਰਿਫ਼ਤਾਰੀ ਮਗਰੋਂ ਭੜਕੇ CM ਮਾਨ, BJP ਨੂੰ ਸੁਣਾਈਆਂ ਖਰੀਆਂ-ਖਰੀਆਂ!
CM Bhagwant Mann ਖਿਡਾਰੀਆਂ ਲਈ ਪੰਜਾਬ ਸਰਕਾਰ ਦੇ ਵੱਡੇ ਐਲਾਨ!
Ghaggar Overflow | ਘੱਗਰ ਦਾ ਕਹਿਰ! ਘਨੌਰ 'ਚ ਸੜਕ 'ਤੇ ਸਾਢੇ 3 ਫੁੱਟ ਪਾਣੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
FD Rates : ਇਸ ਵੱਡੇ ਬੈਂਕ ਨੇ ਘਟਾਈਆਂ FD ਦੀਆਂ ਵਿਆਜ ਦਰਾਂ, ਚੈੱਕ ਕਰੋ ਨਵਾਂ ਇੰਟਰੈਸਟ ਰੇਟ
FD Rates : ਇਸ ਵੱਡੇ ਬੈਂਕ ਨੇ ਘਟਾਈਆਂ FD ਦੀਆਂ ਵਿਆਜ ਦਰਾਂ, ਚੈੱਕ ਕਰੋ ਨਵਾਂ ਇੰਟਰੈਸਟ ਰੇਟ
SBI ਗਾਹਕ ਧਿਆਨ ਦੇਣ, ਕੈਸ਼ ਕਢਵਾਉਣ ਦੇ ਬਦਲ ਗਏ ਨਿਯਮ, ਲੱਗੇਗਾ ਚਾਰਜ
SBI ਗਾਹਕ ਧਿਆਨ ਦੇਣ, ਕੈਸ਼ ਕਢਵਾਉਣ ਦੇ ਬਦਲ ਗਏ ਨਿਯਮ, ਲੱਗੇਗਾ ਚਾਰਜ
Airtel ਦਾ ਸਸਤਾ ਰੀਚਾਰਜ, 28 ਦਿਨਾਂ ਦੀ ਵੈਲਿਡਿਟੀ ਨਾਲ ਮਿਲਣਗੇ ਕਈ ਫਾਇਦੇ!
Airtel ਦਾ ਸਸਤਾ ਰੀਚਾਰਜ, 28 ਦਿਨਾਂ ਦੀ ਵੈਲਿਡਿਟੀ ਨਾਲ ਮਿਲਣਗੇ ਕਈ ਫਾਇਦੇ!
Jio ਦਾ ਸਸਤਾ ਰੀਚਾਰਜ !  ਘੱਟ ਪੈਸੇ 'ਚ 30 ਦਿਨਾਂ ਦਾ ਇੰਟਰਨੈੱਟ, Jio ਦਾ ਧਮਾਕੇਦਾਰ ਪੈਕ
Jio ਦਾ ਸਸਤਾ ਰੀਚਾਰਜ !  ਘੱਟ ਪੈਸੇ 'ਚ 30 ਦਿਨਾਂ ਦਾ ਇੰਟਰਨੈੱਟ, Jio ਦਾ ਧਮਾਕੇਦਾਰ ਪੈਕ
Punjab News: ਵਿਦੇਸ਼ ਤੋਂ ਡਿਪੋਰਟ ਹੋਏ 3 ਨਾਮੀ ਗੈਂਗਸਟਰ, ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤੇ; ISI ਨਾਲ ਵੀ ਜੁੜਿਆ, ਲੁਧਿਆਣਾ ਧਮਾਕੇ ਦੀ ਸਾਜ਼ਿਸ਼ 'ਚ ਵੀ ਨਾਮਜ਼ਦ...
ਵਿਦੇਸ਼ ਤੋਂ ਡਿਪੋਰਟ ਹੋਏ 3 ਨਾਮੀ ਗੈਂਗਸਟਰ, ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤੇ; ISI ਨਾਲ ਵੀ ਜੁੜਿਆ, ਲੁਧਿਆਣਾ ਧਮਾਕੇ ਦੀ ਸਾਜ਼ਿਸ਼ 'ਚ ਵੀ ਨਾਮਜ਼ਦ...
Moga ਦੇ 2 ਨੌਜਵਾਨਾਂ ਦੀ ਹਿਮਾਚਲ 'ਚ ਮੌਤ,  ਮਾਤਾ ਚਿੰਤਪੂਰਨੀ ਤੋਂ ਬਾਈਕ 'ਤੇ ਘਰ ਪਰਤ ਰਹੇ ਸਨ
Moga ਦੇ 2 ਨੌਜਵਾਨਾਂ ਦੀ ਹਿਮਾਚਲ 'ਚ ਮੌਤ,  ਮਾਤਾ ਚਿੰਤਪੂਰਨੀ ਤੋਂ ਬਾਈਕ 'ਤੇ ਘਰ ਪਰਤ ਰਹੇ ਸਨ
Punjab News :  ਬੀਬੀਆਂ ਹੋ ਜਾਣ ਤਿਆਰ! ਰੱਖੜੀ ਵਾਲੇ ਦਿਨ ਮਹਿਲਾਵਾਂ ਦੇ ਫੋਨਾਂ 'ਤੇ ਮੁੜ ਹੋਵੇਗੀ ਟੂੰ-ਟੂੰ
Punjab News :  ਬੀਬੀਆਂ ਹੋ ਜਾਣ ਤਿਆਰ! ਰੱਖੜੀ ਵਾਲੇ ਦਿਨ ਮਹਿਲਾਵਾਂ ਦੇ ਫੋਨਾਂ 'ਤੇ ਮੁੜ ਹੋਵੇਗੀ ਟੂੰ-ਟੂੰ
 Barnala 'ਚ 3 ਨੌਜਵਾਨ ਕੁੜੀਆਂ ਪਾਣੀ ਦੀ ਟੈਂਕੀ 'ਤੇ ਚੜ੍ਹੀਆਂ, ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਦੇ ਆਰੋਪ 
 Barnala 'ਚ 3 ਨੌਜਵਾਨ ਕੁੜੀਆਂ ਪਾਣੀ ਦੀ ਟੈਂਕੀ 'ਤੇ ਚੜ੍ਹੀਆਂ, ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਦੇ ਆਰੋਪ 
Embed widget