ਪੜਚੋਲ ਕਰੋ

Mahindra XUV 3XO vs Tata Nexon: ਕਿਹੜੀ ਕਾਰ ਤੁਹਾਡੇ ਲਈ ਹੋਵੇਗੀ ਬਿਹਤਰ ਮਹਿੰਦਰਾ XUV 3XO ਜਾਂ Tata Nexon? ਜਾਣੋ ਦੋਵਾਂ ਦੀਆਂ ਖੂਬੀਆਂ ਤੇ ਖਾਮੀਆਂ

Mahindra XUV 3XO and Tata Nexon Comparison: ਮਹਿੰਦਰਾ XUV 3XO ਅਤੇ Tata Nexon ਦੋਵੇਂ ਹੀ ਬਜਟ-ਅਨੁਕੂਲ ਕਾਰਾਂ ਹਨ। ਮਹਿੰਦਰਾ ਅਤੇ ਟਾਟਾ ਦੀਆਂ ਇਨ੍ਹਾਂ ਦੋਨਾਂ ਕਾਰਾਂ ਵਿੱਚ ਕਈ ਸਮਾਨਤਾਵਾਂ ਅਤੇ ਅੰਤਰ ਹਨ।

ਟਾਟਾ ਨੈਕਸਨ ਸਭ ਤੋਂ ਪ੍ਰਸਿੱਧ SUVs ਵਿੱਚੋਂ ਇੱਕ ਹੈ। ਟਾਟਾ ਦੀ ਇਹ ਕਾਰ ਬਜਟ-ਅਨੁਕੂਲ ਵਾਹਨ ਹੈ। ਇਸ ਕਾਰ ਦੇ ਬਜਟ ਦੇ ਨਾਲ-ਨਾਲ ਇਸ ਦੇ ਫੀਚਰਸ ਨੇ ਵੀ ਲੋਕਾਂ ਨੂੰ ਇਸ ਦਾ ਦੀਵਾਨਾ ਬਣਾ ਦਿੱਤਾ ਹੈ। ਹਾਲ ਹੀ 'ਚ ਮਹਿੰਦਰਾ ਦੀ ਨਵੀਂ SUV ਨੇ ਭਾਰਤੀ ਬਾਜ਼ਾਰ 'ਚ ਹਲਚਲ ਮਚਾ ਦਿੱਤੀ ਹੈ। ਮਹਿੰਦਰਾ XUV 3XO ਨੂੰ ਪਿਛਲੇ ਮਹੀਨੇ 29 ਅਪ੍ਰੈਲ ਨੂੰ ਲਾਂਚ ਕੀਤਾ ਗਿਆ ਸੀ। ਇਹ ਕਾਰ ਲਾਂਚ ਹੁੰਦੇ ਹੀ ਟਰੈਂਡ 'ਚ ਆ ਗਈ ਸੀ। ਮਹਿੰਦਰਾ ਅੱਜ, ਐਤਵਾਰ, 26 ਮਈ ਤੋਂ ਇਸ ਕਾਰ ਦੀ ਡਿਲੀਵਰੀ ਸ਼ੁਰੂ ਕਰ ਰਹੀ ਹੈ।

ਮਹਿੰਦਰਾ XUV 3XO 

ਮਹਿੰਦਰਾ XUV 3XO 'ਚ R17 ਅਲਾਏ ਵ੍ਹੀਲਸ ਦੀ ਵਰਤੋਂ ਕੀਤੀ ਗਈ ਹੈ। ਇਸ ਕਾਰ ਦੀ ਫਰੰਟ ਗਰਿੱਲ ਕਾਫੀ ਸ਼ਾਨਦਾਰ ਹੈ। ਮਹਿੰਦਰਾ ਦੀ ਇਸ ਕਾਰ 'ਚ ਹੈੱਡਲੈਂਪਸ ਅਤੇ LED DRLs ਹਨ। ਕਾਰ ਵਿੱਚ ਚਮੜੇ ਦੀਆਂ ਸੀਟਾਂ ਹਨ। ਇਸ ਕਾਰ 'ਚ ਡਿਊਲ ਜ਼ੋਨ ਕਲਾਈਮੇਟ ਕੰਟਰੋਲ ਦਾ ਫੀਚਰ ਦਿੱਤਾ ਗਿਆ ਹੈ। 

ਕਾਰ ਵਿੱਚ ਟਵਿਨ HD ਇੰਫੋਟੇਨਮੈਂਟ ਅਤੇ ਪੂਰੀ ਤਰ੍ਹਾਂ ਨਾਲ ਡਿਜੀਟਲ ਕਲੱਸਟਰ ਹੈ। ਇਸ ਤੋਂ ਇਲਾਵਾ ਇਸ ਕਾਰ 'ਚ ਹਰਮਨ ਕਾਰਡਨ ਆਡੀਓ ਸਿਸਟਮ ਵੀ ਦਿੱਤਾ ਗਿਆ ਹੈ, ਜਿਸ ਕਾਰਨ ਇਸ ਕਾਰ 'ਚ ਲੱਗੇ 7-ਸਪੀਕਰ ਕਾਰ ਦੇ ਹਰ ਕੋਨੇ 'ਚ ਆਵਾਜ਼ ਪਹੁੰਚਾਉਂਦੇ ਹਨ। ਆਟੋ ਹੋਲਡ ਦੇ ਨਾਲ-ਨਾਲ ਇਸ ਕਾਰ 'ਚ ਇਲੈਕਟ੍ਰਾਨਿਕ ਪਾਰਕਿੰਗ ਬ੍ਰੇਕ ਦਾ ਫੀਚਰ ਵੀ ਦਿੱਤਾ ਗਿਆ ਹੈ।

ਟਾਟਾ ਨੈਕਸਨ

Tata Nexon ਇੱਕ ਸ਼ਾਨਦਾਰ SUV ਹੈ। ਭਾਰਤੀ ਬਾਜ਼ਾਰ 'ਚ ਮੌਜੂਦ ਕਾਰਾਂ 'ਚੋਂ ਇਸ ਕਾਰ ਨੂੰ ਲੋਕਾਂ ਦੀ ਪਸੰਦੀਦਾ SUV ਮੰਨਿਆ ਜਾ ਸਕਦਾ ਹੈ। ਇਸ ਕਾਰ ਦੇ 98 ਵੇਰੀਐਂਟ ਬਾਜ਼ਾਰ 'ਚ ਉਪਲੱਬਧ ਹਨ। Tata Nexon ਵਿੱਚ ਕ੍ਰਮਵਾਰ LED DRLs ਦੀ ਵਰਤੋਂ ਕੀਤੀ ਗਈ ਹੈ। ਇਸ ਕਾਰ 'ਚ ਐਰੋ ਇਨਸਰਟਸ ਦੇ ਨਾਲ R16 ਅਲਾਏ ਵ੍ਹੀਲ ਹਨ।

ਟਾਟਾ ਮੋਟਰਸ ਕਾਰ ਦੇ ਇੰਟੀਰੀਅਰ ਦੀ ਗੱਲ ਕਰੀਏ ਤਾਂ ਇਸ ਕਾਰ 'ਚ ਪ੍ਰਕਾਸ਼ਿਤ ਲੋਗੋ ਵਾਲਾ 2-ਸਪੋਕ ਸਟੀਅਰਿੰਗ ਵ੍ਹੀਲ ਹੈ। ਇਸ ਕਾਰ 'ਚ ਨੈਕਸਟ ਜਨਰੇਸ਼ਨ ਕੈਪੇਸਿਟਿਵ ਟੱਚ ਪੈਨਲ ਹੈ। ਕਾਰ 'ਚ ਲਗਜ਼ਰੀ ਲੈਦਰ ਸੀਟਾਂ ਦਿੱਤੀਆਂ ਗਈਆਂ ਹਨ। ਇਸ ਸੀਟ ਵਿੱਚ ਹੱਥਾਂ ਨੂੰ ਆਰਾਮ ਨਾਲ ਰੱਖਣ ਦੀ ਸੁਵਿਧਾ ਹੈ। ਟਾਟਾ ਦੀ ਇਸ ਕਾਰ ਵਿੱਚ ਤਿੰਨ-ਟੋਨ ਡੈਸ਼ਬੋਰਡ ਹੈ।

ਮਹਿੰਦਰਾ XUV 3XO ਅਤੇ Tata Nexon ਵਿਚਕਾਰ ਕੌਣ ਵਧੀਆ ?

ਮਹਿੰਦਰਾ XUV 3XO ਤੇ Tata Nexon ਦੋਵੇਂ ਮਾਡਲ ਪੈਟਰੋਲ ਵੇਰੀਐਂਟ ਵਿੱਚ ਮਾਰਕੀਟ ਵਿੱਚ ਉਪਲਬਧ ਹਨ। ਜਦੋਂ ਕਿ ਮਹਿੰਦਰਾ ਦੀ ਕਾਰ ਵਿੱਚ 1197 ਸੀਸੀ ਇੰਜਣ ਹੈ, ਟਾਟਾ ਨੈਕਸਨ ਵਿੱਚ 1199 ਸੀਸੀ ਇੰਜਣ ਹੈ। ਮਹਿੰਦਰਾ ਦੀ ਕਾਰ 110 bhp ਦੀ ਪਾਵਰ ਜਨਰੇਟ ਕਰਦੀ ਹੈ। ਜਦੋਂ ਕਿ ਟਾਟਾ ਮੋਟਰਸ ਕਾਰ ਦਾ ਇੰਜਣ 118 bhp ਦੀ ਪਾਵਰ ਦਿੰਦਾ ਹੈ। 

ਮਹਿੰਦਰਾ ਅਤੇ ਟਾਟਾ ਦੋਵਾਂ ਕਾਰਾਂ ਨੂੰ ਬਜਟ-ਅਨੁਕੂਲ ਕਾਰਾਂ ਕਿਹਾ ਜਾ ਸਕਦਾ ਹੈ। ਇਨ੍ਹਾਂ ਕਾਰਾਂ ਦੀਆਂ ਕੀਮਤਾਂ ਆਮ ਆਦਮੀ ਦੀ ਰੇਂਜ ਵਿੱਚ ਆਉਂਦੀਆਂ ਹਨ। ਮਹਿੰਦਰਾ XUV 3XO ਦੀ ਐਕਸ-ਸ਼ੋਰੂਮ ਕੀਮਤ 7.49 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ Tata Nexon ਦੀ ਐਕਸ-ਸ਼ੋਰੂਮ ਕੀਮਤ 8.15 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਫਿਰ ਆ ਰਹੀਆਂ ਲਗਾਤਾਰ ਦੋ ਛੁੱਟੀਆਂ, ਜਾਣੋ ਡਿਟੇਲ
Punjab News: ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਫਿਰ ਆ ਰਹੀਆਂ ਲਗਾਤਾਰ ਦੋ ਛੁੱਟੀਆਂ, ਜਾਣੋ ਡਿਟੇਲ
Punjab News: ਗੁਰਿੰਦਰ ਢਿੱਲੋਂ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਗੁਪਤ ਮੀਟਿੰਗ ਨੇ ਛੇੜੀ ਨਵੀਂ ਚਰਚਾ, ਚੁੱਪ ਨੇ ਪਾਇਆ ਸ਼ੋਰ ! ਕੀ ਨੇ ਸਿਆਸੀ ਤੇ ਧਾਰਮਿਕ ਮਾਇਨੇ ?
Punjab News: ਗੁਰਿੰਦਰ ਢਿੱਲੋਂ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਗੁਪਤ ਮੀਟਿੰਗ ਨੇ ਛੇੜੀ ਨਵੀਂ ਚਰਚਾ, ਚੁੱਪ ਨੇ ਪਾਇਆ ਸ਼ੋਰ ! ਕੀ ਨੇ ਸਿਆਸੀ ਤੇ ਧਾਰਮਿਕ ਮਾਇਨੇ ?
Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...
Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...
Canada Immigration: ਕੈਨੇਡਾ ਸਰਕਾਰ ਦਾ ਇੱਕ ਹੋਰ ਝਟਕਾ, ਹੁਣ ਪੀਆਰ ਲੈਣਾ ਬੇਹੱਦ ਔਖਾ
Canada Immigration: ਕੈਨੇਡਾ ਸਰਕਾਰ ਦਾ ਇੱਕ ਹੋਰ ਝਟਕਾ, ਹੁਣ ਪੀਆਰ ਲੈਣਾ ਬੇਹੱਦ ਔਖਾ
Advertisement
ABP Premium

ਵੀਡੀਓਜ਼

ਬੰਗਾਲ 'ਚ ਪਿਆ ਭੰਗੜਾ ,ਕਰਨ ਔਜਲਾ ਲਈ Kolkata ਦਾ ਪਿਆਰਰਾਹਾ ਦੀ Flying Kiss , ਰਣਬੀਰ-ਆਲੀਆ ਦੀ ਧੀ ਦਾ Cute ਪਲਦਿਲਜੀਤ ਲਈ ਬਦਲਿਆ ਘੰਟਾ ਘਰ ਦਾ ਰੂਪ , ਪੰਜਾਬੀ ਘਰ ਆ ਗਏ ਓਏਦਿਲਜੀਤ ਤੇ AP ਦੀ ਗੱਲ ਚ ਆਏ ਹਨੀ ਸਿੰਘ ,

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਫਿਰ ਆ ਰਹੀਆਂ ਲਗਾਤਾਰ ਦੋ ਛੁੱਟੀਆਂ, ਜਾਣੋ ਡਿਟੇਲ
Punjab News: ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਫਿਰ ਆ ਰਹੀਆਂ ਲਗਾਤਾਰ ਦੋ ਛੁੱਟੀਆਂ, ਜਾਣੋ ਡਿਟੇਲ
Punjab News: ਗੁਰਿੰਦਰ ਢਿੱਲੋਂ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਗੁਪਤ ਮੀਟਿੰਗ ਨੇ ਛੇੜੀ ਨਵੀਂ ਚਰਚਾ, ਚੁੱਪ ਨੇ ਪਾਇਆ ਸ਼ੋਰ ! ਕੀ ਨੇ ਸਿਆਸੀ ਤੇ ਧਾਰਮਿਕ ਮਾਇਨੇ ?
Punjab News: ਗੁਰਿੰਦਰ ਢਿੱਲੋਂ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਗੁਪਤ ਮੀਟਿੰਗ ਨੇ ਛੇੜੀ ਨਵੀਂ ਚਰਚਾ, ਚੁੱਪ ਨੇ ਪਾਇਆ ਸ਼ੋਰ ! ਕੀ ਨੇ ਸਿਆਸੀ ਤੇ ਧਾਰਮਿਕ ਮਾਇਨੇ ?
Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...
Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...
Canada Immigration: ਕੈਨੇਡਾ ਸਰਕਾਰ ਦਾ ਇੱਕ ਹੋਰ ਝਟਕਾ, ਹੁਣ ਪੀਆਰ ਲੈਣਾ ਬੇਹੱਦ ਔਖਾ
Canada Immigration: ਕੈਨੇਡਾ ਸਰਕਾਰ ਦਾ ਇੱਕ ਹੋਰ ਝਟਕਾ, ਹੁਣ ਪੀਆਰ ਲੈਣਾ ਬੇਹੱਦ ਔਖਾ
ਜਲੰਧਰ 'ਚ ਪੁਲਿਸ ਨੇ ਕੀਤਾ ਐਨਕਾਊਂਟਰ, ਜੱਗੂ ਭਗਵਾਨਪੁਰੀਆ ਦੇ ਗੁਰਗੇ ਨੂੰ ਲੱਗੀ ਗੋਲੀ, ਜਾਣੋ ਪੂਰਾ ਮਾਮਲਾ
ਜਲੰਧਰ 'ਚ ਪੁਲਿਸ ਨੇ ਕੀਤਾ ਐਨਕਾਊਂਟਰ, ਜੱਗੂ ਭਗਵਾਨਪੁਰੀਆ ਦੇ ਗੁਰਗੇ ਨੂੰ ਲੱਗੀ ਗੋਲੀ, ਜਾਣੋ ਪੂਰਾ ਮਾਮਲਾ
ਤਰਨਤਾਰਨ 'ਚ 24 ਘੰਟਿਆਂ 'ਚ ਦੂਜੀ ਵਾਰ ਹੋਇਆ ਮੁਕਾਬਲਾ, ਜਵਾਬੀ ਫਾਇਰਿੰਗ 'ਚ ਨਸ਼ਾ ਤਸਕਰ ਜ਼ਖ਼ਮੀ
ਤਰਨਤਾਰਨ 'ਚ 24 ਘੰਟਿਆਂ 'ਚ ਦੂਜੀ ਵਾਰ ਹੋਇਆ ਮੁਕਾਬਲਾ, ਜਵਾਬੀ ਫਾਇਰਿੰਗ 'ਚ ਨਸ਼ਾ ਤਸਕਰ ਜ਼ਖ਼ਮੀ
Scam ਦੇ ਉਹ 4 ਤਰੀਕੇ, ਜੋ ਸਭ ਤੋਂ ਵੱਧ ਵਰਤਦੇ ਨੇ ਘਪਲੇਬਾਜ਼, ਜਾਲ 'ਚ ਫਸ ਗਏ ਤਾਂ ਹੋ ਜਾਵੋਗੇ ਕੰਗਾਲ !
Scam ਦੇ ਉਹ 4 ਤਰੀਕੇ, ਜੋ ਸਭ ਤੋਂ ਵੱਧ ਵਰਤਦੇ ਨੇ ਘਪਲੇਬਾਜ਼, ਜਾਲ 'ਚ ਫਸ ਗਏ ਤਾਂ ਹੋ ਜਾਵੋਗੇ ਕੰਗਾਲ !
IRCTC Website Down: IRCTC ਦੀ ਐਪ ਅਤੇ ਵੈਬਸਾਈਟ ਹੋਈ ਡਾਊਨ, ਟਿਕਟ ਬੁੱਕ ਕਰਨ 'ਚ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ
IRCTC Website Down: IRCTC ਦੀ ਐਪ ਅਤੇ ਵੈਬਸਾਈਟ ਹੋਈ ਡਾਊਨ, ਟਿਕਟ ਬੁੱਕ ਕਰਨ 'ਚ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ
Embed widget