ਪੜਚੋਲ ਕਰੋ

7 ਲੱਖ ਦੇ ਬਜਟ 'ਚ ਮਿਲ ਜਾਣਗੀਆਂ ਇਹ CNG ਕਾਰਾਂ, ਮੋਟਰਸਾਇਕਲ ਤੋਂ ਵੱਧ ਮਿਲੇਗੀ ਐਵਰੇਜ

CNG Car under 7 Lakh rupees: ਇੱਥੇ ਅਸੀਂ ਤੁਹਾਨੂੰ ਮੱਧ ਵਰਗ ਪਰਿਵਾਰਾਂ ਦੇ ਲੋਕਾਂ ਲਈ 7 ਲੱਖ ਰੁਪਏ ਤੱਕ ਦੀ ਰੇਂਜ ਦੇ ਨਾਲ ਬਿਹਤਰ ਮਾਈਲੇਜ ਵਾਲੀਆਂ ਕਾਰਾਂ ਲਈ ਕਈ ਵਧੀਆ ਵਿਕਲਪ ਦੱਸ ਰਹੇ ਹਾਂ।

CNG Car under 7 Lakh rupees:  ਲੋਕ ਘੱਟ ਬਜਟ ਵਿੱਚ ਉੱਚ ਮਾਈਲੇਜ ਵਾਲੀ ਕਾਰ ਖਰੀਦਣਾ ਚਾਹੁੰਦੇ ਹਨ। ਭਾਰਤੀ ਆਟੋਮੋਬਾਈਲ ਬਾਜ਼ਾਰ 'ਚ ਅਜਿਹੀਆਂ ਕਈ ਕਾਰਾਂ ਹਨ, ਜਿਨ੍ਹਾਂ ਨੂੰ ਲੋਕ 7 ਲੱਖ ਰੁਪਏ ਤੱਕ ਦੀ ਰੇਂਜ 'ਚ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹਨ। 7 ਲੱਖ ਰੁਪਏ ਤੱਕ ਦੀ ਇਸ ਰੇਂਜ 'ਚ ਵੱਡੇ ਬ੍ਰਾਂਡ ਦੇ ਵਾਹਨਾਂ ਦੇ ਨਾਂਅ ਸ਼ਾਮਲ ਹਨ। ਮਾਰੂਤੀ ਸੁਜ਼ੂਕੀ ਅਤੇ ਟਾਟਾ ਮੋਟਰਜ਼ ਤੋਂ ਵਧੀਆ ਮਾਈਲੇਜ ਵਾਲੀਆਂ 7 ਲੱਖ ਰੁਪਏ ਦੀ ਰੇਂਜ ਵਿੱਚ ਮਾਰਕੀਟ ਵਿੱਚ ਬਿਹਤਰ CNG ਕਾਰਾਂ ਉਪਲਬਧ ਹਨ। 

ਇਨ੍ਹਾਂ ਕਾਰਾਂ ਦੀ ਪੂਰੀ ਸੂਚੀ ਇੱਥੇ ਜਾਣੋ।

ਮਾਰੂਤੀ ਸੁਜ਼ੂਕੀ ਵੈਗਨਆਰ

ਮਾਰੂਤੀ ਸੁਜ਼ੂਕੀ ਵੈਗਨਆਰ 7 ਲੱਖ ਰੁਪਏ ਤੱਕ ਦੀ ਰੇਂਜ ਦੇ ਖਰੀਦਦਾਰਾਂ ਲਈ ਬਿਹਤਰ ਵਿਕਲਪ ਹੋ ਸਕਦੀ ਹੈ। ਇਹ ਕਾਰ 1 ਕਿਲੋ CNG ਨਾਲ 34.05 ਕਿਲੋਮੀਟਰ ਦੀ ਮਾਈਲੇਜ ਦਿੰਦੀ ਹੈ। ਵੈਗਨਆਰ ਦੇ LXI CNG ਵੇਰੀਐਂਟ ਦੀ ਐਕਸ-ਸ਼ੋਰੂਮ ਕੀਮਤ 6.45 ਲੱਖ ਰੁਪਏ ਅਤੇ VXI CNG ਵੇਰੀਐਂਟ ਦੀ ਕੀਮਤ 6.89 ਲੱਖ ਰੁਪਏ ਹੈ।

ਮਾਰੂਤੀ ਸੁਜ਼ੂਕੀ ਐਸ-ਪ੍ਰੈਸੋ

ਮਾਰੂਤੀ ਸੁਜ਼ੂਕੀ S-Presso ਦੇ LXI CNG ਵੇਰੀਐਂਟ ਦੀ ਐਕਸ-ਸ਼ੋਰੂਮ ਕੀਮਤ 5.92 ਲੱਖ ਰੁਪਏ ਹੈ। ਜਦੋਂ ਕਿ ਇਸ ਦੇ VXI CNG ਵੇਰੀਐਂਟ ਦੀ ਕੀਮਤ 6.12 ਲੱਖ ਰੁਪਏ ਹੈ। ਇਹ ਕਾਰ 1 ਕਿਲੋ CNG ਨਾਲ 32.73 ਕਿਲੋਮੀਟਰ ਦੀ ਮਾਈਲੇਜ ਦਿੰਦੀ ਹੈ।

ਟਾਟਾ ਟਿਆਗੋ

Tata Motors ਦੀ Tata Tiago ਵੀ ਬਿਹਤਰ ਮਾਈਲੇਜ ਦੇ ਨਾਲ 7 ਲੱਖ ਰੁਪਏ ਤੱਕ ਦੀ ਰੇਂਜ ਵਿੱਚ ਉਪਲਬਧ ਹੈ। Tata Tiago XI CNG ਦੀ ਐਕਸ-ਸ਼ੋਰੂਮ ਕੀਮਤ 6.60 ਲੱਖ ਰੁਪਏ ਹੈ। ਇਹ ਕਾਰ 26.49 ਕਿਲੋਮੀਟਰ ਪ੍ਰਤੀ ਕਿਲੋਗ੍ਰਾਮ ਦੀ ਮਾਈਲੇਜ ਦਿੰਦੀ ਹੈ।

ਮਾਰੂਤੀ ਸੁਜ਼ੂਕੀ ਈਕੋ

ਮਿਡ ਰੇਂਜ ਦੇ ਗਾਹਕ ਵੀ ਮਾਰੂਤੀ ਸੁਜ਼ੂਕੀ ਦੇ ਈਕੋ ਮਾਡਲ ਨੂੰ ਖਰੀਦਣਾ ਪਸੰਦ ਕਰਦੇ ਹਨ। ਮਾਰੂਤੀ ਸੁਜ਼ੂਕੀ ਈਕੋ ਦੀ ਸੀਐਨਜੀ ਮਾਈਲੇਜ 26.78 ਕਿਲੋਮੀਟਰ ਪ੍ਰਤੀ ਕਿਲੋਗ੍ਰਾਮ ਹੈ। ਇਸ ਕਾਰ ਦੇ 5-ਸੀਟਰ AC ਵੇਰੀਐਂਟ ਦੀ ਐਕਸ-ਸ਼ੋਰੂਮ ਕੀਮਤ 6.58 ਲੱਖ ਰੁਪਏ ਹੈ।

ਮਾਰੂਤੀ ਸੁਜ਼ੂਕੀ ਆਲਟੋ K10

ਮਾਰੂਤੀ ਸੁਜ਼ੂਕੀ ਆਲਟੋ K10 ਦੇ LXI S-CNG ਵੇਰੀਐਂਟ ਦੀ ਐਕਸ-ਸ਼ੋਰੂਮ ਕੀਮਤ 5.74 ਲੱਖ ਰੁਪਏ ਅਤੇ VXI S-CNG ਵੇਰੀਐਂਟ ਦੀ ਐਕਸ-ਸ਼ੋਰੂਮ ਕੀਮਤ 5.96 ਲੱਖ ਰੁਪਏ ਹੈ। ਇਹ ਕਾਰ 1 ਕਿਲੋ CNG 'ਤੇ 33.85 ਕਿਲੋਮੀਟਰ ਦੀ ਮਾਈਲੇਜ ਦਿੰਦੀ ਹੈ।

ਇਹ ਵੀ ਪੜ੍ਹੋ-NHAI: ਗਾਹਕਾਂ ਨੂੰ ਵੱਡੀ ਰਾਹਤ One Vehicle, One FASTag ਦੀ ਡੈੱਡਲਾਈਨ 'ਚ ਵਾਧਾ, ਸਰਕਾਰ ਨੇ ਨਵੀਂ ਤਰੀਕ ਕੀਤੀ ਜਾਰੀ

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ! ਸ਼ਰਾਬ ਤਸਕਰੀ ਦਾ ਪਰਦਾਫਾਸ਼, 60 ਪੇਟੀਆਂ ਤੇ 90 ਲੀਟਰ ਸ਼ਰਾਬ ਬਰਾਮਦ

Maa Vaishno Devi ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ! ਸ਼ਰਾਈਨ ਬੋਰਡ ਨੇ ਐਡਵਾਈਜ਼ਰੀ ਕੀਤੀ ਜਾਰੀ

ਪੰਜਾਬ 'ਚ ਠੰਡ ਤੋਂ ਬਿਮਾਰ ਹੋਣ ਕਰਕੇ ਬੱਚੇ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

Bathinda'ਚ ਕੁੜੀ ਨੇ ਪਿਸਤੌਲ ਨਾਲ ਬਣਾਈ ਰੀਲ, ਪੁਲਿਸ ਨੇ ਸ਼ੁਰੂ ਕੀਤੀ ਭਾਲ! ਵਾਇਰਲ ਵੀਡੀਓ 'ਤੇ ਕੀ ਹੋਵੇਗਾ?

ਵੀਡੀਓਜ਼

ਹੁਣ ਨਸ਼ਾ ਤਸਕਰਾਂ ਦੀ ਖੈਰ ਨਹੀਂ! ਸਰਕਾਰ ਨੇ ਖੋਲ੍ਹੀ ਹੈਲਪਲਾਈਨ
ਅਕਾਲੀ ਦਲ ਨੇ ਪੰਜਾਬ ਨੂੰ ਨਸ਼ੇ 'ਚ ਪਾਇਆ: ਕੇਜਰੀਵਾਲ
ਅਸੀਂ ਦਵਾਂਗੇ ਸਭ ਤੋਂ ਵੱਧ ਸਰਕਾਰੀ ਨੌਕਰੀਆਂ! CM ਦਾ ਵੱਡਾ ਐਲਾਨ
CM ਮਾਨ ਦਾ ਸੁਖਬੀਰ ਬਾਦਲ ਨੂੰ ਠੋਕਵਾਂ ਜਵਾਬ!
ਸੁਖਬੀਰ ਬਾਦਲ 'ਤੇ ਭੜਕੇ CM ਮਾਨ, ਵੇਖੋ ਕੀ ਬੋਲ ਗਏ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ! ਸ਼ਰਾਬ ਤਸਕਰੀ ਦਾ ਪਰਦਾਫਾਸ਼, 60 ਪੇਟੀਆਂ ਤੇ 90 ਲੀਟਰ ਸ਼ਰਾਬ ਬਰਾਮਦ
ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ! ਸ਼ਰਾਬ ਤਸਕਰੀ ਦਾ ਪਰਦਾਫਾਸ਼, 60 ਪੇਟੀਆਂ ਤੇ 90 ਲੀਟਰ ਸ਼ਰਾਬ ਬਰਾਮਦ
Maa Vaishno Devi ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ! ਸ਼ਰਾਈਨ ਬੋਰਡ ਨੇ ਐਡਵਾਈਜ਼ਰੀ ਕੀਤੀ ਜਾਰੀ
Maa Vaishno Devi ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ! ਸ਼ਰਾਈਨ ਬੋਰਡ ਨੇ ਐਡਵਾਈਜ਼ਰੀ ਕੀਤੀ ਜਾਰੀ
ਪੰਜਾਬ 'ਚ ਠੰਡ ਤੋਂ ਬਿਮਾਰ ਹੋਣ ਕਰਕੇ ਬੱਚੇ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਪੰਜਾਬ 'ਚ ਠੰਡ ਤੋਂ ਬਿਮਾਰ ਹੋਣ ਕਰਕੇ ਬੱਚੇ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
Bathinda'ਚ ਕੁੜੀ ਨੇ ਪਿਸਤੌਲ ਨਾਲ ਬਣਾਈ ਰੀਲ, ਪੁਲਿਸ ਨੇ ਸ਼ੁਰੂ ਕੀਤੀ ਭਾਲ! ਵਾਇਰਲ ਵੀਡੀਓ 'ਤੇ ਕੀ ਹੋਵੇਗਾ?
Bathinda'ਚ ਕੁੜੀ ਨੇ ਪਿਸਤੌਲ ਨਾਲ ਬਣਾਈ ਰੀਲ, ਪੁਲਿਸ ਨੇ ਸ਼ੁਰੂ ਕੀਤੀ ਭਾਲ! ਵਾਇਰਲ ਵੀਡੀਓ 'ਤੇ ਕੀ ਹੋਵੇਗਾ?
SC ਕਮਿਸ਼ਨ ਨੇ ਪਟਿਆਲਾ ਦੇ SP ਅਤੇ DSP ਨੂੰ ਕੀਤਾ ਤਲਬ, ਆਦੇਸ਼ ਤੋਂ ਬਾਵਜੂਦ ਨਹੀਂ ਕੀਤੀ ਕਾਰਵਾਈ

328 ਪਾਵਨ ਸਰੂਪਾਂ ਦੇ ਮਾਮਲੇ ‘ਚ SGPC ਦੇ ਸਾਬਕਾ ਆਡੀਟਰ ਸਤਿੰਦਰ ਕੋਹਲੀ ਗ੍ਰਿਫਤਾਰ, ਅਦਾਲਤ ਨੇ ਦਿੱਤਾ 5 ਦਿਨਾਂ ਦਾ ਰਿਮਾਂਡ

ਅੰਮ੍ਰਿਤਸਰ ਅਤੇ ਪੁਲਿਸ ਵਿਚਾਲੇ ਮੁਕਾਬਲਾ, ਬਦਮਾਸ਼ ਜ਼ਖ਼ਮੀ, ਪ੍ਰਭ ਦਾਸੂਵਾਲ ਨਾਲ ਜੁੜਿਆ ਸੀ ਗੈਂਗ

ਪੰਜਾਬ 'ਚ ਸਕੂਲਾਂ ਦੇ ਵਿਦਿਆਰਥੀਆਂ ਲਈ Datesheet ਜਾਰੀ, ਦੇਖੋ ਪੂਰਾ ਸ਼ਡਿਊਲ

Embed widget