ਪੜਚੋਲ ਕਰੋ

ਮਾਰੂਤੀ ਨੇ ਕਾਰਾਂ ਵੇਚਣ ਲਈ ਕੱਢੀ ਨਵੀਂ ਸਕੀਮ, ਪਹਿਲਾਂ ਖਰੀਦੋ, ਫਿਰ ਕਰਿਓ ਭੁਗਤਾਨ

ਕੋਰੋਨਾਵਾਇਰਸ ਕਾਰਨ ਚੱਲ ਰਹੇ ਲੌਕਡਾਊਨ ਨੇ ਆਰਥਿਕ ਗਤੀਵਿਧੀਆਂ ਨੂੰ ਜ਼ਬਰਦਸਤ ਬ੍ਰੇਕ ਲਾਈ ਹੈ। ਲੌਕਡਾਊਨ ਹੋਣ ਕਾਰਨ ਵੱਡੇ ਉਤਪਾਦਨ ਵਾਲੇ ਪਲਾਂਟ ਹਫ਼ਤਿਆਂ ਲਈ ਬੰਦ ਰਹੇ ਤੇ ਇਸ ਦਾ ਅਸਰ ਕਾਰੋਬਾਰ 'ਤੇ ਦਿਖਾਈ ਦਿੱਤਾ।

ਨਵੀਂ ਦਿੱਲੀ: ਆਟੋਮੋਬਾਈਲ ਉਦਯੋਗ (Automobile Industry) ਇੱਕ ਅਜਿਹਾ ਸੈਕਟਰ ਹੈ ਜੋ ਲੌਕਡਾਊਨ (Lockdown) ਹੋਣ ਕਾਰਨ ਹਫ਼ਤਿਆਂ ਲਈ ਬੰਦ ਰਹਿਣ ਕਾਰਨ ਸਭ ਤੋਂ ਪ੍ਰਭਾਵਿਤ ਹੋਇਆ। ਹੁਣ ਕੰਪਨੀ ਸਥਿਤੀ ਨੂੰ ਮੁੜ ਲੀਹ ‘ਤੇ ਲਿਆਉਣ ਲਈ ਰਣਨੀਤੀ ਤਿਆਰ ਕਰ ਰਹੀਆਂ ਹਨ। ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ (Maruti Suzuki) ਨੇ ਇਸ ਦਿਸ਼ਾ ‘ਚ Buy Now, Pay Later  ਦਾ ਆਪਸ਼ਨ ਲਾਂਚ ਕੀਤਾ ਹੈ। ਲੋਨ ਦੇ 60 ਦਿਨਾਂ ਬਾਅਦ ਈਐਮਆਈ ਦਾ ਭੁਗਤਾਨ: ਇਸ ਵਿਕਲਪ ਤਹਿਤ, ਗਾਹਕ ਇਸ ਸਮੇਂ ਕਾਰ ਖਰੀਦ ਸਕਦੇ ਹਨ ਤੇ ਬਾਅਦ ਵਿੱਚ EMI ਦਾ ਭੁਗਤਾਨ ਕਰ ਸਕਦੇ ਹਨ। ਇਸ ਦੇ ਲਈ ਕੰਪਨੀ ਨੇ ਚੋਲਾਮੰਡਲਮ ਇਨਵੈਸਟਮੈਂਟ ਐਂਡ ਫਾਈਨੈਂਸ ਕੰਪਨੀ ਲਿਮਟਿਡ ਦੇ ਸਹਿਯੋਗ ਨਾਲ ਚੋਣਵੇਂ ਮਾਡਲਾਂ ‘ਤੇ ਇਹ ਸਕੀਮ ਸ਼ੁਰੂ ਕੀਤੀ ਹੈ। ਹਾਲਾਂਕਿ, ਇਹ ਸਕੀਮ ਸਿਰਫ 30 ਜੂਨ ਤੱਕ ਵੰਡੇ ਜਾਣ ਵਾਲੇ ਕਰਜ਼ਿਆਂ 'ਤੇ ਲਾਗੂ ਹੋਵੇਗੀ। ਕੰਪਨੀ ਨੇ ਸ਼ੁੱਕਰਵਾਰ 22 ਮਈ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਵਿਕਲਪ ਕੰਪਨੀ ਦੇ ‘ਏਰੀਨਾ’ ਤੇ ‘ਨੇਕਸ਼ਾ’ ਬ੍ਰਾਂਡਾਂ ਵਿੱਚ ਮੌਜੂਦ ਮਾਡਲਾਂ ‘ਤੇ ਉਪਲੱਬਧ ਹੋਵੇਗਾ। ਕੰਪਨੀ ਦੀਆਂ ਯੋਜਨਾਵਾਂ ਬਾਰੇ ਦੱਸਦੇ ਹੋਏ ਕਾਰਜਕਾਰੀ ਨਿਰਦੇਸ਼ਕ (ਮਾਰਕੀਟਿੰਗ ਅਤੇ ਸੇਲਜ਼) ਸ਼ਸ਼ਾਂਕ ਸ਼੍ਰੀਵਾਸਤਵ ਨੇ ਕਿਹਾ, "ਚੋਲਾਮੰਡਲਮ ਨਾਲ ਇਹ ਭਾਈਵਾਲੀ ਗਾਹਕਾਂ ਨੂੰ ਰਿਫਾਇਟ ਵਿੱਤੀ ਵਿਧੀ ਮੁਹੱਈਆ ਕਰਵਾਏਗੀ।" ਉਸ ਨੇ ਇਹ ਵੀ ਕਿਹਾ ਕਿ ਇਸ ਦਾ ਟੀਚਾ ਉਨ੍ਹਾਂ ਲੋਕਾਂ ਨੂੰ ਰਾਹਤ ਪ੍ਰਦਾਨ ਕਰਨਾ ਹੈ ਜੋ ਲੌਕਡਾਊਨ ਤੋਂ ਪਹਿਲਾਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਸੀ, ਪਰ ਮੌਜੂਦਾ ਸਥਿਤੀ ਵਿੱਚ ਕੈਸ਼ ਦੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਅਪਰੈਲ ਵਿੱਚ ਕੋਈ ਕਾਰ ਨਹੀਂ ਵਿਕੀ: ਮਾਰੂਤੀ ਸਣੇ ਦੇਸ਼ ਦੀਆਂ ਸਾਰੀਆਂ ਵੱਡੀਆਂ ਆਟੋਮੋਬਾਈਲ ਕੰਪਨੀਆਂ ਨੇ 22 ਮਾਰਚ ਤੋਂ ਆਪਣੀ ਪ੍ਰੋਡਕਸ਼ਨ ਯੂਨਿਟ ਬੰਦ ਰੱਖੀ, ਜਿਸ ਕਾਰਨ ਕੰਪਨੀ ਦੇ ਕਿਸੇ ਵੀ ਪਲਾਂਟ ਵਿਚ ਤਕਰੀਬਨ ਡੇਢ ਮਹੀਨਿਆਂ ਤੋਂ ਕੋਈ ਨਿਰਮਾਣ ਕਾਰਜ ਨਹੀਂ ਹੋ ਸਕਿਆ। ਉਧਰ, ਮਾਰੂਤੀ ਸੁਜ਼ੂਕੀ ਨੇ ਅਪਰੈਲ ਮਹੀਨੇ ਵਿਚ ਇੱਕ ਵੀ ਕਾਰ ਨਹੀਂ ਵੇਚੀ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904

ਟਾਪ ਹੈਡਲਾਈਨ

Worlds Most Expensive Number Plate: ਦੁਨੀਆ ਦੀ ਸਭ ਤੋਂ ਮਹਿੰਗੀ ਨੰਬਰ ਪਲੇਟ ਕਿਸਨੇ ਖਰੀਦੀ, ਜਾਣੋ ਇਸਦੀ ਨਿਲਾਮੀ ਕਿੰਨੇ ਵਿੱਚ ਹੋਈ?
Worlds Most Expensive Number Plate: ਦੁਨੀਆ ਦੀ ਸਭ ਤੋਂ ਮਹਿੰਗੀ ਨੰਬਰ ਪਲੇਟ ਕਿਸਨੇ ਖਰੀਦੀ, ਜਾਣੋ ਇਸਦੀ ਨਿਲਾਮੀ ਕਿੰਨੇ ਵਿੱਚ ਹੋਈ?
ਡਰਾਈਵਿੰਗ ਲਾਇਸੈਂਸ ਹੋਣ ਦੇ ਬਾਵਜੂਦ ਕੱਟ ਸਕਦਾ ਹੈ ਚਲਾਨ, ਜਾਣੋ ਕਿਹੜੀਆਂ ਗਲਤੀਆਂ ਪੈ ਸਕਦੀਆਂ ਹਨ ਮਹਿੰਗੀਆਂ
ਡਰਾਈਵਿੰਗ ਲਾਇਸੈਂਸ ਹੋਣ ਦੇ ਬਾਵਜੂਦ ਕੱਟ ਸਕਦਾ ਹੈ ਚਲਾਨ, ਜਾਣੋ ਕਿਹੜੀਆਂ ਗਲਤੀਆਂ ਪੈ ਸਕਦੀਆਂ ਹਨ ਮਹਿੰਗੀਆਂ
Car AC Tips : ਗਰਮੀ 'ਚ ਤੁਹਾਡੀ ਕਾਰ ਦਾ AC ਦੇ ਰਿਹਾ ਹੈ ਗਰਮ ਹਵਾ? ਘਬਰਾਉਣ ਦੀ ਬਜਾਏ ਖੁਦ ਕਰੋ ਇਹ ਕੰਮ 
Car AC Tips : ਗਰਮੀ 'ਚ ਤੁਹਾਡੀ ਕਾਰ ਦਾ AC ਦੇ ਰਿਹਾ ਹੈ ਗਰਮ ਹਵਾ? ਘਬਰਾਉਣ ਦੀ ਬਜਾਏ ਖੁਦ ਕਰੋ ਇਹ ਕੰਮ 
Hybrid ਕਾਰ ਖਰੀਦਣ ਦਾ ਪਲਾਨ? ਬੱਸ ਥੋੜਾ ਜਿਹਾ ਇੰਤਜ਼ਾਰ, ਛੇਤੀ ਲਾਂਚ ਹੋਣਗੀਆਂ ਆਹ ਸ਼ਾਨਦਾਰ ਕਾਰਾਂ
Hybrid ਕਾਰ ਖਰੀਦਣ ਦਾ ਪਲਾਨ? ਬੱਸ ਥੋੜਾ ਜਿਹਾ ਇੰਤਜ਼ਾਰ, ਛੇਤੀ ਲਾਂਚ ਹੋਣਗੀਆਂ ਆਹ ਸ਼ਾਨਦਾਰ ਕਾਰਾਂ

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਕਾਂਗਰਸ ਨੂੰ ਲੱਗਿਆ ਝਟਕਾ; ਕਈ ਸੀਨੀਅਰ ਆਗੂ 'ਆਪ' 'ਚ ਹੋਏ ਸ਼ਾਮਲ: CM ਮਾਨ ਨਾਲ ਤਸਵੀਰਾਂ ਵਾਇਰਲ... 
ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਕਾਂਗਰਸ ਨੂੰ ਲੱਗਿਆ ਝਟਕਾ; ਕਈ ਸੀਨੀਅਰ ਆਗੂ 'ਆਪ' 'ਚ ਹੋਏ ਸ਼ਾਮਲ: CM ਮਾਨ ਨਾਲ ਤਸਵੀਰਾਂ ਵਾਇਰਲ... 
Punjab-Chandigarh Weather Update: ਪੰਜਾਬ-ਚੰਡੀਗੜ੍ਹ 'ਚ ਭਾਰੀ ਮੀਂਹ-ਗਰਜ ਸਣੇ ਤੇਜ਼ ਤੂਫ਼ਾਨ ਮਚਾਏਗਾ ਤਬਾਹੀ, ਮਾਨਸੂਨ ਦੀ ਐਂਟਰੀ ਨਾਲ 6 ਦਿਨਾਂ ਦਾ ਅਲਰਟ ਜਾਰੀ: ਜਾਣੋ ਮੌਸਮ ਦੀ ਤਾਜ਼ਾ ਅਪਡੇਟ...
ਪੰਜਾਬ-ਚੰਡੀਗੜ੍ਹ 'ਚ ਭਾਰੀ ਮੀਂਹ-ਗਰਜ ਸਣੇ ਤੇਜ਼ ਤੂਫ਼ਾਨ ਮਚਾਏਗਾ ਤਬਾਹੀ, ਮਾਨਸੂਨ ਦੀ ਐਂਟਰੀ ਨਾਲ 6 ਦਿਨਾਂ ਦਾ ਅਲਰਟ ਜਾਰੀ: ਜਾਣੋ ਮੌਸਮ ਦੀ ਤਾਜ਼ਾ ਅਪਡੇਟ...
Work From Home : ਦਿੱਲੀ 'ਚ 50% ਕਰਮਚਾਰੀਆਂ ਲਈ WFH ਲਾਗੂ, ਪਾਰਕਿੰਗ ਫੀਸ ਹੋਵੇਗੀ ਦੁੱਗਣੀ 
Work From Home : ਦਿੱਲੀ 'ਚ 50% ਕਰਮਚਾਰੀਆਂ ਲਈ WFH ਲਾਗੂ, ਪਾਰਕਿੰਗ ਫੀਸ ਹੋਵੇਗੀ ਦੁੱਗਣੀ 
Amarnath Yatra 2026 'ਤੇ ਜਾ ਰਹੇ ਹੋ ? ਪਹਿਲਾਂ ਬਦਲੋ ਇਹ 7 ਆਦਤਾਂ, ਨਹੀਂ ਤਾਂ ਰਸਤੇ 'ਚ ਹੋ ਸਕਦੀ ਹੈ ਪਰੇਸ਼ਾਨੀ
Amarnath Yatra 2026 'ਤੇ ਜਾ ਰਹੇ ਹੋ ? ਪਹਿਲਾਂ ਬਦਲੋ ਇਹ 7 ਆਦਤਾਂ, ਨਹੀਂ ਤਾਂ ਰਸਤੇ 'ਚ ਹੋ ਸਕਦੀ ਹੈ ਪਰੇਸ਼ਾਨੀ
Monsoon : Punjab 'ਚ ਮਾਨਸੂਨ ਦੀ ਧਮਾਕੇਦਾਰ ਐਂਟਰੀ, 3 ਜ਼ਿਲ੍ਹਿਆਂ 'ਚ ਭਾਰੀ ਮੀਂਹ , 4 ਫੁੱਟ ਤੱਕ ਭਰਿਆ ਪਾਣੀ
Monsoon : Punjab 'ਚ ਮਾਨਸੂਨ ਦੀ ਧਮਾਕੇਦਾਰ ਐਂਟਰੀ, 3 ਜ਼ਿਲ੍ਹਿਆਂ 'ਚ ਭਾਰੀ ਮੀਂਹ , 4 ਫੁੱਟ ਤੱਕ ਭਰਿਆ ਪਾਣੀ
ਬੱਚਿਆਂ ਦਾ ਡਾਟਾ ਖ਼ਤਰੇ ਵਿੱਚ! ਸਕੂਲਾਂ ਦੀ ਇਹ ਘੋਰ ਲਾਪਰਵਾਹੀ ਨਿੱਜਤਾ ਸੰਕਟ ਨੂੰ ਵਧਾ ਰਹੀ ਹੈ, ਇੱਕ ਰਿਪੋਰਟ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ।
ਬੱਚਿਆਂ ਦਾ ਡਾਟਾ ਖ਼ਤਰੇ ਵਿੱਚ! ਸਕੂਲਾਂ ਦੀ ਇਹ ਘੋਰ ਲਾਪਰਵਾਹੀ ਨਿੱਜਤਾ ਸੰਕਟ ਨੂੰ ਵਧਾ ਰਹੀ ਹੈ, ਇੱਕ ਰਿਪੋਰਟ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ।
Chandigarh ਪੁਲਿਸ ਦੇ DSP ਸਮੇਤ 23 ਕਰਮਚਾਰੀਆਂ ਨੂੰ ਦਿੱਤੀ ਵਿਦਾਇਗੀ, ਢੋਲ ਦੀ ਥਾਪ 'ਤੇ ਝੂਮੇ ਅਧਿਕਾਰੀ, 36 ਸਾਲ ਦੀ ਸੇਵਾ ਬਾਅਦ ਹੋਏ ਰਿਟਾਇਰ  
Chandigarh ਪੁਲਿਸ ਦੇ DSP ਸਮੇਤ 23 ਕਰਮਚਾਰੀਆਂ ਨੂੰ ਦਿੱਤੀ ਵਿਦਾਇਗੀ, ਢੋਲ ਦੀ ਥਾਪ 'ਤੇ ਝੂਮੇ ਅਧਿਕਾਰੀ, 36 ਸਾਲ ਦੀ ਸੇਵਾ ਬਾਅਦ ਹੋਏ ਰਿਟਾਇਰ  
 Punjab 'ਚ ਪਾਵਰਕੌਮ ਵੱਲੋਂ ਕੰਟਰੋਲ ਰੂਮ ਸਥਾਪਤ, 24 ਘੰਟੇ ਬਿਜਲੀ ਸਪਲਾਈ 'ਤੇ ਰਹੇਗੀ ਨਿਗਰਾਨੀ, ਸ਼ਿਕਾਇਤਾਂ ਲਈ ਹੈਲਪਲਾਈਨ ਜਾਰੀ
 Punjab 'ਚ ਪਾਵਰਕੌਮ ਵੱਲੋਂ ਕੰਟਰੋਲ ਰੂਮ ਸਥਾਪਤ, 24 ਘੰਟੇ ਬਿਜਲੀ ਸਪਲਾਈ 'ਤੇ ਰਹੇਗੀ ਨਿਗਰਾਨੀ, ਸ਼ਿਕਾਇਤਾਂ ਲਈ ਹੈਲਪਲਾਈਨ ਜਾਰੀ
Embed widget