ਪੜਚੋਲ ਕਰੋ

ਜੀਪ ਦੀ ਪਹਿਲੀ ਇਲੈਕਟ੍ਰਿਕ ਕਾਰ ਦਾ ਲੁੱਕ ਹੋਵੇਗਾ ਕੁਝ ਅਜਿਹਾ, ਜਾਣੋ ਭਾਰਤ 'ਚ ਕਿਸ ਨਾਲ ਮੁਕਾਬਲਾ

ਅਸੀਂ ਡਿਜ਼ਾਇਨ ਵਿੱਚ ਕੰਪਾਸ ਦੇ ਸੰਕੇਤ ਦੇਖ ਸਕਦੇ ਹਾਂ ਜਦੋਂ ਕਿ ਫਰੰਟ ਵਧੇਰੇ ਕਾਂਪੈਕਟ ਹੈ। ਕੰਪੈਕਟ ਨੂੰ ਵੱਡੇ ਪਹੀਏ ਅਤੇ ਪਿਛਲੇ ਪਾਸੇ ਲੁਕਵੇਂ ਦਰਵਾਜ਼ੇ ਦੇ ਹੈਂਡਲ ਮਿਲਦੇ ਹਨ।

Jeep Electric SUV to Rival Nexon in India Check All Details

ਨਵੀਂ ਦਿੱਲੀ: ਜੀਪ ਨੇ ਹਾਲ ਹੀ 'ਚ ਆਪਣੀ ਪਹਿਲੀ ਇਲੈਕਟ੍ਰਿਕ SUV ਦਾ ਖੁਲਾਸਾ ਕੀਤਾ ਹੈ ਅਤੇ ਇਹ ਇੱਕ ਕੰਪੈਕਟ SUV ਹੈ ਜੋ ਕਿ ਇਸਦੀ Renegade ਤੋਂ ਛੋਟੀ ਹੈ। ਰੇਨੇਗੇਡ ਇੱਕ ਐਸਯੂਵੀ ਸੀ ਜਿਸ ਦੀ ਭਾਰਤ ਵਿੱਚ ਲਾਂਚ ਹੋਣ ਦੀ ਅਫਵਾਹ ਸੀ। ਜੀਪ ਦੀ ਨਵੀਂ ਕੰਪੈਕਟ SUV ਇਸਦੀ ਪਹਿਲੀ ਇਲੈਕਟ੍ਰਿਕ SUV ਹੋਵੇਗੀ ਅਤੇ ਭਵਿੱਖ ਵਿੱਚ MG ZS ਜਾਂ Tata Nexon EV ਦੇ ਮੁਕਾਬਲੇ ਭਾਰਤ ਵਿੱਚ ਆ ਸਕਦੀ ਹੈ। ਨਵੀਂ SUV ਦਾ ਨਾਂਅ ਸਾਹਮਣੇ ਆਉਣਾ ਅਜੇ ਬਾਕੀ ਹੈ ਅਤੇ ਜੀਪ ਜਲਦੀ ਹੀ ਹੋਰ ਵੇਰਵਿਆਂ ਦਾ ਖੁਲਾਸਾ ਕਰ ਸਕਦੀ ਹੈ। ਇਹ ਇੱਕ ਆਮ ਜੀਪ ਹੈ ਪਰ ਕੰਪੈਕਟ ਲੁੱਕ ਦੇ ਨਾਲ, ਇਹ ਨਵੀਂ SUV ਇੱਕ ਚੰਗੀ ਰੇਂਜ ਅਤੇ ਡਿਜ਼ਾਈਨ ਦੇ ਨਾਲ ਆ ਸਕਦੀ ਹੈ।

ਅਸੀਂ ਡਿਜ਼ਾਇਨ ਵਿੱਚ ਕੰਪਾਸ ਦੇ ਸੰਕੇਤ ਦੇਖ ਸਕਦੇ ਹਾਂ ਜਦੋਂ ਕਿ ਫਰੰਟ ਵਧੇਰੇ ਕੰਪੈਕਟ ਹੈ। ਕਾਂਸੈਪਟ ਨੂੰ ਪਿਛਲੇ 'ਚ ਪਿਛਲੇ ਪਾਸੇ ਵੱਡੇ ਪਹੀਏ ਮਿਲਦੇ ਹਨ ਅਤੇ ਲੁਕਵੇਂ ਦਰਵਾਜ਼ੇ ਦੇ ਹੈਂਡਲ, ਜਿਨ੍ਹਾਂ ਨੂੰ ਕਲੀਨ ਲੁੱਕ ਦੇ ਲਈ ਦਪਵਾਜ਼ੇ ਤੋਂ ਉੱਤੇ ਰੱਖੀਆ ਗਿਆ ਹੈ। ਟੇਲ-ਲੈਂਪ ਵਧੀਆ ਲੱਗਦੇ ਹਨ ਅਤੇ ਇੱਕ ਕਾਂਸੈਪਟ SUV ਵਰਗੀ ਦਿੱਖ ਹੈ ਪਰ ਇਹ ਸਭ ਜੀਪ ਦੇ ਸਾਰੇ ਪ੍ਰਭਾਵ ਦੇ ਨਾਲ। ਇਸ ਈਵੀ ਜੀਪ ਨੂੰ 2023 ਤੱਕ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ ਅਤੇ ਜੇਕਰ ਇਹ ਭਾਰਤ ਵਿੱਚ ਆਉਂਦੀ ਹੈ ਤਾਂ ਇਹ 2024 ਦੇ ਆਸਪਾਸ ਆ ਜਾਵੇਗੀ।

ਕੀ ਇਹ ਭਾਰਤ ਆਵੇਗਾ? ਜਿਵੇਂ ਕਿ ਅਸੀਂ ਸ਼ੁਰੂ ਵਿੱਚ ਕਿਹਾ ਸੀ, ਇਸਦਾ ਕੋਈ ਸਪੱਸ਼ਟ ਸੰਕੇਤ ਨਹੀਂ ਹੈ ਪਰ ਇਹ ਨਵੀਂ EV SUV ਕੰਪਾਸ ਦੇ ਹੇਠਾਂ ਰੱਖੀ ਜਾਵੇਗੀ ਅਤੇ ZS/Nexon EV ਨੂੰ ਟੱਕਰ ਦੇਵੇਗੀ, ਇਸ ਲਈ ਇਸ ਤਰ੍ਹਾਂ ਇਹ ਭਾਰਤ ਲਈ ਸਮਝ 'ਚ ਆਉਂਦੀ ਹੈ। ਨਾਲ ਹੀ, ਈਵੀ ਮਾਰਕੀਟ ਵੀ ਦੋ ਸਾਲਾਂ ਵਿੱਚ ਵਿਕਸਤ ਹੋ ਜਾਵੇਗਾ ਅਤੇ ਈਵੀ ਸਪੇਸ ਵਿੱਚ ਹੋਰ ਵਿਕਲਪ ਹੋਣਗੇ।

ਹਾਲਾਂਕਿ, ਇੱਕ ਜੀਪ ਹੋਣ ਦੇ ਨਾਤੇ, ਅਸੀਂ ਉਮੀਦ ਕਰ ਸਕਦੇ ਹਾਂ ਕਿ 4x4 ਉੱਚ ਸ਼੍ਰੇਣੀ ਅਤੇ ਹੋਰ EV ਸੰਬੰਧਿਤ ਫੀਟਰਸ ਵਾਲਾ ਵਿਕਲਪ ਹੋਵੇਗਾ। ਜੀਪ ਇੰਡੀਆ ਵਰਤਮਾਨ ਵਿੱਚ ਦੋ ਨਵੀਆਂ SUV ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਸ ਵਿੱਚ ਮੈਰੀਡੀਅਨ 7-ਸੀਟਰ ਤਿੰਨ ਰੋਅ SUV ਵੀ ਸ਼ਾਮਲ ਹੈ, ਜੋ ਕਿ ਫਾਰਚੂਨਰ ਨੂੰ ਟੱਕਰ ਦੇਣ ਦੇ ਨਾਲ ਵੱਡੀ ਗ੍ਰੈਂਡ ਚੈਰੋਕੀ ਲਗਜ਼ਰੀ SUV ਦੀ ਅਸੈਂਬਲੀ ਹੈ।

ਇਹ ਵੀ ਪੜ੍ਹੋ: Punjab Congress: ਪੰਜਾਬ ਕਾਂਗਰਸ ਦੇ ਸੰਸਦਾਂ ਨੇ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਦੀ ਵਾਪਸੀ ਸਬੰਧੀ ਕੀਤੀ ਅਹਿਮ ਮੀਟਿੰਗ

ਟਾਪ ਹੈਡਲਾਈਨ

ਸੁਖਬੀਰ ਸਿੰਘ ਬਾਦਲ ਨੇ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਪਹਿਲੀ ਲਿਸਟ ਜਾਰੀ, ਜਾਣੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ

Chandigarh Murder : ਚੰਡੀਗੜ੍ਹ 'ਚ ਪੁਲਿਸ ਹੈੱਡਕੁਆਰਟਰ ਨੇੜੇ ਔਰਤ ਦਾ ਕਤਲ, ਪੱਥਰਾਂ ਨਾਲ ਕੁਚਲਿਆ ਸਿਰ 

AAP ਨੂੰ ਵੱਡਾ ਝਟਕਾ !  ਟਿਕਟ ਨਾ ਮਿਲਣ ਮਗਰੋਂ ਇਸ ਆਗੂ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ!

Amritsar ASI Death : ਅੰਮ੍ਰਿਤਸਰ 'ਚ ASI ਦੀ ਗੋਲੀ ਲੱਗਣ ਨਾਲ ਮੌਤ, ਪਿਸਤੌਲ ਸਾਫ਼ ਕਰਦੇ ਸਮੇਂ ਵਾਪਰਿਆ ਹਾਦਸਾ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸੁਖਬੀਰ ਸਿੰਘ ਬਾਦਲ ਨੇ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਪਹਿਲੀ ਲਿਸਟ ਜਾਰੀ, ਜਾਣੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ
ਸੁਖਬੀਰ ਸਿੰਘ ਬਾਦਲ ਨੇ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਪਹਿਲੀ ਲਿਸਟ ਜਾਰੀ, ਜਾਣੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ
Chandigarh Murder : ਚੰਡੀਗੜ੍ਹ 'ਚ ਪੁਲਿਸ ਹੈੱਡਕੁਆਰਟਰ ਨੇੜੇ ਔਰਤ ਦਾ ਕਤਲ, ਪੱਥਰਾਂ ਨਾਲ ਕੁਚਲਿਆ ਸਿਰ 
Chandigarh Murder : ਚੰਡੀਗੜ੍ਹ 'ਚ ਪੁਲਿਸ ਹੈੱਡਕੁਆਰਟਰ ਨੇੜੇ ਔਰਤ ਦਾ ਕਤਲ, ਪੱਥਰਾਂ ਨਾਲ ਕੁਚਲਿਆ ਸਿਰ 
AAP ਨੂੰ ਵੱਡਾ ਝਟਕਾ !  ਟਿਕਟ ਨਾ ਮਿਲਣ ਮਗਰੋਂ ਇਸ ਆਗੂ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ!
AAP ਨੂੰ ਵੱਡਾ ਝਟਕਾ !  ਟਿਕਟ ਨਾ ਮਿਲਣ ਮਗਰੋਂ ਇਸ ਆਗੂ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ!
Amritsar ASI Death : ਅੰਮ੍ਰਿਤਸਰ 'ਚ ASI ਦੀ ਗੋਲੀ ਲੱਗਣ ਨਾਲ ਮੌਤ, ਪਿਸਤੌਲ ਸਾਫ਼ ਕਰਦੇ ਸਮੇਂ ਵਾਪਰਿਆ ਹਾਦਸਾ
Amritsar ASI Death : ਅੰਮ੍ਰਿਤਸਰ 'ਚ ASI ਦੀ ਗੋਲੀ ਲੱਗਣ ਨਾਲ ਮੌਤ, ਪਿਸਤੌਲ ਸਾਫ਼ ਕਰਦੇ ਸਮੇਂ ਵਾਪਰਿਆ ਹਾਦਸਾ
Money Management : ਹੁਣ ਪੁਰਾਣਾ ਤਰੀਕਾ ਛੱਡੋ, ਪੈਸੇ ਸੰਭਾਲਣ ਲਈ ਅਪਣਾਓ ਇਹ ਸਮਾਰਟ ਤਰੀਕੇ

CNG and PNG Price Hike : ਗੱਡੀ ਚਲਾਉਣੀ ਅਤੇ ਰਸੋਈ ਚਲਾਉਣੀ ਹੋਈ ਮਹਿੰਗੀ! CNG-PNG ਦੇ ਦੀਆਂ ਵਧੀਆਂ ਕੀਮਤਾਂ  

Grandfather Property Rights : ਦਾਦੇ ਦੀ ਜਾਇਦਾਦ 'ਚ ਪੋਤੇ ਦਾ ਹੱਕ? ਸੁਪਰੀਮ ਕੋਰਟ ਦਾ ਵੱਡਾ ਫੈਸਲਾ , ਜਾਣੋ ਕੀ ਕਹਿੰਦਾ ਹੈ ਕਾਨੂੰਨ

Gold Silver Price Today: ਸੋਨਾ ਖਰੀਦਣ ਵਾਲਿਆਂ ਦੀ ਹੋਈ ਮੌਜ! 7 ਮਹੀਨਿਆਂ ਬਾਅਦ ਆਈ ਵੱਡੀ ਗਿਰਾਵਟ

Embed widget